ਬਰੱਸਲਜ ਵਿਖੇ ਤੀਆ ਦਾ ਮੇਲਾ ਵੱਖਰੀ ਛਾਪ ਛੱਡ ਗਿਆ

ਬੈਲਜੀਅਮ 19 ਸਤੰਬਰ (ਯ.ਸ) ਬਰੱਸਲਜ ਤੀਆ ਦੇ ਬੈਨਰ ਹੈਠ ਨੂਰਪ੍ਰੀਤ ਕੌਰ ਅਤੇ ਉਸ ਦੀਆ ਸਾਥਣਾ ਵਲੋ ਚੋਥਾ ਤੀਆ ਦਾ ਮੇਲਾ ਬਰੱਸਲਜ ਦੇ ਸਬਕਮੇਟੀਘਰ ਜੀਲਕ ਵਿਖੇ ਕਰਵਾਇਆ ਮੇਲੇ ਦੀ ਸੁਰੂਆਤ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਅਤੇ ਫੇਰ ਪੰਜਾਬੀ ਮੁਟਿਆਰਾ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ 1 ਵਜੇ ਤੋ 6 ਵਜੇ ਸਾਮ ਤੱਕ ਚੱਲੇ ਇਸ ਪ੍ਰੋਗਰਾਮ ਨੂੰ ਮਣੀ […]

ਪਹਿਲੀ ਵਾਰ ਬੈਲਜੀਅਮ ਵਿਚ ਸਤਿੰਦਰ ਸਰਤਾਜ ਦਾ ਸ਼ੋ

ਬੈਲਜੀਅਮ 19 ਸਤੰਬਰ (ਯ.ਸ) ਪੰਜਾਬੀ ਦੇ ਸਿਰਮੋਰ ਅਤੇ ਸੂਫੀ ਗਾਇਕ ਸਤਿੰਦਰ ਸਰਤਾਜ 20 ਸਤੰਬਰ ਦਿਨ ਸ਼ੁਕਰਵਾਰ ਨੂੰ ਬੈਲਜੀਅਮ ਦੇ ਇਤਿਹਾਸਕ ਪਿੰਡ ਸਕਾਰਪਨਹੂਫਲ ਵਿਖੇ ਪਹਿਲੀ ਵਾਰ ਆਪਣਾ ਤੇਜ ਟਰੈਵਲ ਅਤੇ ਹਰਮਨ ਢਿਲੋ ਨਾਲ ਮਿਲ ਕੇ ਸ਼ੋ ਕਰਨ ਆ ਰਹੇ ਹਨ ਜਿਨਾ ਦੀ ਜਾਣਕਾਰੀ ਦੇਂਦੇ ਹੋਏ ਤੇਜ ਟਰੈਵਲਜ ਵਾਲਿਆ ਦੱਸਿਆ ਕਿ ਇਸ ਸ਼ੋ ਦੀਆ ਟਿਕਟਾ ਕਾਫੀ ਹੱਦ […]

ਗੈਂਟ ਵਿਖੇ ਹੋਈ ਸਹਿਜ ਪਾਠ ਦੀ ਲੜੀ ਸ਼ੁਰੂ

ਬੈਲਜੀਅਮ 19 ਸਤੰਬਰ (ਯ.ਸ)ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਬੈਲਜੀਅਮ ਦੀਆ ਸੰਗਤਾ ਵਲੋ ਬੜੀ ਸ਼ਰਧਾ ਨਾਲ ਮਨਾਇਆ ਗਿਆ ਸੁਖਮਣੀ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਮੁਖ ਗਰੰਥੀ ਭਾਈ ਮਨਿੰਦਰ ਸਿੰਘ ਖਾਲਸਾ ਅਤੇ ਬੱਚਿਆ ਵਲੋ ਗੁਰਬਾਣੀ ਦਾ ਨਿਰੋਲ ਕੀਰਤਨ ਕੀਤਾ ਇਸ ਮੋਕੇ ਤੇ ਗੁਰੂ ਨਾਨਕ ਦੇਵ ਜੀ ਦੇ […]

ਜੀਕੇ ਦੀ ਪਾਰਟੀ ਨੇ ਬਾਦਲਦਲ ਦੀਪ੍ਰੇਸ਼ਾਨੀ ਵਧਾਈ?

ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਹ ਗਲ ਸਪਸ਼ਟ ਕਰ ਦਿੱਤੀ ਕਿ ਉਹ ਅਕਤੂਬਰ ਦੇ ਅਰੰਭ ਵਿੱਚਗ੍ਰੇਟਰ ਕੈਲਾਸ਼ (ਪਹਾੜੀ ਵਾਲੇ) ਗੁਰਦੁਆਰੇ ਵਿਖੇਸ੍ਰੀ ਅਖੰਡਪਾਠ ਦੀ ਸਮਾਪਤੀ, ਅਰਦਾਸ ਅਤੇਸਤਿਗੁਰਾਂਦੇ ਹੁਕਮਨਾਮੇ ਉਪਰੰਤ ਆਪਣੀ ਗਠਤ ਕੀਤੀ ਜਾ ਰਹੀ ਨਵੀਂ ਪਾਰਟੀ ਦੇ ਨਾਂ ਦਾਐਲਾਨ […]