ਦਿੱਲੀ ਵਿਖੇ ਗੁਰੂਘਰ ਤੋੜਨਾ ਸਰਕਾਰ ਦੀ ਤਾਨਾਸ਼ਾਹੀ ਨਿਤੀ

ਬੈਲਜੀਅਮ 9 ਸਤੰਬਰ (ਅਮਰਜੀਤ ਸਿੰਘ ਭੋਗਲ)ਦਿੱਲੀ ਵਿਚ ਸਰਕਾਰ ਵਲੋ ਗੁਰੂ ਰਵਿਦਾਸ ਗੁਰਦੁਆਰਾ ਤੋੜੇ ਜਾਣ ਨਾਲ ਸਮੂਹ ਸੰਗਤਾ ਵਿਚ ਦੁਖ ਦੀ ਲਹਿਰ ਹੈ ਇਸ ਗੱਲ ਦਾ ਪ੍ਰਗਟਾਵਾ ਬੈਲਜੀਅਮ ਵਿਚ ਸਮੂੰਦਰ ਕੰਢੇ ਬਣੇ ਗੁਰਦੁਆਰਾ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਜਿਨਾਂ ਵਿਚ ਖਾਸਕਰਕੇ ਪ੍ਰਧਾਨ ਰਮੇਸ ਕੁਮਾਰ ਉਪ ਪ੍ਰਧਾਨ ਰਛਿਦਰ ਲਾਲ ਜਨਰੱਲ ਸਕੱਤਰ ਜੀਵਨ ਲਾਲ ਖਜਾਨਚੀ ਰਾਮ ਰਤਨ ਚੋਪੜਾ […]

85ਵੀਂ ਸੋਧ ਅਤੇ ਦਲਿਤ ਮਸਲੇ ਹਲ ਨਾ ਕੀਤੇ ਤਾਂ ਕਾਂਗਰਸ ਪਾਰਟੀ ਜਿਮਨੀ ਚੋਣਾ ਜਿ¤ਤ ਨਹੀਂ ਸਕੇਗੀ-ਇੰਪਲਾਇਜ ਫੈਡਰੇਸ਼ਨ

ਫਗਵਾੜਾ 8 ਸਤੰਬਰ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਗਜਟਿਡ ਐਂਡ ਨਾਨ ਗਜਟਿਡ ਐਸ.ਸੀ./ਬੀ.ਸੀ. ਇੰਪਲਾਇਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ, ਪ੍ਰਧਾਨ ਬਲਰਾਜ ਕੁਮਾਰ, ਸੀਨੀਅਰ ਮੀਤ ਪ੍ਰਧਾਨ ਹਰਮੇਸ਼ ਲਾਲ ਘੇੜਾ, ਸਲਵਿੰਦਰ ਸਿੰਘ ਜ¤ਸੀ ਜਿਲ•ਾ ਪ੍ਰਧਾਨ ਜਲੰਧਰ ਅਤੇ ਸਤਵੰਤ ਸਿੰਘ ਟੂਰਾ ਜਿਲ•ਾ ਪ੍ਰਧਾਨ ਕਪੂਰਥਲਾ ਨੇ ਅ¤ਜ ਰੈਸਟ ਹਾਉਸ ਫਗਵਾੜਾ ਵਿਖੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਦ¤ਸਿਆ […]

ਜਿਲਾ ਸਿਖਿਆ ਅਫਸਰ ਨੇ 51 ਹੋਣਹਾਰ ਵਿਦਿਆਰਥਣਆਂ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਰਾਸਟਰੀ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਰਕਾਰੀ ਸਨੀਨੀਆਰ ਸੈਕੰਡਰੀ ਸਕੂਲ ਭਾਦਸੋਂ ਵਿਖੇ ਪੜਾਈ ਵਿਚ ਅਵੱਲ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਆਂ ਆਰਥਿਕ ਪੱਖੋਂ ਕਮਜੋਰ ਵਿਦਿਆਰਥਣਾਂ ਦੀ ਉਚੇਰੀ ਪੜਾਈ ਕਰਵਾਉਣ ਲਈ ਡੈਡੀਕੇਟਡ ਬ੍ਰਦਰਜ਼ ਗਰੁੱਪ ਨੇ ਇਕ ਵਿਸ਼ੇਸ ਲੋਕ ਭਲਾਈ ਦੇ ਪ੍ਰੋਗਰਾਮ ਵਿਚ ਜਿਲਾ ਸਿਖਿਆ ਅਫਸਰ ਕੁਲ […]

ਭਾਈ ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਨੂੰ ਸਮਰਪਿਤ ਸਾਹਿਤਕ ਸਮਾਗਮ

ਜਾਖਲ ਮੰਡੀ (9ਸਤੰਬਰ) ਹਰਿਆਣਾ ਦੇ ਜ਼ਿਲਾ ਫਤਿਹਾਬਾਦ ਦੇ ਜਾਖਲ ਮੰਡੀ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਅਤੇ ਪੰਜਾਬ ਦੇ ਮਹਾਨ ਗਾਇਕ ਹਾਕਮ ਸੂਫ਼ੀ ਦੀ 7ਵੀਂ ਬਰਸੀ ਨੂੰ ਸਮਰਪਿਤ ਸਾਹਿਤਕ ਪਰੋਗਰਾਮ ਦਾ ਆਯੋਜਨ ਕੀਤਾ ਗਿਆ।ਪੰਜਾਬੀ ਸਾਹਿਤ ਸਭਿਆਚਾਰ ਮੰਚ,ਜਾਖਲ (ਫਤਿਹਾਬਾਦ) ਵਲੋਂ ਆਯੋਜਿਤ ਇਸ ਮਹੀਨਾਵਾਰ ਸਾਹਿਤਕ […]

ਰਵਿਦਾਸ ਗੁਰੂਘਰ ਔਸਟੰਡੇ ਵਿਚ ਮਨਾਇਆ ਜਾਵੇਗਾ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ

ਬੈਲਜੀਅਮ 9 ਸਤੰਬਰ (ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਗੁਰੂ ਰਵਿਦਾਸ ਉੋਸਟੰਡੇ ਵਲੋ 8 ਸਤੰਬਰ ਦਿਨ ਐਤਵਾਰ ਨੂੰ ਗੁਰੂ ਗਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿਚ ਗੁਰੂ ਗਰੰਥ ਸਾਹਿਬ ਦੇ ਭੋਗ ਤੋ ਬਾਦ ਰਾਗੀ ਸਿੰਘ ਗੁਰਬਾਣੀ ਦਾ ਨਿਰੋਲ ਕੀਰਤਨ ਕਰਨਗੇ ਇਹ ਜਾਣਕਾਰੀ ਗੁਰੂਘਰ ਦੇ ਮੁਖ ਸੇਵਾਦਾਰ ਸ਼੍ਰੀ ਰਮੇਸ਼ ਲਾਲ […]

ਅਸਮਾਨ ਚੋਂ ਡਿੱਗੇ ਪੌਣੇ ਦੋ ਕਿਲੋ ਕਾਲੇ ਪੱਥਰ ਦੇ ਟੁੱਕੜੇ ਨੇ ਮਘੋਰੇ ਕਰਤੇ!

ਫਰਾਂਸ (ਸੁਖਵੀਰ ਸਿੰਘ ਸੰਧੂ) ਅਕਾਸ਼ ਗੰਗਾ ਵਿੱਚ ਲੱਖਾਂ ਹੀ ਓਲਕਾ ਪਿੰਡ ਟੁੱਟੇ ਹੋਏ ਤਾਰੇ ਭਾਵ (ਪੱਥਰ ਦੇ ਟੁਕੜੇ) ਬਹੁਤ ਹੀ ਤੇਜ਼ ਗਤੀ ਵਿੱਚ ਚੱਕਰ ਕੱਟ ਰਹੇ ਹਨ। ਕਦੇ ਕਦੇ ਸਾਡੇ ਵਾਯੂਮੰਡਲ ਨੂੰ ਪਾਰ ਕਰਕੇ ਧਰਤੀ ਨਾਲ ਖਤਰਨਾਕ ਸਥਿਤੀ ਵਿੱਚ ਟਕਰਾਅ ਜਾਦੇਂ ਹਨ।ਜਿਸ ਦੀ ਮਿਸਾਲ ਕਰੋੜਾਂ ਸਾਲ ਪਹਿਲਾਂ ਡਾਈਨਾਸੋਰ ਦੇ ਖਾਤਮੇ ਤੋਂ ਮਿਲਦੀ ਹੈ ਉਸ ਵਕਤ […]