ਬਰੱਸਲਜ ਵਿਖੇ ਮਨਾਇਆ ਅਜਾਦੀ ਦਿਵਸ

ਬੈਲਜੀਅਮ 16 ਅਗਸਤ(ਅਮਰਜੀਤ ਸਿੰਘ ਭੋਗਲ) ਭਾਰਤੀ ਰਾਜਦੂਤ ਘਰ ਬਰੱਸਲਜ ਵਿਚ ਲੋਕਾ ਦੇ ਭਾਰੀ ਇਕੱਠ ਦੁਰਾਨ 15 ਅਗਸਤ ਦਾ 73ਵਾ ਸਾਲ ਮਨਾਉਦੇ ਸਮੇ ਅੰਬੇਸਡਰ ਗਾਈਤਰੀ ਇਸ਼ਰ ਕੁਮਾਰ ਵਲੋ ਝੰਡੇ ਦੀ ਰਸਮ ਅਦਾ ਕੀਤੀ ਅਤੇ ਭਾਰਤ ਦੇ ਰਾਸ਼ਟਰਪਤੀ ਵਲੋ ਦਿਤਾ ਕੌਮ ਦੇ ਨਾਮ ਸੰਦੇਸ਼ ਨੂੰ ਪੜ ਕੇ ਸੁਣਾਇਆ ਜਿਸ ਵਿਚ ਖਾਸ ਕਰਕੇ ਗੁਰੁ ਨਾਨਕ ਦੇਵ ਜੀ ਦੇ […]

ਸਿੱਖਾਂ ਅਤੇ ਕਸ਼ਮੀਰੀਆਂ ਨੇ ਬਰੱਸਲਜ਼ ਵਿੱਚ ਕੀਤਾ ਰੋਸ਼ ਮੁਜ਼ਾਹਰਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਦੇ ਅਜ਼ਾਦੀ ਦਿਵਸ ਮੌਕੇ ਦੁਨੀਆਂ ਭਰ ਵਿੱਚ ਵਸਦੇ ਘੱਟ ਗਿਣਤੀ ਭਾਈਚਾਰੇ ਨੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ। ਬੈਲਜ਼ੀਅਮ ਦੇ ਸਿੱਖਾਂ ਅਤੇ ਕਸ਼ਮੀਰੀਆਂ ਨੇ ਯੂਰਪੀਨ ਪਾਰਲੀਮੈਂਟ ਦੇ ਸਾਹਮਣੇ ਇੱਕ ਰੋਸ ਮੁਜ਼ਾਹਰਾ ਕੀਤਾ। ਇਸ ਰੋਸ਼ ਮੁਜ਼ਾਹਰੇ ਨੂੰ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜ਼ੀਅਮ ਦੇ ਚੇਅਰਮੈਂਨ ਭਾਈ ਜਗਦੀਸ਼ ਸਿੰਘ ਭੂਰਾ, […]

ਧਾਰਾ 370 ਤੋੜਨ ਦੇ ਖਿਲਾਫ ਮੁਜਾਹਰਾ ਹੋਇਆ ਬਰੱਸਲਜ ਵਿਖੇ

ਲੂਵਨ ਬੈਲਜੀਅਮ 16 ਅਗਸਤ(ਅਮਰਜੀਤ ਸਿੰਘ ਭੋਗਲ)ਜੰਮੂ-ਕਸ਼ਮੀਰ ਵਿਚ ਧਾਰਾ 370 ਤੋੜਨ ਦੇ ਸਬੰਧ ਵਿਚ ਅੱਜ ਬੈਲਜੀਅਮ ਦੀ ਰਾਜਧਾਨੀ ਬਰੱਸਲਜ ਵਿਖੇ ਜੰਮੂ ਕਸ਼ਮੀਰ, ਪਾਕਿਸਤਾਨੀ ਅਤੇ ਜਗਦੀਸ਼ ਸਿੰਘ ਭੂਰਾ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਵਲੋ ਸਾਝੇਤੋਰ ਤੇ ਇਕ ਮੁਜਾਹਰਾ ਕੀਤਾ 50 ਕੁ ਬੰਦਿਆ ਦੀ ਗਿਣਤੀ ਵਾਲੇ ਇਸ ਮੁਜਾਹਰੇ ਵਿਚ ਮੋਦੀ ਸਰਕਾਰ ਦੀ ਰੱਜ ਕੇ ਨਿਦਾਂ ਕੀਤੀ ਗਈ ਅਤੇ ਭਾਰਤੀ […]