ਬਰੱਸਲਜ਼ ਵਿਖੇ ਬੰਦੀ ਛੋੜ ਦਿਵਸ ਐਤਵਾਰ 27 ਅਕਤੂਬਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਬੰਦੀ ਛੋੜ ਦਿਵਸ ਦੀਵਾਲੀ ਸਥਾਨਕ ਸਿੱਖ ਸੰਗਤਾਂ ਐਤਵਾਰ 27 ਅਕਤੂਬਰ ਨੂੰ ਮਨਾ ਰਹੀਆਂ ਹਨ। ਕਿਰਾਏ ਦੇ ਹਾਲ ਵਿੱਚ ਹਮੇਸਾਂ ਦੀ ਤਰਾਂ ਹਫਤਾਵਰੀ ਧਾਰਮਿਕ ਦੀਵਾਨਾਂ ਬਾਅਦ ਸਾਂਮ 6 ਵਜੇ ਰਹਿਰਾਸ ਸਾਹਿਬ ਦੇ ਪਾਠ ਅਰਦਾਸ ਅਤੇ ਕਥਾ ਕੀਰਤਨ ਕੀਤੇ ਜਾਣਗੇ। ਹਫਤਾਵਾਰੀ ਸਮਾਗਮ ਦੁਪਿਹਰੇ ਦੋ-ਤਿੰਨ ਵਜੇ […]

ਸਿੱਖਜ਼ ਫਾਰ ਜਸਟਿਸ ਵੱਲੋਂ 1 ਨਵੰਬਰ ਨੂੰ ਜਨੇਵਾ ਵਿਖੇ ਰੱਖੀ ਰੈਲੀ ਵਿੱਚ ਹੁੰਮ-ਹੁੰਮਾਂ ਪਹੁੰਚਣ ਸਿੱਖ ਸੰਗਤਾਂ: ਬੱਬਰ ਖਾਲਸਾ ਜਰਮਨੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ਼ਜ ਫਾਰ ਜਸਟਿਸ ਵੱਲੋਂ ਸਿੱਖ ਨਸਲਕੁਸ਼ੀ ਦੀ 35ਵੀਂ ਵਰੇਗੰਢ੍ਹ ਮੌਕੇ ਸਵਿੱਟਜ਼ਰਲੈਂਡ ਦੇ ਜਨੇਵਾ ਸ਼ਹਿਰ ਸਥਿਤ ਸੰਯੁਕਤ ਰਾਸਟਰ ਦੇ ਦਫਤਰ ਅੱਗੇ ਇੱਕ ਇਨਸਾਫ ਰੈਲੀ ਰੱਖੀ ਗਈ ਹੈ। ਇਸ ਇਨਸਾਫ ਰੈਲੀ ਵਿੱਚ ਸਿੱਖਾਂ, ਕਸ਼ਮੀਰੀਆਂ ਤੋਂ ਇਲਾਵਾ ਭਾਰਤ ਵਿੱਚ ਸਰਕਾਰੀ ਜੁਲਮ ਦਾ ਸਿ਼ਕਾਰ ਹੋ ਰਹੀਆਂ ਘੱਟਗਿਣਤੀਆਂ ਦੇ ਨੁੰਮਾਇਦੇ ਅਤੇ ਭਾਰੀ ਗਿਣਤੀ […]

26 ਦੀ ਰਾਤ ਨੂੰ ਯੂਰਪ ਦਾ ਸਮਾ ਹੋਵੇਗਾ ਤਬਦੀਲ

ਬੈਲਜੀਅਮ 26 ਅਕਤੁਬਰ (ਅਮਰਜੀਤ ਸਿੰਘ ਭੋਗਲ)26 ਅਤੇ 27 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਯੂਰਪ ਭਰ ਦੀਆ ਘੜੀਆ ਰਾਤ 3 ਵਜੇ ਆਪਣਾ ਮੁਖ ਮੋੜ ਕੇ 2 ਵਜੇ ਕਰ ਲੈਣਗੀਆ ਸਿਆਲੂ ਰੁਤ ਦੇ ਇਸ ਸਮੇ ਦੀ ਤਬਦੀਲੀ ਨਾਲ ਇੰਡੀਆ ਯੂਰਪ ਨਾਲੋ ਸਾਢੇ ਚਾਰ ਘੰਟੇ ਅੱਗੇ ਹੋ ਜਾਵੇਗਾ ਦੱਸਣਯੋਗ ਹੈ ਕਿ ਸਾਲ ਵਿਚ 2 ਵਾਰੀ ਗਰਮ ਰੁਤ ਅਤੇ […]

ਸੰਤਿਰੂਧਨ ਵਿਖੇ ਨਗਰ ਕੀਰਤਨ 27 ਅਕਤੂਬਰ ਨੂੰ

ਬੈਲਜੀਅਮ 26 ਅਕਤੁਬਰ (ਅਮਰਜੀਤ ਸਿੰਘ ਭੋਗਲ) ਗੁਰੂ ਨਾਨਕ ਦੇਵ ਜੀ ਦੇ 550ਵੇ ਅਵਤਾਰ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਲੋ ਐਤਵਾਰ 27 ਅਕਤੂਬਰ ਨੂੰ ਗੁਰੁ ਗਰੰਥ ਸਾਹਿਬ ਦੀ ਛਤਰਛਾਇਆ ਹੇਠ ਨਗਰ ਕੀਰਤਨ ਸਜਾਏ ਜਾ ਰਹੇ ਹਨ ਜਿਸ ਵਿਚ ਪੂਰੇ ਬੈਲਜੀਅਮ ਦੀਆ ਸੰਗਤਾ ਭਾਗ ਲੈਣਗੀਆ 12 ਵਜੇ ਤੋ ਅਰੰਭ ਹੋਣ ਵਾਲੇ ਇਸ ਨਗਰ ਕੀਰਤਨ […]

17 ਨਵੰਬਰ ਨੂੰ ਸਾਰੇ ਗੁਰੂਘਰ ਮਿਲ ਕੇ ਬਾਬੇ ਨਾਨਕ ਦਾ ਪੁਰਬ ਸੰਤਿਰੂਧਨ ਵਿਖੇ ਮਨਾ ਰਹੇ ਹਨ

ਬੈਲਜੀਅਮ 26 ਅਕਤੁਬਰ (ਅਮਰਜੀਤ ਸਿੰਘ ਭੋਗਲ)ਗੁਰੁ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਬੈਲਜੀਅਮ ਦੀਆ ਸਮੂਹ ਸੰਗਤਾ ਅਤੇ ਗੁਰਦੁਆਰਾ ਸਾਹਿਬ ਵਲੋ 17 ਨਵੰਬਰ ਦਿਨ ਐਤਵਾਰ ਨੂੰ ਸੰਤਿਰੂਧਨ ਨਾਲ ਲਗਦੇ ਇਲਾਕੇ ਵਿਚ 15 ਨਵੰਬਰ ਨੂੰ ਅਖੰਡ ਪਾਠ ਸਾਹਿਬ ਰਖਾਏ ਜਾ ਰਹੇ ਹਨ ਜਿਨਾ ਦੇ ਭੋਗ 17 ਨਵੰਬਰ ਨੂੰ ਪੈਣਗੇ ਇਸੇ ਦੁਰਾਨ ਬੈਲਜੀਅਮ ਦੇ ਗੁਰੂਘਰਾ […]