ਨੈਸ਼ਨਲ ਲੋਕ ਅਦਾਲਤ ‘ਚ 315 ਕੇਸਾਂ ਦਾ ਨਿਪਟਾਰਾ

ਜਗਰਾਉਂ, 13 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) – ਅੱਜ ਇੱਥੇ ਨੈਸ਼ਨਲ ਲੋਕ ਅਦਾਲਤ ਵਿਚ ਜੱਜ ਸ੍ਰੀ ਅਮਰੀਸ਼ ਕੁਮਾਰ ਸਬ ਡਵੀਜਨ ਜੁਡੀਸ਼ੀਅਲ ਮੈਜਿਸਟਰੇਟ ਜਗਰਾਉਂ ਤੇ ਸ੍ਰੀ ਕਰਨਵੀਰ ਸਿੰਘ ਮੰਜੂ ਸਿਵਲ ਜੱਜ ਯੂਨੀਅਨ ਡਵੀਜਨ ਜਗਰਾਉਂ ਵੱਲੋਂ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿਚ ਕੁੱਲ 1041 ਕੇਸਾਂ ਵਿੱਚੋ 315 ਕੇਸ਼ਾ ਦਾ ਨਿਪਟਾਰਾ ਕੀਤਾ ਗਿਆ ਜਿਸ ਦਾ ਵੇਰਵਾ ਇਸ […]

ਪਿਸਤੋਲ ਤੇ ਜਿੰਦਾ ਕਾਰਤੂਸ ਸਮੇਤ ਇਕ ਵਿਅਕਤੀ ਗ੍ਰਿਫਤਰ

ਜਗਰਾਉ 13 ਜੁਲਾਈ ( ਰਛਪਾਲ ਸ਼ਿੰਘ ਸ਼ੇਰਪੁਰੀ ) ਪੁਲਿਸ ਜਿਲਾ ਲੁਧਿਆਣਾ (ਦਿਹਾਤੀ) ਦੇ ਐਸ ਐਸ ਪੀ ਵਰਿੰਦਰ ਸਿੰਘ ਬਰਾੜ ਵੱਲੋ ਮਾੜੇ ਅਨਸਰ ਖਿਲਾਫ ਵਿੱਢੀ ਮਹਿੰਮ ਤਹਿਤ ਅੱਜ ਚੌਂਕੀ ਗਾਲਿਬ ਕਲਾਂ ਦੇ ਇੰਨਚਾਰਜ ਏ ਐਸ ਆਈ ਪਰਮਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸਤ ਦੋਰਾਨ ਗੱਡੀ ਤੇ ਕੋਕਰੀ ਕਲਾਂ ਤੋ ਗਾਲਿਬ ਕਲਾਂ ਨੂੰ ਆ ਰਹੀ ਸੀ ਤਾ […]

ਗੁਰਮਤਿ ਕਲਾਸਾਂ ਲਗਾਈਆ

ਜਗਰਾਉ 13 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਪਿੰਡ ਸ਼ੇਰਪੁਰ ਕਲਾਂ ਵਿਖੇ ਅੱਜ ਗੁਰਦੁਆਰਾ ਜਾਗ੍ਰਿਤਸਰ ਸਾਹਿਬ ਵਿਖੇ ਭਾਈ ਸਰਵਣ ਸਿੰਘ ਸ੍ਰੋਮਣੀ ਪ੍ਰਬੰਧਕ ਗੁਰਦੁਆਰਾ ਕਮੇਟੀ ਦੇ ਪ੍ਰਚਾਰਕ ਅਮ੍ਰਿਤਸਰ ਵੱਲੋ ਬੱਚਿਆਂ ਦੀਆਂ ਗੁਰਮਿਤ ਕਲਾਸਾਂ ਲਗਾਈਆ ਗਈਆ ।ਇਸ ਮੋਕੇ ਭਾਈ ਸਰਵਣ ਸਿੰਘ ਵੱਲੋ ਬੱਚਿਆ ਨੂੰ ਸਿੱਖ ਰਹਿਤ ਮਰਿਯਾਦਾ ਅੁਨਸਾਰ ਸਿੱਖ ਦੀ ਪ੍ਰਭਾਸਾ ਬਾਰੇ ਜਾਣਕਾਰੀ ਦਿੱਤੀ ਅਤੇ ਗੁਰਮਿਤ ਦੇ […]

ਸਮੁੰਦਰੀ ਬੇੜਿਆਂ ਨੂੰ ਕਨਾਰਾ ਵਿਖਾਉਣ ਵਾਲਾ ਰੋਸ਼ਨੀ ਘਰ (ਲਾਈਟ ਹਾਊਸ)

ਫਰਾਂਸ (ਸੁਖਵੀਰ ਸਿੰਘ ਸੰਧੂ) ਸਮੁੰਦਰੀ ਜਹਾਜਾਂ ਨੂੰ ਧਰਤੀ ਦੇ ਕੰਢਿਆਂ ਦੀ ਦਿਸ਼ਾ ਦੱਸਣ ਵਾਲੀ ਲਾਈਟ ਜਿਸ ਨੂੰ ਲਾਈਟ ਹਾਊਸ ਭਾਵ ਰੋਸ਼ਨੀ ਘਰ ਵੀ ਕਿਹਾ ਜਾਦਾਂ ਹੈ।ਇਸ ਤਰ੍ਹਾਂ ਦਾ ਹੀ ਇੱਕ ਰੋਸ਼ਨੀ ਘਰ ਫਰਾਂਸ ਦੀ ਜੀਰੋਂਦ ਸਟੇਟ ਦੇ ਪਿੰਡ ਰੋਈਓ ਤੇ ਵਿਉ ਸੁਰ ਮੈਰ ਦੇ ਕੋਲ ਸੱਤ ਮੀਲ ਐਂਟਲਾਟਿੱਕ ਸਮੁੰਦਰ ਵਿੱਚਕਾਰ ਸਥਿੱਤ ਹੈ।ਇਹ ਫਰਾਂਸ ਦਾ ਸਭ […]