ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ 265ਵਾਂ ਸਨਮਾਨ ਸਮਾਰੋਹ ਆਯੋਜਿਤ ਕੀਤਾ।

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਰਾਸ਼ਟਰੀ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ 265ਵਾਂ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਡਾ.ਕੁਸਮ ਬਾਂਸਲ ਪ੍ਰਿੰਸੀਪਲ ਬਿਕਰਮ ਕਾਲਜ ਪਟਿਆਲਾ ਅਤੇ ਇੰਜ ਦਲੀਪ ਕੁਮਾਰ ਐਕਸੀਅਨ ਨਗਰ ਨਿਗਮ ਪਟਿਆਲਾ ਬਤੋਰ ਮੁੱਖ ਮਹਿਮਾਨ ਸਾਮਿਲ ਹੋਏ ਡੀ.ਬੀ.ਜੀ ਦੇ 21 ਪ੍ਰਜੈਕਟ ਇੰਚਾਰਜਾਂ ਨੇ ਪ੍ਰਗਤੀ ਰਿਪੋਰਟ ਪੇਸ਼ ਕੀਤੀ। ਡਾ. ਮਹੇਸ਼ ਗੋਤਮ ਨੇ ਮੰਚ […]

ਬਰੱਸਲਜ ਤੀਆ ਮੇਲਾ 14 ਸਤੰਬਰ ਨੂੰ

ਬੈਲਜੀਅਮ 5 ਸਤੰਬਰ (ਯ.ਸ)14 ਸਤੰਬਰ ਦਿਨ ਸ਼ਨੀਵਾਰ ਨੂੰ ਨੂਰਪ੍ਰੀਤ ਕੌਰ ਵਲੋ ਬਰੱਸਲਜ ਤੀਆ ਦੇ ਬੈਨਰ ਹੈਠ ਤੀਆ ਦਾ ਮੇਲਾ ਬਰੱਸਲਜ ਜੀਲਕ ਵਿਖੇ ਕਰਾਇਆ ਜਾ ਰਿਹਾ ਹੈ ਜਿਸ ਵਿਚ ਮਨਦੀਪ ਕੌਰ ਮਾਛੀਵਾੜਾ ਵਿਸ਼ੇਸ਼ਤੋਰ ਤੇ ਭਾਗ ਲੈਣਗੇ ਰੰਗਾਰੰਗ ਇਸ ਪ੍ਰੋਗਰਾਮ ਵਿਚ ਯੋਰਪ ਸਮਾਚਾਰ ਵਲੋ 10 ਲੜਕੀਆ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਜਾਵੇਗਾ ਇਹ ਜਾਣਕਾਰੀ ਨੂਰਪ੍ਰੀਤ ਕੌਰ […]

ਗੈਂਟ ਵਿਖੇ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਬੈਲਜੀਅਮ 5 ਸਤੰਬਰ (ਯ.ਸ) ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬੈਲਜੀਅਮ ਦੀਆ ਸਮੂਹ ਸੰਗਤਾ ਵਲੋ ਬੜੀ ਸ਼ਰਧਾ ਨਾਲ ਮਨਾਇਆ ਜਿਸ ਵਿਚ ਗੁਰੂ ਗਰੰਥ ਸਾਹਿਬ ਦੇ ਭੋਗ ਤੋ ਬਾਦ ਗੁਰੂ ਘਰ ਦੇ ਮੁਖ ਗਰੰਥੀ ਭਾਈ ਮਨਿੰਦਰ ਸਿੰਘ ਖਾਲਸਾ ਵਲੋ ਕੀਰਤਨ ਕੀਤਾ ਇਸੇ ਦੁਰਾਨ ਬੱਚਿਆ ਦੇ ਕੀਰਤਨ ਤੋ ਬਾਦ ਅਸਰਟੀਆ […]