ਬਰੱਸਲਜ ਵਿਖੇ ਤੀਆ ਦਾ ਮੇਲਾ ਵੱਖਰੀ ਛਾਪ ਛੱਡ ਗਿਆ

ਬੈਲਜੀਅਮ 19 ਸਤੰਬਰ (ਯ.ਸ) ਬਰੱਸਲਜ ਤੀਆ ਦੇ ਬੈਨਰ ਹੈਠ ਨੂਰਪ੍ਰੀਤ ਕੌਰ ਅਤੇ ਉਸ ਦੀਆ ਸਾਥਣਾ ਵਲੋ ਚੋਥਾ ਤੀਆ ਦਾ ਮੇਲਾ ਬਰੱਸਲਜ ਦੇ ਸਬਕਮੇਟੀਘਰ ਜੀਲਕ ਵਿਖੇ ਕਰਵਾਇਆ ਮੇਲੇ ਦੀ ਸੁਰੂਆਤ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਅਤੇ ਫੇਰ ਪੰਜਾਬੀ ਮੁਟਿਆਰਾ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ 1 ਵਜੇ ਤੋ 6 ਵਜੇ ਸਾਮ ਤੱਕ ਚੱਲੇ ਇਸ ਪ੍ਰੋਗਰਾਮ ਨੂੰ ਮਣੀ […]

ਪਹਿਲੀ ਵਾਰ ਬੈਲਜੀਅਮ ਵਿਚ ਸਤਿੰਦਰ ਸਰਤਾਜ ਦਾ ਸ਼ੋ

ਬੈਲਜੀਅਮ 19 ਸਤੰਬਰ (ਯ.ਸ) ਪੰਜਾਬੀ ਦੇ ਸਿਰਮੋਰ ਅਤੇ ਸੂਫੀ ਗਾਇਕ ਸਤਿੰਦਰ ਸਰਤਾਜ 20 ਸਤੰਬਰ ਦਿਨ ਸ਼ੁਕਰਵਾਰ ਨੂੰ ਬੈਲਜੀਅਮ ਦੇ ਇਤਿਹਾਸਕ ਪਿੰਡ ਸਕਾਰਪਨਹੂਫਲ ਵਿਖੇ ਪਹਿਲੀ ਵਾਰ ਆਪਣਾ ਤੇਜ ਟਰੈਵਲ ਅਤੇ ਹਰਮਨ ਢਿਲੋ ਨਾਲ ਮਿਲ ਕੇ ਸ਼ੋ ਕਰਨ ਆ ਰਹੇ ਹਨ ਜਿਨਾ ਦੀ ਜਾਣਕਾਰੀ ਦੇਂਦੇ ਹੋਏ ਤੇਜ ਟਰੈਵਲਜ ਵਾਲਿਆ ਦੱਸਿਆ ਕਿ ਇਸ ਸ਼ੋ ਦੀਆ ਟਿਕਟਾ ਕਾਫੀ ਹੱਦ […]

ਗੈਂਟ ਵਿਖੇ ਹੋਈ ਸਹਿਜ ਪਾਠ ਦੀ ਲੜੀ ਸ਼ੁਰੂ

ਬੈਲਜੀਅਮ 19 ਸਤੰਬਰ (ਯ.ਸ)ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਬੈਲਜੀਅਮ ਦੀਆ ਸੰਗਤਾ ਵਲੋ ਬੜੀ ਸ਼ਰਧਾ ਨਾਲ ਮਨਾਇਆ ਗਿਆ ਸੁਖਮਣੀ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਮੁਖ ਗਰੰਥੀ ਭਾਈ ਮਨਿੰਦਰ ਸਿੰਘ ਖਾਲਸਾ ਅਤੇ ਬੱਚਿਆ ਵਲੋ ਗੁਰਬਾਣੀ ਦਾ ਨਿਰੋਲ ਕੀਰਤਨ ਕੀਤਾ ਇਸ ਮੋਕੇ ਤੇ ਗੁਰੂ ਨਾਨਕ ਦੇਵ ਜੀ ਦੇ […]

ਜੀਕੇ ਦੀ ਪਾਰਟੀ ਨੇ ਬਾਦਲਦਲ ਦੀਪ੍ਰੇਸ਼ਾਨੀ ਵਧਾਈ?

ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਹ ਗਲ ਸਪਸ਼ਟ ਕਰ ਦਿੱਤੀ ਕਿ ਉਹ ਅਕਤੂਬਰ ਦੇ ਅਰੰਭ ਵਿੱਚਗ੍ਰੇਟਰ ਕੈਲਾਸ਼ (ਪਹਾੜੀ ਵਾਲੇ) ਗੁਰਦੁਆਰੇ ਵਿਖੇਸ੍ਰੀ ਅਖੰਡਪਾਠ ਦੀ ਸਮਾਪਤੀ, ਅਰਦਾਸ ਅਤੇਸਤਿਗੁਰਾਂਦੇ ਹੁਕਮਨਾਮੇ ਉਪਰੰਤ ਆਪਣੀ ਗਠਤ ਕੀਤੀ ਜਾ ਰਹੀ ਨਵੀਂ ਪਾਰਟੀ ਦੇ ਨਾਂ ਦਾਐਲਾਨ […]

ਪਵਨ ਦੀਵਾਨ ਦੇ ਚੇਅਰਮੈਂਨ ਬਣਨ ‘ਤੇ ਪ੍ਰਵਾਸੀ ਦੋਸਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸੀਨੀਅਰ ਕਾਂਗਰਸ ਆਗੂ ਅਤੇ ਜਰਨਲ ਸਕੱਤਰ ਪੰਜਾਬ ਕਾਂਗਰਸ ਕਮੇਟੀ ਸ੍ਰੀ ਪਵਨ ਦੀਵਾਨ ਦੀਆਂ ਲੋਕ ਭਲਾਈ ਸਰਗਰਮੀਆਂ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਪੰਜਾਬ ਉਦਯੋਗ ਵਿਕਾਸ ਬੋਰਡ ਦਾ ਚੇਅਰਮੈਂਨ ਬਣਾਇਆ ਗਿਆ ਹੈ। ਬੈਲਜ਼ੀਅਮ ਰਹਿੰਦੇ ਉਹਨਾਂ ਦੇ ਕਰੀਬੀ ਦੋਸਤਾਂ ਸੁਰਿੰਦਰਜੀਤ ਸਿੰਘ ਸੋਨੀ ਬਠਲਾ ਅਤੇ ਸੋਨੂੰ […]

ਦਾਖਾ ‘ਤੋਂ ਸੰਦੀਪ ਸੰਧੂ ਹੀ ਕਾਂਗਰਸ ਦੀ ਉਮੀਦਵਾਰੀ ਦੇ ਅਸਲੀ ਦਾਅਵੇਦਾਰ: ਵੇਟਲਿਫਟਰ ਤੀਰਥ ਰਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿੱਚ ਆ ਰਹੀਆਂ ਜਿਮਨੀ ਚੋਣਾ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ ਤੇ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਦਾਅਵੇਦਾਰੀਆਂ ਲਈ ਜੋਰ ਅਜਮਾਂਈਆਂ ਵੀ ਸੁਰੂ ਕਰ ਦਿੱਤੀਆਂ ਗਈਆਂ ਹਨ। ਸਰਦਾਰ ਫੂਲਕਾ ਦੇ ਅਸਤੀਫੇ ਬਾਅਦ ਦਾਖਾ ਹਲਕਾ ਵਿਧਾਇਕ ਵਿਹੂਣਾ ਚੱਲ ਰਿਹਾ ਸੀ। ਦਾਖਾ ਹਲਕੇ ‘ਤੋਂ ਪੰਜਾਬ ਦੇ ਮੁੱਖ ਮੰਤਰੀ […]

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮ੍ਰਪਤਿ ਗੈਂਟ ਗੁਰੂ ਘਰ ਚ ਸੰਗਤਾਂ ਨੇ ਸਹਿਜ ਪਾਠ ਅਰੰਭ ਕੀਤੇ

ਬੈਲਜੀਅਮ 16 ਸਤੰਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸ਼ਹਿਰ ਗੈਂਟ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸੰਗਤ ਦੇ ਸਹਿਯੋਗ ਅਤੇ ਪੈਰਿਸ ਫਰਾਂਸ ਦਸ਼ਮੇਸ਼ ਅਕੈਡਮੀ ਦੇ ਸੰਚਾਲਿਕ ਭਾਈ ਗੁਰਦਿਆਲ ਸਿੰਘ ਖਾਲਸਾ ਜੀ ਦੇ ਉਦਮ ਸਦਕਾ ਅੱਜ ਐਤਵਾਰ 15 ਸਤੰਬਰ ਨੂੰ ਸ੍ਰੀ ਸ਼ਹਿਜ ਪਾਠਾਂ ਦੀ ਲੜੀ ਅਰੰਭ ਹੋਈ, ਗੁਰਦੁਆਰਾ ਗੈਂਟ ਦੀਆਂ ਸਮੂਹ ਸੰਗਤਾਂ […]

ਸੁਖਚੈਨ ਨਗਰ ਵਿਚ ਸੀਵਰੇਜ ਸਪਲਾਈ ਦਾ ਕੰਮ ਸ਼ੁਰੂ, ਮੇਅਰ ਖੋਸਲਾ ਅਤੇ ਕੁਲਾਰ ਨੇ ਕੀਤਾ ਉਦਘਾਟਨ

-ਸੋਮ ਪ੍ਰਕਾਸ਼ ਦੀ ਯਤਨਾਂ ਸਦਕਾ ਮਿਲੀ ਗਰਾਂਟ ਨਾਲ ਸ਼ਹਿਰ ਦਾ ਹੋ ਰਿਹਾ ਵਿਕਾਸ,ਕਾਂਗਰਸ ਨੇ ਤਾਂ ਇੱਕ ਪੈਸਾ ਨਹੀਂ ਦਿੱਤਾ-ਖੋਸਲਾ -ਸੀਵਰੇਜ ਤੋਂ ਬਾਅਦ ਸ਼ੁਰੂ ਹੋਵੇਗਾ ਵਾਟਰ ਸਪਲਾਈ ਲਾਈਨ ਪਾਉਣ ਅਤੇ ਸੜਕਾਂ ਦਾ ਕੰਮ ਫਗਵਾੜਾ 16 ਸਤੰਬਰ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ)ਅਕਾਲੀ ਭਾਜਪਾ ਦੇ ਸਮੇਂ ਤੇ ਜਾਰੀ ਗਰਾਂਟ,ਜਿਸ ਨੂੰ ਕਾਂਗਰਸ ਸਰਕਾਰ ਬਣਨ ਤੇ ਵਾਪਸ ਮੰਗਵਾ ਲਿਆ ਗਿਆ ਸੀ […]

ਕਾਲੀ ਸੂਚੀ ਦੀ ਬਹੁਤੀ ਪ੍ਰਵਾਹ ਨਹੀ ਕਰਦੇ ਹੁਣ ਜਲਾਵਤਨ ਸਿੱਖ

ਜੇ ਭਾਰਤੀ ਹੁਕਮਰਾਨ ਵਾਕਿਆ ਹੀ ਸਿੱਖ ਮੰਗਾਂ ਪ੍ਰਤੀ ਸੁਹਿਰਦ ਹੈ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਿਨਾਂ ਦੇਰੀ ਕਰੇ ਰਿਹਾਅ: ਜਰਮਨ ਸਿੱਖ ਆਗੂ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 1947 ਵਿੱਚ ਮਿਲੀ ਅਖੌਤੀ ਅਜ਼ਾਦੀ ‘ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਹੀ ਵਰਤਾਅ ਕੀਤਾ ਜਾ ਰਿਹਾ ਹੈ ਬੇਸੱਕ […]