ਖਾਲਸਾ ਏਡ ਨੂੰ ਦਾਨ ਦੇਵੋ ਜੋ ਸਿੱਖੀ ਦਾ ਨਾਮ ਵਿਸ਼ਵ ਪੱਧਰ ਤੇ ਕਰ ਰਹੀ ਹੈ ਰੌਸ਼ਨ: ਗੁਰਪ੍ਰੀਤ ਸਿੰਘ ਰਟੌਲ

ਰਵੀ ਸਿੰਘ ਨੂੰ ਐਲਾਨਣਾ ਚਾਹੀਦਾਂ ਹੈ ਫਖਰ-ਏ-ਕੌਂਮਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਇਸ ਅਣਕਿਆਸੇ ਨੁਕਸਾਨ ਦੀ ਪੂਰਤੀ ਲਈ ਕੋਸ਼ਿਸਾਂ ਕਰਦੇ ਹੋਏ ਦਾਨ ਦੇ ਰਹੇ ਹਨ ਪਰ ਜੇ ਕੋਈ ਦਾਂਨ ਦੇਣਾ ਚਾਹੁੰਦਾਂਹੈ ਤਾਂ ਉਸਨੂੰ ਚਾਂਹੀਦਾ ਹੈ ਕਿ ਉਹ ਖਾਲਸਾ ਏਡ ਨੂੰ ਦਾਨ ਦੇਵੇ ਕਿਉਕਿ ਖਾਲਸਾ ਏਡ […]