ਬੈਲਜੀਅਮ ਵਿਚ ਦਿਵਾਲੀ ਮੇਲਾ 1 ਨਵੰਬਰ ਨੂੰ

ਬੈਲਜੀਅਮ 30 ਅਕਤੂਬਰ (ਅਮਰਜੀਤ ਸਿੰਘ ਭੋਗਲ) ਪਹਿਲੀ ਨਵੰਬਰ ਨੂੰ ਝਲਕ ਪੰਜਾਬ ਦੀ ਡੀ ਜੇ ਗਰੁੱਪ ਦੇ ਸਹਿਯੋਗ ਨਾਲ ਦਿਵਾਲੀ ਮੇਲਾ ਕੁਲਵਿੰਦਰ ਕੌਰ ਅਤੇ ਰਿੰਪੀ ਵਲੋ ਡੈਂਜੇ ਵਿਖੇ ਕਰਵਾਇਆ ਜਾ ਰਿਹਾ ਹੈ ਦੁਪਿਹਰ 12:30 ਤੋ ਸ਼ਾਮ 6 ਵਜੇ ਸਾਮ ਤੱਕ ਚੱਲਣ ਵਾਲੇ ਇਸ ਮੇਲੇ ਦਾ ਦਾਖਲਾ 20 ਯੁਰੋ ਹੋਵੇਗਾ ਅਤੇ ਜਿਸ ਵਿਚ ਖਾਣਾ ਵੀ ਦਿਤਾ ਜਾਵੇਗਾ […]

ਤਾਇਆ ੩੯

ਤਾਏ ਮੰਡੀਓਂ ਮੁੜਦੇ ਹੀ ਜੁੱਤੀ ਲਾਹ ਕੇ ਔਹ ਮਾਰੀ, ਪਰਨਾ ਮੰਜੇ ਉੱਤੇ ਸੁਟਿਆ। ਕਪੜੇ ਗੁਸਲ ਮੂਹਰੇ ਹੀ ਸੁੱਟ ਕੇ ਪਿੰਡੇ ਪਾਣੀ ਪਾਉਣ ਲੱਗ ਪਿਆ। ਨਾ ਉਸਨੂੰ ਪਾਣੀ ਗਰਮ ਲੱਗਾ ਨਾ ਠੰਡਾ । ਗੁਸਲੋਂ ਬਾਹਰ ਨਿਕਲਦੇ ਹੀ. ਉਸਨੇ ਐਲਾਨ ਕਰ ਦਿੱਤਾ, ‘ਅੱਜ ਤੋਂ ਖੇਤੀ ਦਾ ਕੰਮ ਬੰਦ’ ਕੋਈ ਹੋਰ ਕੰਮ ਕਰਨਾ, ਛੋਟੀ ਮੋਟੀ ਨੌਕਰੀ ਵੀ ਚੱਲੂ […]

ਬੈਲਜੀਅਮ ਵਿਚ ਬੰਦੀਛੋੜ ਦਿਵਸ ਮਨਾਇਆ ਗਿਆ ਇਕਾਦੁਕਾ ਥਾਵਾ ਤੇ ਪਟਾਖੇ ਵੀ ਚਲਾਏ ਗਏ

ਬੈਲਜੀਅਮ 30 ਅਕਤੂਬਰ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਵੱਖ ਵੱਖ ਗੁਰੂਘਰਾ ਵਿਚ ਬੰਦੀਛੋੜ ਅਤੇ ਦਿਵਾਲੀ ਦੇ ਸਬੰਧ ਵਿਚ ਦਿਵਾਨ ਸਜਾਏ ਗਏ ਸੰਗਤਾ ਵਲੋ ਭਾਰੀ ਗਿਣਤੀ ਵਿਚ ਗੁਰੂਘਰਾ ਵਿਚ ਦੀਵੇ ਅਤੇ ਮੋਮਬੰਤੀਆ ਜਗਾਈਆ ਅਤੇ ਕੀਰਤਨ ਸੁਣਿਆ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ,ਗੁਰਦੁਆਰਾ ਸਿੰਘ ਸਭਾ ਅਲਕਲ, ਹੁਰਤਿੰਗਨ ,ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ, ਸਿੰਘ ਸਭਾ ਕਨੁਕੇ ਹੈਸਟ, ਬਰੱਸਲਜ ਲੀਅਜ ਅਤੇ […]