ਸੰਤਿਰੂਧਨ ਵਿਖੇ ਨਗਰ ਕੀਰਤਨ ਸਜਾਏ ਗਏ

ਬੈਲਜੀਅਮ 29 ਅਕਤੂਬਰ (ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਬੈਲਜੀਅਮ ਵਿਖੇ ਗੁਰੁ ਨਾਨਕ ਦੇਵ ਜੀ ਦੇ 550 ਆਗਮਨ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਸਜਾਏ ਗਏ 12ਕੁ ਵਜੇ ਚੱਲੇ ਇਹ ਨਗਰ ਕੀਰਤਨ ਬਜਾਰ ਦੇ ਵੱਖ ਵੱਖ ਹਿਸਿਆ ਤੋ ਹੁਦਾ ਹੋਇਆ ਸਹਿਰ ਦੇ ਸੇਂਟਰ ਵਿਚ ਪੁਜਾ ਜਿਥੇ 2 ਘੰਟੇ ਦਾ ਠਹਿਰਾਉ ਹੋਇਆ ਇਸੇ ਜਗਾ ਤੇ […]

ਛੱਠ ਪੂਜਾ ਨੂੰ ਲੈ ਕੇ ਸਪੈਸ਼ਲ ਟਰੇਨ ਚਲਾਉਣ ਲਈ ਐਫ.ਸੀ.ਆਈ. ਨੇ ਭਾਰਤ ਸਰਕਾਰ ਤੋਂ ਕੀਤੀ ਮੰਗ

ਫਗਵਾੜਾ 29 ਅਕਤੂਬਰ(ਅਸ਼ੋਕ ਸ਼ਰਮਾ) ਪ੍ਰਵਾਸੀਆ ਦੇ ਪਾਵਨ ਤਿਉਹਾਰ ਛੱਠ ਪੂਜਾ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਐਫ.ਸੀ.ਆਈ. ਫਗਵਾੜਾ ਪ੍ਰਧਾਨ ਭੂਸ਼ਨ ਕੁਮਾਰ ਦੀ ਅਗਵਾਈ ਹੇਠ ਰੱਖੀ ਗਈ ਜਿਸ ਵਿੱਚ ਅਰਜੁਨ ਸ਼ਾਹ, ਸ਼ਮਸ਼ਾਦ ਅਲੀ, ਰਾਜ ਕੁਮਾਰ ਯਾਦਵ, ਸ਼ਮਸ਼ੇਰ ਭਾਰਤੀ, ਰਾਜ ਕੁਮਾਰ ਸ਼ਰਮਾ, ਸ਼ੰਭੂ ਪਾਸਵਾਨ, ਅਸ਼ੋਕ ਕੁਮਾਰ, ਮੰਗਲ ਸਿੰਘ, ਮਦਨ ਰਾਏ, ਗੋਬਿੰਦ ਯਾਦਵ, ਸਰਵਣ ਕੁਮਾਰ, ਕੈਲਾਸ਼ ਯਾਦਵ, ਕ੍ਰਿਸ਼ਨਾ […]

ਫ਼ਿੰਨਲੈਂਡ ਦੇ ਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਫ਼ਿੰਨਲੈਂਡ 29 ਅਕਤੂਬਰ ( ਵਿੱਕੀ ਮੋਗਾ ) ਬੀਤੇ ਐਤਵਾਰ ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਵਿੱਚ ਸਮੂਹ ਸੰਗਤ ਵਲੋਂ ਬੰਦੀ ਛੋੜ ਦਿਵਸ ‘ਤੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਪਾਵਨ ਦਿਹਾੜੇ ਤੇ ਫ਼ਿੰਨਲੈਂਡ ਦੀਆਂ ਸੰਗਤਾਂ ਨੇ ਗੁਰੂਘਰ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ। ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ […]

ਸਿੱਖ ਫੁੱਟਬਾਲ ਕੱਪ ਲਈ ਪੰਜ ਜ਼ਿਲ੍ਹਿਆਂ ਦੀਆਂ ਕੇਸਾਧਾਰੀ ਟੀਮਾਂ ਲਈ ਚੋਣ ਟਰਾਇਲ ਅੱਜ

ਖਾਲਸਾ ਫੁੱਟਬਾਲ ਕਲੱਬ ਦੀ ਕੇਸਾਧਾਰੀ ਟੀਮ ਖੇਡੇਗੀ ਵਿਦੇਸ਼ਾਂ ’ਚ ਫੁੱਟਬਾਲ ਮੈਚ : ਗਰੇਵਾਲ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਜਲੰਧਰ ’ਚ ਕੀਤੀ ਮੀਟਿੰਗ ਜਲੰਧਰ, 28 ਅਕਤੂਬਰ : ਖਾਲਸਾ ਫੁੱਟਬਾਲ ਕਲੱਬ (ਖਾਲਸਾ ਐਫ.ਸੀ.) ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸਨ ਵ¤ਲੋਂ ਪੰਜਾਬ ਵਿੱਚ ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲੇ ਸਿੱਖ ਫੁੱਟਬਾਲ ਕੱਪ ਲਈ ਪੰਜ […]

ਗੁਰਦੁਆਰਾ ਸੰਗਤ ਸਾਹਿਬ ਸੰਤਰੂੰਧਨ ਬੈਲਜੀਅਮ ਦੀ ਸੰਗਤ ਨੇ ਬੜੀ ਧੂੰਮ ਧਾਮ ਨਾਲ ਨਗਰ ਕੀਰਤਨ ਸਜਾਇਆ

ਬੈਲਜੀਅਮ 29 ਅਕਤੂਬਰ (ਹਰਚਰਨ ਸਿੰਘ ਢਿੱਲੋਂ) ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਗੁਰਦੁਆਰਾ ਸੰਗਤ ਸਾਹਿਬ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਬੈਲਜੀਅਮ ਨਿਵਾਸੀ ਸੰਗਤ ਨੇ ਮਿਲਕੇ ਮਹਾਨ ਨਗਰ ਕੀਰਤਨ ਸਜਾਇਆ ਅਤੇ ਬੰਦੀ ਛੋਡ ਦਿਵਸ ਗੁਰੂ ਘਰ ਵਿਚ ਦੀਪਮਾਲਾ ਕਰਕੇ ਮਨਾਇਆ ਗਿਆ, ਇਹ ਮਹਾਨ ਨਗਰ ਕੀਰਤਨ ਦੀ ਗੁਰ ਸੰਗਤ […]