ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਵਿਚ ਇਸ ਹਫਤੇ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ

ਬੈਲਜੀਅਮ 21 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਹਰ ਸਾਲ ਦੀ ਤਰਾਂ ਸਲਾਨਾ ਮਹਾਨ ਨਗਰ ਕੀਰਤਨ ਗੁਰਦੁਆਰਾ ਸੰਗਤ ਸਾਹਿਬ ਜੀ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਨਾਨਕ ਨਾਮ ਲੇਵਾ ਸੰਗਤ ਵਲੋ ਮਿਲ ਕੇ ਸਜਾਇਆ ਜਾ ਰਿਹਾ ਹੈ , ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਸੰਗਤ […]

ਸਿੱਖ ਐਜੂਕੇਸ਼ਨ ਦੇ ਬੱਚਿਆ ਵਲੋ ਅਰੰਭੀ ਕੀਰਤਨ ਦਰਬਾਰ ਦੀ ਲੜੀ

ਬੈਲਜੀਅਮ 21 ਅਕਤੁਬਰ(ਅਮਰਜੀਤ ਸਿੰਘ ਭੋਗਲ) ਸਿੱਖ ਐਜੂਕੇਸ਼ਨ ਬੈਲਜੀਅਮ ਵਲੋ ਵੱਖ ਵੱਖ ਗੁਰੂਘਰਾ ਤੋ ਕੀਰਤਨ ਨੂੰ ਪਿਆਰ ਕਰਨ ਵਾਲੇ ਬੱਚਿਆ ਨੂੰ ਇਕੱਤਰ ਕਰਕੇ ਇਕ ਜਥੇ ਦੇ ਰੂਪ ਵਿਚ ਬੀਬੀ ਹਰਪ੍ਰੀਤ ਕੌਰ ਅਤੇ ਬੀਬੀ ਅਨਮੋਲ ਕੌਰ ਖਾਲਸਾ ਵਲੋ ਗੁਰੂ ਨਾਨਕ ਦੇਵ ਜੀ ਦੇ 550 ਆਗਮਨ ਪੁਰਬ ਦੈ ਸਬੰਧ ਵਿਚ ਬੈਲਜੀਅਮ ਦੇ ਵੱਖ ਵੱਖ ਗੁਰੂਘਰਾ ਵਿਚ ਹਰ ਐਤਵਾਰ […]

ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਪ੍ਰਿੰਸੀਪਲ ਸੁਨੀਤਾ ਕੁਮਾਰੀ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਅਤੇ ਭੂਨਰਹੇੜੀ ਸਕੂਲ ਵਿਚ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿਚ ਪ੍ਰਿੰਸੀਪਲ ਸੁਨੀਤਾ ਕੁਮਾਰੀ ਦੀ ਬੇਹਤਰ ਕਾਰਗੂਜਾਰੀ ਲਈ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ ਦੇਵੀਗੜ੍ਹ ਸਕੂਲ ਦੀਆ 11 ਵਿਦਿਆਰਥਣਾਂ ਨੂੰ ਡੀ.ਬੀ.ਜੀ ਸਕੋਲਸ਼ਿਪ ਦਿੱਤੀ ਗਈ ਅਤੇ ਸਕੂਲ ਦੀ ਇਕ ਵਿਦਿਆਰਥਣ ਵੱਲੋਂ […]

ਨੋਜਵਾਨਾ ਵਲੋ ਮਨਾਇਆ ਗੁਰੂ ਨਾਨਕ ਦੇਵ ਜੀ ਦਾ 550 ਆਗਮਨ ਪੁਰਬ

ਬੈਲਜੀਅਮ 21 ਅਕਤੁਬਰ(ਅਮਰਜੀਤ ਸਿੰਘ ਭੋਗਲ) ਯੰਗ ਕਲੱਬ ਬੈਲਜੀਅਮ ਦੇ ਨੌਜਵਾਨਾ ਨੇ ਮਿਲ ਕੇ ਗੁਰੂ ਨਾਨਕ ਦੇਵ ਜੀ ਦੇ 550 ਆਗਮਨ ਪੁਰਬ ਦੀ ਖੁਸ਼ੀ ਵਿਚ ਗੁਰਦੁਆਰਾ ਸਿੰਘ ਸਭਾ ਅੱਲਕਨ ਵਿਖੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਭਾਈ ਸੁਰਜੀਤ ਸਿੰਘ ਇੰਡੀਆ ਵਾਲਿਆ ਵਲੋ ਗੁਰਬਾਣੀ ਦਾ ਰਸਭਿਨਾਂ ਕੀਰਤਨ ਕੀਤਾ ਇਸੇ ਦੁਰਾਨ ਗੁਰੂਘਰ ਦੇ ਮੁਖ ਗਰੰਥੀ […]