ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ

ਬਰੱਸਲਜ਼ ਵਿਖੇ ਗੁਰਮਤਿ ਸਮਾਗਮ 29 ਨਵੰਬਰ ‘ਤੋਂ 1 ਦਸੰਬਰ ਤੱਕ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਹੀ ਨਹੀ ਪੂਰੇ ਯੂਰਪ ਦੀ ਰਾਜਧਾਨੀ ਅਤੇ ਯੂਰਪ ਦੇ ਦਿਲ ਵਜੋਂ ਜਾਣੇ ਜਾਂਦੇ ਸ਼ਹਿਰ ਬਰੱਸਲਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਸਥਾਨਕ ਸਿੱਖ ਸੰਗਤਾਂ ਵਿਸਾਲ ਪੱਧਰ ‘ਤੇ ਮਨਾ ਰਹੀਆਂ ਹਨ। 29 ਨਵੰਬਰ […]

ਇਸ ਹਫਤੇ ਬਰੱਸਲਜ਼ ਵਿਖੇ ਨਹੀ ਸਜਾਇਆ ਜਾਵੇਗਾ ਹਫਤਾਵਾਰੀ ਦੀਵਾਨ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਨਾਨਕ ਲੇਵਾ ਸਿੱਖ ਸੰਗਤਾਂ ਵੱਲੋਂ ਇੱਕ ਹਾਲ ਕਿਰਾਏ ‘ਤੇ ਲੈ ਕੇ ਹਫਤਾਵਾਰੀ ਦੀਵਾਨ ਸਜਾਏ ਜਾਦੇ ਹਨ ਪਰ ਇਸ ਵਾਰ ਕੱਲ 6 ਅਕਤੂਬਰ ਦਿਨ ਐਤਵਾਰ ਨੂੰ ਕਿਸੇ ਕਾਰਨ ਕਰਕੇ ਹਫਤਾਵਾਰੀ ਸਮਾਗਮ ਨਹੀ ਹੋ ਸਕੇਗਾ। ਅਗਲੇ ਹਫਤੇ 13 ਅਕਤੂਬਰ ਦਿਨ ਐਤਵਾਰ ‘ਤੋਂ ਮੁੜ ਲਗਾਤਾਰ ਦੀਵਾਨ […]

ਅਸਲੀ ਰਾਵਣ

 ਲੇਖ                            ਕਈ ਦਨਾਂ ਤੋਂ ਮੀਡੀਆ ਅਤੇ ਸ਼ੋਸ਼ਲ ਮੀਡੀਆ ਤੇ ਇਕ ਮੁੱਦਾ ਭਡ਼ਕ ਰਹਾ ਹੈ ਜੋ ਕ ਿਹਰ ਸਾਲ ਬਾਅਦ ਕੁੱਝ ਸਾਲਾਂ ਤੋਂ ਚੱਲਆਿ ਆ ਰਹਾ। ਇਸ ਵੱਿਚ ਦੋ ਧਰਾ ਨੇ ਇਕ ਭਗਵਾਨ ਰਾਮ ਅਤੇ ਦੂਜੀ ਮਹਾਤਮਾ ਰਾਵਣ ਹੈ। ਪਹਲੀ ਧਰਿ ਵਲੋਂ ਰਾਵਣ […]

ਭਾਸ਼ਾ ਦੀ ਜਿਉਣ ਸ਼ਕਤੀ ਹੀ ਕੌਮ ਅਤੇ ਧਰਮ ਦੀ ਹੋਂਦ।

ਦੁਨੀਆਂ ਦੀਆਂ ਭਾਸ਼ਾਵਾਂ ਮਨੁੱਖੀ ਜਨਮ ਕਾਲ ਤੋ ਵੱਖ ਵੱਖ ਖਿੱਤੇਆਂ ਵਿੱਚ ਭਗੋਲਿਕ ਪ੍ਰਸਥਿਤੀਆਂ ਅਨੁਸਾਰ ਬੋਲੀਆਂ ਜਾਂਦੀਆਂ ਰਹੀਆਂ ਹਨ। ਜਿਉਂ ਇਨਸਾਨ ਨੇ ਜੀਵਨ ਪ੍ਰਵਾਸ, ਵਿਉਪਾਰ ਅਤੇ ਸਾਧਨਾਂ ਨੂੰ ਇਕ ਥਾਂ ਤੋ ਦੂਜੀ ਥਾਂ ਤੇ ਤਬਦੀਲ ਕੀਤਾ ਤਾਂ ਭਾਸ਼ਾ ਦਾ ਪਸਾਰਾ ਵਧਿਆ। ਇਕ ਭਾਸ਼ਾਈ ਸਾਂਝ ਪੈਦਾ ਹੋਣ ਲੱਗੀ। ਜਦੋਂ ਵੀ ਕਿਸੇ ਨਾਲ ਸਬੰਧ ਜਾਂ ਨੇਡ਼ਤਾ ਹੁੰਦੀ ਹੈ […]