ਬੈਲਜੀਅਮ 30 ਅਕਤੂਬਰ (ਅਮਰਜੀਤ ਸਿੰਘ ਭੋਗਲ) ਪਹਿਲੀ ਨਵੰਬਰ ਨੂੰ ਝਲਕ ਪੰਜਾਬ ਦੀ ਡੀ ਜੇ ਗਰੁੱਪ ਦੇ ਸਹਿਯੋਗ ਨਾਲ ਦਿਵਾਲੀ ਮੇਲਾ ਕੁਲਵਿੰਦਰ ਕੌਰ ਅਤੇ ਰਿੰਪੀ ਵਲੋ ਡੈਂਜੇ ਵਿਖੇ ਕਰਵਾਇਆ ਜਾ ਰਿਹਾ ਹੈ ਦੁਪਿਹਰ 12:30 ਤੋ ਸ਼ਾਮ 6 ਵਜੇ ਸਾਮ ਤੱਕ ਚੱਲਣ ਵਾਲੇ ਇਸ ਮੇਲੇ ਦਾ ਦਾਖਲਾ 20 ਯੁਰੋ ਹੋਵੇਗਾ ਅਤੇ ਜਿਸ ਵਿਚ ਖਾਣਾ ਵੀ ਦਿਤਾ ਜਾਵੇਗਾ […]
Maand: oktober 2019
ਬੈਲਜੀਅਮ ਵਿਚ ਬੰਦੀਛੋੜ ਦਿਵਸ ਮਨਾਇਆ ਗਿਆ ਇਕਾਦੁਕਾ ਥਾਵਾ ਤੇ ਪਟਾਖੇ ਵੀ ਚਲਾਏ ਗਏ
ਬੈਲਜੀਅਮ 30 ਅਕਤੂਬਰ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਵੱਖ ਵੱਖ ਗੁਰੂਘਰਾ ਵਿਚ ਬੰਦੀਛੋੜ ਅਤੇ ਦਿਵਾਲੀ ਦੇ ਸਬੰਧ ਵਿਚ ਦਿਵਾਨ ਸਜਾਏ ਗਏ ਸੰਗਤਾ ਵਲੋ ਭਾਰੀ ਗਿਣਤੀ ਵਿਚ ਗੁਰੂਘਰਾ ਵਿਚ ਦੀਵੇ ਅਤੇ ਮੋਮਬੰਤੀਆ ਜਗਾਈਆ ਅਤੇ ਕੀਰਤਨ ਸੁਣਿਆ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ,ਗੁਰਦੁਆਰਾ ਸਿੰਘ ਸਭਾ ਅਲਕਲ, ਹੁਰਤਿੰਗਨ ,ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ, ਸਿੰਘ ਸਭਾ ਕਨੁਕੇ ਹੈਸਟ, ਬਰੱਸਲਜ ਲੀਅਜ ਅਤੇ […]
ਛੱਠ ਪੂਜਾ ਨੂੰ ਲੈ ਕੇ ਸਪੈਸ਼ਲ ਟਰੇਨ ਚਲਾਉਣ ਲਈ ਐਫ.ਸੀ.ਆਈ. ਨੇ ਭਾਰਤ ਸਰਕਾਰ ਤੋਂ ਕੀਤੀ ਮੰਗ
ਫਗਵਾੜਾ 29 ਅਕਤੂਬਰ(ਅਸ਼ੋਕ ਸ਼ਰਮਾ) ਪ੍ਰਵਾਸੀਆ ਦੇ ਪਾਵਨ ਤਿਉਹਾਰ ਛੱਠ ਪੂਜਾ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਐਫ.ਸੀ.ਆਈ. ਫਗਵਾੜਾ ਪ੍ਰਧਾਨ ਭੂਸ਼ਨ ਕੁਮਾਰ ਦੀ ਅਗਵਾਈ ਹੇਠ ਰੱਖੀ ਗਈ ਜਿਸ ਵਿੱਚ ਅਰਜੁਨ ਸ਼ਾਹ, ਸ਼ਮਸ਼ਾਦ ਅਲੀ, ਰਾਜ ਕੁਮਾਰ ਯਾਦਵ, ਸ਼ਮਸ਼ੇਰ ਭਾਰਤੀ, ਰਾਜ ਕੁਮਾਰ ਸ਼ਰਮਾ, ਸ਼ੰਭੂ ਪਾਸਵਾਨ, ਅਸ਼ੋਕ ਕੁਮਾਰ, ਮੰਗਲ ਸਿੰਘ, ਮਦਨ ਰਾਏ, ਗੋਬਿੰਦ ਯਾਦਵ, ਸਰਵਣ ਕੁਮਾਰ, ਕੈਲਾਸ਼ ਯਾਦਵ, ਕ੍ਰਿਸ਼ਨਾ […]
ਫ਼ਿੰਨਲੈਂਡ ਦੇ ਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਫ਼ਿੰਨਲੈਂਡ 29 ਅਕਤੂਬਰ ( ਵਿੱਕੀ ਮੋਗਾ ) ਬੀਤੇ ਐਤਵਾਰ ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਵਿੱਚ ਸਮੂਹ ਸੰਗਤ ਵਲੋਂ ਬੰਦੀ ਛੋੜ ਦਿਵਸ ‘ਤੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪਾਵਨ ਦਿਹਾੜੇ ਤੇ ਫ਼ਿੰਨਲੈਂਡ ਦੀਆਂ ਸੰਗਤਾਂ ਨੇ ਗੁਰੂਘਰ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ। ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ […]
ਸਿੱਖ ਫੁੱਟਬਾਲ ਕੱਪ ਲਈ ਪੰਜ ਜ਼ਿਲ੍ਹਿਆਂ ਦੀਆਂ ਕੇਸਾਧਾਰੀ ਟੀਮਾਂ ਲਈ ਚੋਣ ਟਰਾਇਲ ਅੱਜ
ਖਾਲਸਾ ਫੁੱਟਬਾਲ ਕਲੱਬ ਦੀ ਕੇਸਾਧਾਰੀ ਟੀਮ ਖੇਡੇਗੀ ਵਿਦੇਸ਼ਾਂ ’ਚ ਫੁੱਟਬਾਲ ਮੈਚ : ਗਰੇਵਾਲ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਜਲੰਧਰ ’ਚ ਕੀਤੀ ਮੀਟਿੰਗ ਜਲੰਧਰ, 28 ਅਕਤੂਬਰ : ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸਨ ਵ¤ਲੋਂ ਪੰਜਾਬ ਵਿੱਚ ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੇ ਸਿੱਖ ਫੁੱਟਬਾਲ ਕੱਪ ਲਈ ਪੰਜ […]