ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਬੈਲਜੀਅਮ ਦੇ ਗੁਰਦੁਆਰਿਆ ਵਿਚ ਸ਼ਬਦ ਕੀਰਤਨ ਸਜਾਇਆ ਜਾਵੇਗਾ

ਬੈਲਜੀਅਮ 9 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਪੰਜਾਬ ਦੀ ਧਰਤੀ ਤੋ ਚੰਗੇ ਭਵਿਖ ਦੀ ਖਾਹਸ਼ ਵਿਚ ਵਿਦੇਸ਼ਾਂ ਦੀ ਧਰਤੀ ਤੇ ਪਹੂੰਚੇ ਹੋਏ ਪੰਜਾਬੀਆਂ ਨੇ ਆਪਣੇ ਘਰਾਂ ਕੰਮ ਕਾਰਾਂ ਚ ਤਰੱਕੀਆ ਦੇ ਨਾਲ ਨਾਲ ਹਰ ਦੇਸ਼ ਵਿਚ ਗੁਰੂ ਘਰ ਵੀ ਉਸਾਰੇ ਹੋਏ ਹਨ ਅਤੇ ਇਥੇ ਰਹਿੰਦੇ ਪ੍ਰਵਾਰਾਂ ਨੇ ਆਪਣੇ ਬਚਿਆਂ ਨੂੰ ਪੰਜਾਬੀ ਗੁਰਮੱਖੀ ਨਾਲ ਅਤੇ ਸਿੱਖ ਧਰਮ […]

ਡੈਂਗੂੰ ਜੀ (ਤਰਸ ਕਰੋ)

ਅੱਜ ਕੱਲ ਪੰਜਾਬ ਵਿੱਚ ਡੈਂਗੂੰ ਲੋਕਾਂ ਉਪਰ ਜਿਆਦਾ ਹੀ ਮਿਹਰਬਾਨ ਹੋਇਆ ਪਿਆ ਹੈ। ਹਸਪਤਾਲਾਂ ਦੇ ਵਾਰਡਾਂ ਵਿੱਚ ਇਸ ਦੇ ਡੰਗੇ ਮਰੀਜ਼ ਆਮ ਹੀ ਮਿਲ ਜਾਦੇ ਹਨ।ਵੱਡੇ ਹਸਪਤਾਲਾਂ ਦੀ ਵੱਡੀਆਂ ਫੀਸਾਂ ਦੇਣ ਲਈ ਕਿਸੇ ਕਿਸੇ ਦੀਆਂ ਜੇਬਾਂ ਹੀ ਭਾਰ ਝਲਦੀਆਂ ਹਨ।ਰੱਬ ਵੱਡਾ ਜਾ ਪੈਸਾ ਮੇਰੇ ਖਿਆਲ ਚ’ ਦੋਵੇਂ ਹੀ ਆਪੋ ਆਪਣੀ ਥਾਂ ਤੇ ਵੱਡੇ ਹਨ।ਉਝ ਇਹ […]

ਪਨਾਹ

(ਮਿੰਨੀ ਕਹਾਣੀ) ਧਰਮ ਦੇ ਝਗੜੇ ਨੇ ਦੇਸ਼ ਦੇ ਦੋ ਟੋਟੇ ਕਰ ਦਿੱਤੇ ਸਨ। ਲੋਕਾਂ ‘ਚ ਹਾਂਅ…ਹਾਂਅਕਾਰ ‘ਤੇ ਦਹਿਸ਼ਤ ਦਾ ਮਾਹੌਲ ਸੀ। ਜਮਾਲੂ ਨੇ ਇੱਕ ਦੋ ਦਿਨ ਦੇਖਿਆ ਕਿ ਜੰਮਣ ਭੌਇ ਛੱਡਣਾ ਸੌਖਾ ਨਹੀਂ ਸੀ। ਜਦ ਗੱਲ ਸਿਰੋਂ ਲੰਘੀ ਤਾਂ ਬੋਰੀਆ-ਬਿਸਤਰ ਸਮੇਟ, ਬਸ ਕੁਝ ਕੀਮਤੀ ਤੇ ਜਰੂਰਤ ਦਾ ਸਮਾਨ ਇੱਕਠਾ ਕੀਤਾ ‘ਤੇ ਦਿਨ ਢਲੇ ਜਾਣ ਦਾ […]

ਖ਼ਾਲਸਾ ਕਾਲਜ ਡੁਮੇਲੀ ਵਿਖੇ ਖੇਤਰੀ ਯੁਵਕ ਮੇਲਾ 2019 ਦੀ ਸ਼ੁਰੂਆਤ ਸ਼ਾਨੋ-ਸ਼ੌਕਤ ਨਾਲ

ਫਗਵਾੜਾ 9 ਅਕਤੂਬਰ (ਅਸ਼ੋਕ ਸ਼ਰਮਾ/ਪਰਵਿੰਦਰ ਜੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜ਼ੋਨ-ਡੀ ਦਾ ਖੇਤਰੀ ਯੁਵਕ ਮੇਲਾ 2019 ਆਯੋਜਿਤ ਕੀਤਾ ਗਿਆ ਅਤੇ ਇਸ ਮੇਲੇ ਦੀ ਸ਼ੁਰੂਆਤ ਬੜੀ ਸ਼ਾਨੋ-ਸ਼ੌਕਤ ਨਾਲ ਹੋਈ। ਇਸ ਮੌਕੇ ਸ਼੍ਰੀ ਸੋਮ […]