ਜੀਕੇ ਦੀ ਪਾਰਟੀ ਨੇ ਬਾਦਲਦਲ ਦੀਪ੍ਰੇਸ਼ਾਨੀ ਵਧਾਈ?

ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਹ ਗਲ ਸਪਸ਼ਟ ਕਰ ਦਿੱਤੀ ਕਿ ਉਹ ਅਕਤੂਬਰ ਦੇ ਅਰੰਭ ਵਿੱਚਗ੍ਰੇਟਰ ਕੈਲਾਸ਼ (ਪਹਾੜੀ ਵਾਲੇ) ਗੁਰਦੁਆਰੇ ਵਿਖੇਸ੍ਰੀ ਅਖੰਡਪਾਠ ਦੀ ਸਮਾਪਤੀ, ਅਰਦਾਸ ਅਤੇਸਤਿਗੁਰਾਂਦੇ ਹੁਕਮਨਾਮੇ ਉਪਰੰਤ ਆਪਣੀ ਗਠਤ ਕੀਤੀ ਜਾ ਰਹੀ ਨਵੀਂ ਪਾਰਟੀ ਦੇ ਨਾਂ ਦਾਐਲਾਨ […]

ਪਵਨ ਦੀਵਾਨ ਦੇ ਚੇਅਰਮੈਂਨ ਬਣਨ ‘ਤੇ ਪ੍ਰਵਾਸੀ ਦੋਸਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸੀਨੀਅਰ ਕਾਂਗਰਸ ਆਗੂ ਅਤੇ ਜਰਨਲ ਸਕੱਤਰ ਪੰਜਾਬ ਕਾਂਗਰਸ ਕਮੇਟੀ ਸ੍ਰੀ ਪਵਨ ਦੀਵਾਨ ਦੀਆਂ ਲੋਕ ਭਲਾਈ ਸਰਗਰਮੀਆਂ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਪੰਜਾਬ ਉਦਯੋਗ ਵਿਕਾਸ ਬੋਰਡ ਦਾ ਚੇਅਰਮੈਂਨ ਬਣਾਇਆ ਗਿਆ ਹੈ। ਬੈਲਜ਼ੀਅਮ ਰਹਿੰਦੇ ਉਹਨਾਂ ਦੇ ਕਰੀਬੀ ਦੋਸਤਾਂ ਸੁਰਿੰਦਰਜੀਤ ਸਿੰਘ ਸੋਨੀ ਬਠਲਾ ਅਤੇ ਸੋਨੂੰ […]

ਦਾਖਾ ‘ਤੋਂ ਸੰਦੀਪ ਸੰਧੂ ਹੀ ਕਾਂਗਰਸ ਦੀ ਉਮੀਦਵਾਰੀ ਦੇ ਅਸਲੀ ਦਾਅਵੇਦਾਰ: ਵੇਟਲਿਫਟਰ ਤੀਰਥ ਰਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿੱਚ ਆ ਰਹੀਆਂ ਜਿਮਨੀ ਚੋਣਾ ਲਈ ਸਰਗਰਮੀਆਂ ਤੇਜ ਹੋ ਗਈਆਂ ਹਨ ਤੇ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਦਾਅਵੇਦਾਰੀਆਂ ਲਈ ਜੋਰ ਅਜਮਾਂਈਆਂ ਵੀ ਸੁਰੂ ਕਰ ਦਿੱਤੀਆਂ ਗਈਆਂ ਹਨ। ਸਰਦਾਰ ਫੂਲਕਾ ਦੇ ਅਸਤੀਫੇ ਬਾਅਦ ਦਾਖਾ ਹਲਕਾ ਵਿਧਾਇਕ ਵਿਹੂਣਾ ਚੱਲ ਰਿਹਾ ਸੀ। ਦਾਖਾ ਹਲਕੇ ‘ਤੋਂ ਪੰਜਾਬ ਦੇ ਮੁੱਖ ਮੰਤਰੀ […]

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮ੍ਰਪਤਿ ਗੈਂਟ ਗੁਰੂ ਘਰ ਚ ਸੰਗਤਾਂ ਨੇ ਸਹਿਜ ਪਾਠ ਅਰੰਭ ਕੀਤੇ

ਬੈਲਜੀਅਮ 16 ਸਤੰਬਰ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸ਼ਹਿਰ ਗੈਂਟ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸੰਗਤ ਦੇ ਸਹਿਯੋਗ ਅਤੇ ਪੈਰਿਸ ਫਰਾਂਸ ਦਸ਼ਮੇਸ਼ ਅਕੈਡਮੀ ਦੇ ਸੰਚਾਲਿਕ ਭਾਈ ਗੁਰਦਿਆਲ ਸਿੰਘ ਖਾਲਸਾ ਜੀ ਦੇ ਉਦਮ ਸਦਕਾ ਅੱਜ ਐਤਵਾਰ 15 ਸਤੰਬਰ ਨੂੰ ਸ੍ਰੀ ਸ਼ਹਿਜ ਪਾਠਾਂ ਦੀ ਲੜੀ ਅਰੰਭ ਹੋਈ, ਗੁਰਦੁਆਰਾ ਗੈਂਟ ਦੀਆਂ ਸਮੂਹ ਸੰਗਤਾਂ […]

ਸੁਖਚੈਨ ਨਗਰ ਵਿਚ ਸੀਵਰੇਜ ਸਪਲਾਈ ਦਾ ਕੰਮ ਸ਼ੁਰੂ, ਮੇਅਰ ਖੋਸਲਾ ਅਤੇ ਕੁਲਾਰ ਨੇ ਕੀਤਾ ਉਦਘਾਟਨ

-ਸੋਮ ਪ੍ਰਕਾਸ਼ ਦੀ ਯਤਨਾਂ ਸਦਕਾ ਮਿਲੀ ਗਰਾਂਟ ਨਾਲ ਸ਼ਹਿਰ ਦਾ ਹੋ ਰਿਹਾ ਵਿਕਾਸ,ਕਾਂਗਰਸ ਨੇ ਤਾਂ ਇੱਕ ਪੈਸਾ ਨਹੀਂ ਦਿੱਤਾ-ਖੋਸਲਾ -ਸੀਵਰੇਜ ਤੋਂ ਬਾਅਦ ਸ਼ੁਰੂ ਹੋਵੇਗਾ ਵਾਟਰ ਸਪਲਾਈ ਲਾਈਨ ਪਾਉਣ ਅਤੇ ਸੜਕਾਂ ਦਾ ਕੰਮ ਫਗਵਾੜਾ 16 ਸਤੰਬਰ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ)ਅਕਾਲੀ ਭਾਜਪਾ ਦੇ ਸਮੇਂ ਤੇ ਜਾਰੀ ਗਰਾਂਟ,ਜਿਸ ਨੂੰ ਕਾਂਗਰਸ ਸਰਕਾਰ ਬਣਨ ਤੇ ਵਾਪਸ ਮੰਗਵਾ ਲਿਆ ਗਿਆ ਸੀ […]

ਕਾਲੀ ਸੂਚੀ ਦੀ ਬਹੁਤੀ ਪ੍ਰਵਾਹ ਨਹੀ ਕਰਦੇ ਹੁਣ ਜਲਾਵਤਨ ਸਿੱਖ

ਜੇ ਭਾਰਤੀ ਹੁਕਮਰਾਨ ਵਾਕਿਆ ਹੀ ਸਿੱਖ ਮੰਗਾਂ ਪ੍ਰਤੀ ਸੁਹਿਰਦ ਹੈ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਿਨਾਂ ਦੇਰੀ ਕਰੇ ਰਿਹਾਅ: ਜਰਮਨ ਸਿੱਖ ਆਗੂ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 1947 ਵਿੱਚ ਮਿਲੀ ਅਖੌਤੀ ਅਜ਼ਾਦੀ ‘ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਹੀ ਵਰਤਾਅ ਕੀਤਾ ਜਾ ਰਿਹਾ ਹੈ ਬੇਸੱਕ […]

ਖਾਲਸਾ ਏਡ ਨੂੰ ਦਾਨ ਦੇਵੋ ਜੋ ਸਿੱਖੀ ਦਾ ਨਾਮ ਵਿਸ਼ਵ ਪੱਧਰ ਤੇ ਕਰ ਰਹੀ ਹੈ ਰੌਸ਼ਨ: ਗੁਰਪ੍ਰੀਤ ਸਿੰਘ ਰਟੌਲ

ਰਵੀ ਸਿੰਘ ਨੂੰ ਐਲਾਨਣਾ ਚਾਹੀਦਾਂ ਹੈ ਫਖਰ-ਏ-ਕੌਂਮਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਇਸ ਅਣਕਿਆਸੇ ਨੁਕਸਾਨ ਦੀ ਪੂਰਤੀ ਲਈ ਕੋਸ਼ਿਸਾਂ ਕਰਦੇ ਹੋਏ ਦਾਨ ਦੇ ਰਹੇ ਹਨ ਪਰ ਜੇ ਕੋਈ ਦਾਂਨ ਦੇਣਾ ਚਾਹੁੰਦਾਂਹੈ ਤਾਂ ਉਸਨੂੰ ਚਾਂਹੀਦਾ ਹੈ ਕਿ ਉਹ ਖਾਲਸਾ ਏਡ ਨੂੰ ਦਾਨ ਦੇਵੇ ਕਿਉਕਿ ਖਾਲਸਾ ਏਡ […]

ਖ਼ਾਲਸਾ ਕਲਾਜੀਏਟ ਸਕੂਲ ਡੁਮੇਲੀ ਵਲੋਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਅੰਡਰ-19 ਗਰਲਜ਼ ਵਿਚ ਭਾਗ ਲਿਆ ਗਿਆ

ਖੇਡਾਂ ਮਨੁੱੱਖੀ ਸਰੀਰ ਲਈ ਲਾਭਦਾਇਕ ਹੁੰਦੀਆਂ ਹਨ- ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਫਗਵਾੜਾ 12 ਸਤੰਬਰ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ੋਿਸੰਘ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਿਦਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮਰੀਅਲ ਖ਼ਾਲਸਾ ਕਾਲਜੀਏਟ ਸਕੂਲ ਡੁਮੇਲੀ ਵਿਖੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦੀ ਰਹਿਨੁਮਾਈ ਹੇਠ ਅਤੇ ਸਰੀਰਕ ਸਿਿਖਆ ਵਿਭਾਗ ਦੇ ਮੁੱਖੀ ਪ੍ਰੋ. ਗੁਰਸਾਹਿਬ […]

…ਹੁਣ ਤਾਂ ਗਲਾਂ ਹੀ ਰਹਿ ਗਈਆਂ ਨੇ ਆਤਮ-ਸਨਮਾਨ ਦੀਆਂ?

-ਜਸਵੰਤ ਸਿੰਘ ‘ਅਜੀਤ’ ਅੱਜ ਦੀ ਸਿੱਖ ਰਾਜਨੀਤੀ ਪੁਰ ਚਰਚਾ ਅਰੰਭ ਕਰਨ ਤੋਂ ਪਹਿਲਾਂ ਸਿੱਖ ਇਤਿਹਾਸ ਵਿਚਲੇ ਕੁਝ ਅਜਿਹੇ ਤੱਥ ਪੇਸ਼ ਕਰਨਾ ਬਹੁਤ ਹੀ ਜ਼ਰੂਰੀ ਜਾਪਦਾ ਹੈ, ਜੋ ਅੱਗੇ ਕੀਤੀ ਜਾਣ ਵਾਲੀ ਚਰਚਾ ਲਈ ਬਹੁਤ ਹੀ ਉਪਯੋਗੀ, ਸਾਰਥਕ ਤੇ ਮਹਤੱਵਪੂਰਣ ਹੋ ਸਕਦੇ ਹਨ। ਸਿੱਖ ਇਤਿਹਾਸ ਅਨੁਸਾਰ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ […]

ਜੋਗਿੰਦਰ ਸਿੰਘ ਮਾਨ ਦੇ ਯਤਨਾ ਸਦਕਾ ਫਗਵਾੜਾ ਦੇ ਪਿੰਡਾਂ ਨੂੰ ਮਿਲੀ 5.27 ਕਰੋੜ ਰੁਪਏ ਦੀ ਗ੍ਰਾਂਟ

* ਦਲਜੀਤ ਰਾਜੂ ਨੇ ਕੀਤਾ ਮਾਨ ਅਤੇ ਸਰਕਾਰ ਦਾ ਧੰਨਵਾਦਫਗਵਾੜਾ 10 ਸਤੰਬਰ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਫਗਵਾੜਾ ਦੇ ਯਤਨਾ ਸਦਕਾ ਸਮਾਰਟ ਵਿਲੇਜ ਯੋਜਨਾ ਤਹਿਤ ਫਗਵਾੜਾ ਦੇ ਸਮੂਹ ਪਿੰਡਾਂ ਦੇ ਵਿਕਾਸ ਲਈ 15.27 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ […]