ਬਰੂਸਲ ਵਾਸੀ ਪਰਮਜੀਤ ਸਿੰਘ ਪੰਮਾ ਦੀ ਅਚਨਚੇਤ ਮੌਤ

ਬਰੂਸਲ 29 ਜੁਲਾਈ (ਯ.ਸ) ਬੈਲਜੀਅਮ ਵਿਖੇ ਪਿਛਲੇ ਦਿਨੀ ਬਰੂਸਲ ਦੇ ਵਾਸੀ ਪਰਮਜੀਤ ਸਿੰਘ ਪੰਮਾ ਦੀ ਅਚਨਚੇਤ ਮੌਤ ਹੋ ਗਈ। ਉਹਨਾਂ ਦਾ ਅੰਤਿਮ ਸੰਸਕਾਰ 31 ਜੁਲਾਈ ਦਿਨ ਬੁੱਧਵਾਰ ਸਵੇਰੇ 8:30 ਹੇਂਠ ਲਿਖੇ ਪਤੇ ਤੇ ਹੋਵੇਗਾ।ਇਸ ਦੁੱਖ ਦੀ ਘੜੀ ਵਿੱਚ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।Avenue du Silence 611180 Uccle

ਪਿੰਡ ਚਕਰ ਦਾ ਨੌਜਵਾਨ ਆਬੂਧਾਬੀ ਵਿੱਚ ਲਾਪਤਾ

ਜਗਰਾਉ 29 ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਇਲਾਕਾ ਜਗਰਾਉ ਦੇ ਪੈਂਦੇ ਪਿੰਡ ਚਕਰ ਦੇ ਜੰਮਪਲ (ਹਾਲ ਵਾਸੀ ਜਗਰਾਉ ) ਇਕ ਨੋਜਵਾਨ ਆਬੂਧਾਬੀ ਵਿੱਚ ਲਾਪਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਜਾਣਕਾਰੀ ਅੁਨਸਾਰ ਲੜਕੇ ਦੇ ਪਿਤਾ ਜਲੌਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਸੁਖਜੋਤ ਸਿੰਘ ਸਿੱਧੂ (22) ਸਾਲ ਜੋ ਕਿ ਸੰਨ 2016 ਵਿੱਚ ਰੋਜੀ ਰੋਟੀ ਕਮਾਉਣ […]