ਸਮਾਜ ਸੁਧਾਰਕ ਵਿਸ਼ੇ ਤੇ ਬਣੀ ਪੰਜਾਬੀ ਫਿਲਮ “ਜੱਗ ਵਾਲਾ ਮੇਲਾ” ਰਿਲੀਜ਼

ਨਾਭਾ / ਪਟਿਆਲਾ 25 ਸਤੰਬਰ- ਇਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ ਉਪਰ ਬਣੀ ਪੰਜਾਬੀ ਟੈਲੀ ਫਿਲਮ “ਜੱਗ ਵਾਲਾ ਮੇਲਾ” ਨਾਭਾ ਦੇ ਹੋਟਲ ਸਿਟੀ ਹਾਰਟ ਵਿਚ ਅੱਜ ਰਿਲੀਜ਼ ਕੀਤੀ ਗਈ। ਜੇ.ਕੇ.ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਸਰਪੰਚ ਜੱਗੀ ਜਗਦੇਵ ਸਿੰਘ ਬਡਲਾ ਵਲੋਂ ਤਿਆਰ ਕੀਤੀ ਫਿਲਮ “ਜੱਗ ਵਾਲਾ ਮੇਲਾ” ਦੇ ਡਾਇਰੈਕਟਰ ਤੇ ਕਹਾਣੀ ਲੇਖਕ ਰਵਿੰਦਰ ਰਵੀ ਸਮਾਣਾ,ਕੈਮਰਾਮੈਨ ਹਰਪ੍ਰੀਤ […]