ਯੋਰਪ ਸਮਾਚਾਰ ਵਲੋ ਕੀਤਾ ਲੜਕੀਆ ਦਾ ਵਿਸ਼ੇਸ਼ ਸਨਮਾਨ

ਬੈਲਜੀਅਮ 20 ਸਤੰਬਰ(ਅਮਰਜੀਤ ਸਿੰਘ ਭੋਗਲ) ਬਰੱਸਲਜ ਵਿਖੇ ਹੋਏ ਤੀਆ ਦੇ ਮੇਲੇ ਤੇ ਬੈਲਜੀਅਮ ਤੋ ਇੰਟਰਨੈਂਟ ਤੇ ਛੱਪਦੇ ਪੰਜਾਬੀ ਅਖਬਾਰ ਯੋਰਪ ਸਮਾਚਾਰ ਵਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬੀ ਨੂੰ ਉਚਾ ਚੱਕਣ ਅਤੇ ਕੱਲਚਰ ਦੀ ਸੇਵਾ ਵਿਦੇਸ਼ਾ ਵਿਚ ਕਰਨ ਵਾਲੀਆ ਪੰਜਾਬੀ ਮੁਟਿਆਰਾਂ ਦਾ ਵੱਖ ਵੱਖ ਸੇਵਾਵਾਂ ਨੂੰ ਮੁਖ ਰੱਖ ਕੇ ਸਨਮਾਨ ਕੀਤਾ ਗਿਆ । […]

ਐਤਵਾਰ ਨੂੰ ਹੋਣ ਵਾਲੇ ਲਾਈਵ ਸ਼ੋਅ ਦੌਰਾਨ ਫ਼ਿੰਨਲੈਂਡ ਵਿੱਚ ਪਹਿਲੀ ਵਾਰ ਸਤਿੰਦਰ ਸਰਤਾਜ ਬਿਖੇਰਣਗੇ ਆਪਣੇ ਸੁਰਾਂ ਦੇ ਰੰਗ।

ਫ਼ਿੰਨਲੈਂਡ 20 ਸਤੰਬਰ ( ਵਿੱਕੀ ਮੋਗਾ ) ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਸਾਵੋਏ ਥਿਏਟਰ ਵਿੱਚ ਪੰਜਾਬ ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਸੁਰਾਂ ਦੇ ਸਰਤਾਜ਼ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ ਦਾ ਸ਼ੋਅ ਕਰਵਾਇਆ ਜਾ ਰਿਹਾ ਹੈ। ਪੀ.ਸੀ.ਐਸ ਫ਼ਿੰਨਲੈਂਡ ਦੇ ਪ੍ਰਧਾਨ ਰਣਜੀਤ ਸਿੰਘ ਗਿੱਲ ਅਤੇ ਬੁਲਾਰੇ ਅਮਰਦੀਪ ਸਿੰਘ ਬਾਸੀ ਦੇ ਨਾਲ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਸਤਿੰਦਰ ਸਰਤਾਜ […]

ਸ੍ਰੀ ਕਰਤਾਰ ਪੁਰ ਸਾਹਿਬ ਦੇ ਲਾਂਘੇ ਦੇ ਸੁਖੀਂ ਸਾਂਦੀ ਖੁਲਣ ਦੀ ਅਰਦਾਸ ਡੇਰਾ ਬਾਬਾ ਨਾਨਕ ਵਿਖੇ ਕੀਤੀ ਜਾਵੇਗੀ ।

ਚੰਡੀਗੜ੍ਹ – ਸ੍ਰੀ ਗੁਰੁ ਨਾਨਕ ਦੇਵ ਜੀ ਮਾਹਰਾਜ ਦੇ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਨੂੰ ਅਰਦਾਸ ਦਿਵਸ ਵਜੋ ਮਨਾਉਣ ਲਈ ਡੇਰਾ ਬਾਬਾ ਨਾਨਕ ਵਿਖੇ ਮਿਤੀ 24 ਸਤੰਬਰ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਵਾਲੇ ਦਿਨ ਅਰਦਾਸ ਦਿਵਸ ਵਜੋ ਮਨਾਇਆ ਜਾ ਰਿਹ ਹੈ ।ਇਹ ਜਾਣਕਾਰੀ ਸ੍ਰ ਰਵੀਇੰਦਰ ਸਿੰਘ ਦੁਮਣਾ ਪ੍ਰਧਾਨ ਸ੍ਰੋਮਣੀ ਅਕਾਲੀ […]