ਹਰੇ ਚਾਰੇ ਦੇ ਸਬੰਧ ਵਿੱਚ ਜਾਗਰੂਕਤਾ ਕੈਂਪ ਲਗਾਇਆ

ਜਗਰਾਉ 12 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਅਡਵੰਡਟਾ ਕੰਪਨੀ ਨਿਊਟਰੀਫੀਡ ਵੱਲੋ ਬਾਜਰੇ ਉਪਰ ਅੱਜ ਕਿਸ਼ਾਨ ਜੋਰਾ ਸਿੰਘ ਦੇ ਖੇਤਾਂ ਵਿੱਚ ਪਿੰਡ ਸ਼ੇਰਪੁਰ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਡਾਂ ਰੱਜਤ ਗਾਂਧੀ ਵੱਲੋ ਹਰੇ ਚਾਰੇ ਚਰੀ ,ਬਾਜਰੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ੳਨਾਂ ਨੇ ਕਿਸ਼ਾਨਾ ਕਿਹਾ ਕਿ ਝੋਨਾ ਦੀ ਪੈਦਾਵਾਰ ਘਟਾ […]

ਸ: ਸੁਖਦੇਵ ਸਿੰਘ ਅਤੇ ਉਨਾਂ ਦੇ ਬੇਟੇ ਦੀਆਂ ਕਲੱਬ ਪ੍ਰਤੀ ਸੇਵਾਵਾਂ ਸ਼ਲਾਘਾਯੋਗ- ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਬੈਲਜੀਅਮ

ਲੂਵਨ 12 ਜੁਲਾਈ (ਯ.ਸ) ਪੰਜਾਬ ਵਿੱਚ ਗੁਰਦੁਆਰਾ ਸਾਹਿਬ ਨੂੰ ਲੱਖਾਂ ਦਾ ਦਸਬੰਧ ਦੇਣ ਵਾਲੇ ਅਤੇ ਉਘੇ ਕਾਰੋਬਾਰੀ ਸ: ਸੁਖਦੇਵ ਸਿੰਘ 14 ਜੁਲਾਈ ਨੂੰ ਹੋ ਰਹੇ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਵਲੋਂ ਕਬੱਡੀ ਖੇਡ ਮੇਲੇ ਦੋਰਾਨ ਜੈਤੂ ਖਿਡਾਰੀਆਂ ਨੂੰ ਇਨਾਮ ਦੀ ਵੰਡ ਕਰਨਗੇ। ਇਹ ਜਾਣਕਾਰੀ ਦੇਂਦੇ ਹੋਏ ਕਲੱਬ ਵਲੋਂ ਦਸਿਆ ਗਿਆ ਕਿ ਸ: ਸੁਖਦੇਵ […]