ਪੁਰਤਗਾਲ ਵਿੱਚ ਸੜਕ ਹਾਦਸੇ ਦੌਰਾਂਨ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੁਰਤਗਾਲ ਦੇ ਓਡੀਮੀ ਰਾਤ ਹਿਸੀਲਦੇ ਕਸਬੇ ਸਾਂਓ ਟਿੳਟੋਨੀਓ ਨਜਦੀਕ ਇੱਕ ਭਿਆਨਕ ਸੜਕ ਹਾਦਸੇ ਦੌਰਾਂਨ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈਹੈ। ਲੋਕਾਂ ਵਿੱਚ ਚੱਲ ਰਹੀ ਦੰਦਕਥਾ ਮੁਤਾਬਕ ਹਾਦਸੇ ਦਾ ਕਾਰਨ ਕਾਰ ਦੀ ਤੇਜ ਰਫਤਾਰ ਸੀ। ਜਿੱਥੇ 70 ਦੀ ਰਫਤਾਰ ਤੇ ਚੱਲਣਾ ਸੀ ਉੱਥੇ ਇਹ ਪੰਜਾਬੀ ਨੌਜਵਾਂਨ ਗੱਡੀ ਨੂੰ […]

ਬੈਲਜੀਅਮ ਵਿਚ ਗਰਮੀ ਦਾ ਕਹਿਰ

ਬੈਲਜੀਅਮ 23 ਜੁਲਾਈ (ਅਮਰਜੀਤ ਸਿੰਘ ਭੋਗਲ) ਜਿਥੇ ਪੂਰਾ ਯੁਰਪ ਗਰਮੀ ਦੀ ਤਪਸ਼ ਨਾਲ ਤੜਪ ਰਿਹਾ ਹੈ ਉਥੇ ਬੈਲਜੀਅਮ ਵਿਚ ਵੀ ਗਰਮੀ ਦਾ ਕਾਫੀ ਕਹਿਰ ਹੈ ਪਿਛਲੇ ਸਮਿਆ ਦੁਰਾਨ ਲੋਕ ਘਰਾ ਵਿਚ ਹੀਟਰ ਦਾ ਇਸਤੇਮਾਲ ਕਰਦੇ ਸਨ ਪਰ ਥਰਤੀ ਅਤੇ ਸੁਰਜ ਦੀ ਤਪਸ਼ ਨਾਲ ਹੁਣ ਯੁਰਪ ਵਿਚ ਵੀ ਏਅਰਕੰਡੀਸ਼ਨ ਵਰਗੇ ਜੰਤਰਾ ਦੀ ਜਰੁਰਤ ਪੈਣ ਲੱਗੀ ਹੈ […]