ਗੁਰਸ਼ਰਨ ਸਿੰਘ ਦੀ ਮ੍ਰਿਤਕ ਦੇਹ ਬੈਲਜ਼ੀਅਮ ‘ਤੋਂ ਪੰਜਾਬ ਭੇਜਣ ਵਿੱਚ ਮੱਦਦ ਕਰਨ ਲਈ ਮਹਾਰਾਣੀ ਅਤੇ ਖ਼ਲੀਫਾ ਦਾ ਅਹਿਮ ਯੋਗਦਾਨ: ਤੀਰਥ ਰਾਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅੱਗਾ ਸਵਾਰਨ ਲਈ ਪ੍ਰਵਾਸੀ ਹੋਏ ਕੁੱਝ ਨੌਜਵਾਨਾਂ ਨੂੰ ਬਦਕਿਸਮਤੀ ਨਾਲ ਤਾਬੂਤ ਵਿੱਚ ਬੰਦ ਹੋ ਵਤਨ ਪਰਤਣਾ ਨਸੀਬ ਹੁੰਦਾਂ ਹੈ। ਅਜਿਹੀਆਂ ਬਹੁਤ ਉਦਾਹਰਨਾਂ ਹਨ ਸਾਡੇ ਕੋਲ ਕਿ ਪੈਸਾ ਕਮਾ ਕੇ ਖੁਸਹਾਲ ਹੋ ਵਾਪਸ ਪਿੰਡ ਪਰਤਣ ਦੇ ਚਾਹਵਾਨਾਂ ਨੂੰ ਆਪਦੀਆਂ ਸਰਕਾਰਾਂ ਦੇ ਅਦਾਰਿਆਂ ਵੱਲੋਂ ਮਿਲੇ ਧੱਕਿਆਂ ਕਾਰਨ ਮੌਤ ਪਿਆਰੀ ਜਾਪਣ […]

ਪੰਜਾਬੀ ਮਾਂ ਬੋਲੀ ਵੱਲੋਂ ਬੱਚਿਆਂ ਨੂੰ ਪੱਤਰ

ਮੇਰੇ ਪਿਆਰੇ ਬੱਚਿਉ ਮੈਂ ਤੁਹਾਨੂੰ ਇਹ ਪੱਤਰ (ਚਿੱਠੀ) ਆਪਣੇ ਘਰ ਪੰਜਾਬ ਖਾਲਸਤਾਨ ਦੀ ਸੋਹਣੀ ਧਰਤੀ ਦੇ ਖੁੱਲ੍ਹੇ ਵਿਹੜੇ ‘ਚ ਬੈਠੀ ਲਿੱਖ ਰਹੀ ਹਾਂ। ਤੁਹਾਡੀ ਮਾਂ ਇੱਥੇ ਠੀਕ ਠਾਕ ਹੈ ਇਹ ਤਾਂ ਨਹੀਂ ਕਹਿ ਸਕਦੀ ਪਰ ਫਿਰ ਵੀ ਤੁਰੀ ਫਿਰਦੀ ਹਾਂ। ਇਕ ਮਾਂ ਹੋਣ ਦੇ ਨਾਤੇ ਮੈਂ ਆਪਣੇ ਬੱਚਿਆਂ ਦੀ ਤੰਦਰੁਸਤੀ ਸਦਾ ਚਾਹੁੰਦੀ ਹਾਂ। ਗੱਲਬਾਤ ਇਸ […]

ਅਮਰ ਨਗਰ ਦੇ ਵਸਨੀਕਾਂ ਨੇ ਬਸਰਾ ਪੈਲੇਸ ਚੌਕ ‘ਚ ਲਾਇਆ ਧਰਨਾ

ਪ੍ਰਸ਼ਾਸਨ ਤੇ ਲਾਇਆ ਸ਼¤ਕੀ ਗਤੀਵਿਧੀਆਂ ਨੂੰ ਨਾ ਰੋਕਣ ਦਾ ਦੋਸ਼ ਐਸ.ਪੀ. ਫਗਵਾੜਾ ਨੇ ਮੰਗੀ ਦੋ ਦਿਨ ਦੀ ਮੋਹਲਤ ਫਗਵਾੜਾ 7 ਅਕਤੂਬਰ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਸਥਾਨਕ ਖੋਥੜਾਂ ਰੋਡ ਸਥਿਤ ਅਮਰ ਨਗਰ (ਬੈਕ ਸਾਈਡ ਮੇਨ ਪਾਵਰ ਹਾਉਸ, ਬੰਗਾ ਰੋਡ) ਦੇ ਵਸਨੀਕਾਂ ਨੇ ਪਿਛਲੇ ਕੁਝ ਸਮੇਂ ਤੋਂ ਕਲੋਨੀ ਵਿਚ ਚਲ ਰਹੀਆਂ ਸ਼¤ਕੀ ਗਤੀਵਿਧੀਆਂ ਪ੍ਰਤੀ ਲਿਖਿਤ ਸ਼ਿਕਾਇਤਾਂ ਦੇਣ […]

ਬਸਪਾ ਦੀ ਵਧਦੀ ਤਾਕਤ ਤੋਂ ਕੈਪਟਨ ਅਮਰਿੰਦਰ ਸਰਕਾਰ ਅਤੇ ਕਾਂਗਰਸ ਪਾਰਟੀ ਵਿਚ ਬੌਖਲਾਹਟ-ਜਸਵੀਰ ਸਿੰਘ

ਕਿਹਾ-ਫਗਵਾੜਾ ਤੋਂ ਦਿਆਂਗੇ ਮੋਤੀ ਮਹਿਲ ਨੂੰ ਟ¤ਕਰ ਫਗਵਾੜਾ 7 ਅਕਤੂਬਰ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਜਿਮਨੀ ਚੋਣ ਲਈ ਫਗਵਾੜਾ ਵਿਧਾਨਸਭਾ ਸੀਟ ਤੋਂ ਬਸਪਾ-ਪੀ.ਡੀ.ਏ. ਦੇ ਸਾਂਝੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਦੇ ਹ¤ਕ ਵਿਚ ਪ੍ਰਚਾਰ ਲਈ ਫਗਵਾੜਾ ਪੁ¤ਜੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ•ੀ ਨੇ ਅ¤ਜ ਇ¤ਥੇ ਗਲਬਾਤ ਦੌਰਾਨ ਕਿਹਾ ਕਿ ਸੂਬੇ ਦੇ ਕੈਪਟਨ ਅਮਰਿੰਦਰ […]

ਅਮਰੀਕਾ ਵਿਚ ਇਤਿਹਾਸ ਰਚ ਕੇ ਵਿਦਾ ਹੋਇਆ ਸੰਦੀਪ ਸਿੰਘ ਧਾਲੀਵਾਲ

ਡਾ. ਚਰਨਜੀਤ ਸਿੰਘ ਗੁਮਟਾਲਾ ਅਮਰੀਕਾ ਦੇ ਟੈਕਸਸਸੂਬੇ ਵਿੱਚ ਬੀਤੇ 27 ਸਤੰਬਰ 2019 ਨੂੰ ਹੈਰਿਸ ਕਾਉਂਟੀ ਦੇ ਡਿਪਟੀਸ਼ੈਰਿਫ ਸੰਦੀਪ ਸਿੰਘ ਧਾਲੀਵਾਲ (42) ਨੂੰ ਇੱਕ ਸਿਰਫਿਰੇ ਸਪੈਨਿਸ਼ਮੂਲ ਦੇ ਰਾਬਰਟਸਾਲਸ (47) ਨਾਮੀਵਿਅਕਤੀ ਵੱਲੋਂ ਸ਼ਹੀਦਕਰਨ‘ਤੇ ਪੂਰੇ ਅਮਰੀਕਾ ਵਿੱਚ ਸੋਗ ਦੀਲਹਿਰ ਦੌੜ ਗਈ। ਉਹ ਅਮਰੀਕਾ ਵਿੱਚ ਪਹਿਲੇ ਪਗ਼ੜੀਧਾਰੀ ਸਿੱਖ ਪੁਲਿਸਅਫ਼ਸਰਹਨਜਿਨ•ਾਂ ਨੂੰ ਡਿਊਟੀਸਮੇਂ ਗੋਲੀਮਾਰਕੇ ਸ਼ਹੀਦਕੀਤਾ ਗਿਆ। ਉਨ•ਾਂ ਨੇ ਕਾਰ ਨੂੰ ਰੋਕ […]