550 ਸਾਲਾ ਪ੍ਰਕਾਸ਼ ਪੂਰਬ ਨੂੰ ਸਮ੍ਰਪਤਿ ਬੈਲਜੀਅਮ ਦੀ ਸਾਰੀ ਸੰਗਤ ਵਲੋ ਮਹਾਨ ਸਮਾਗਮ ਹੋ ਰਿਹਾ ਹੈ

ਬੈਲਜੀਅਮ 18 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਸਮੁੱਚੀ ਮਾਨਵਤਾ ਦੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਬੈਲਜੀਅਮ ਦੇ ਸਾਰੇ ਗੁਰਦੁਆਰਿਆਂ ਦੀ ਸੰਗਤ ਅਤੇ ਪ੍ਰਬੰਧਿਕ ਸੇਵਾਦਾਰ ਅਤੇ ਬਹੁਤ ਸਾਰੇ ਸੇਵਾ ਪੱਖੀ ਸਹਿਯੋਗੀ ਸਾਥੀ ਮਿਲਕੇ ਬੈਲਜੀਅਮ ਦੇ ਸੰਤਰੂੰਧਨ ਇਲਾਕੇ ਵਿਚ ਇੱਕ ਕਿਰਾਏ ਦੇ ਬਹੁਤ ਵੱਡੇ ਖੁਲ੍ਹੇ ਪੰਡਾਲ ਵਿਚ […]

ਗੁਰਦਵਾਰਾ ਸਿੰਘ ਸਭਾ ਕਨੋਕੇ ਬੈਲਜ਼ੀਅਮ ਦੀਆਂ ਸੰਗਤਾਂ ਵੱਲੋਂ ਖਾਲਸਾ ਏਡ ਨੂੰ ਮਾਇਆ ਭੇਟ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਦੁਨੀਆਂ ਭਰ ਵਿੱਚ ਵਸਦੇ ਪੰਜਾਬੀ ਇਸ ਅਣਕਿਆਸੇ ਨੁਕਸਾਨ ਦੀ ਪੂਰਤੀ ਲਈ ਕੋਸਿ਼ਸਾਂ ਕਰਦੇ ਹੋਏ ਦਾਨ ਦੇ ਰਹੇ ਹਨ। ਭਾਈ ਰਵੀ ਸਿੰਘ ਦੁਆਰਾ ਸਥਾਪਿਤ ਕੀਤੀ ਖਾਲਸਾ ਏਡ ਵੀ ਬਾਕੀ ਸੰਸਥਾਵਾਂ ਵਾਂਗ ਪੰਜਾਬ ਵਿੱਚ ਬਹੁਤ ਸਰਗਰਮੀ ਨਾਲ ਕੰਮ ਕਰ ਰਹੀ ਹੈ ਜਿਸ ਲਈ ਬਹੁਤ ਸਾਰੇ […]