ਸਰਦਾਰ ਗਜਿੰਦਰ ਸਿੰਘ ਦੇ 68ਵੇਂ ਜਨਮ ਦਿਨ ਮੌਕੇ

ਬੈਲਜ਼ੀਅਮ ਦੇ ਸਿੱਖਾਂ ਵੱਲੋਂ ਅਰਦਾਸ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਲ ਖਾਲਸਾ ਦੇ ਬਾਨੀਆਂ ਵਿੱਚੋਂ ਮੋਢੀ ਆਗੂ ਸਰਦਾਰ ਗਜਿੰਦਰ ਸਿੰਘ ਦੇ 68ਵੇਂ ਜਨਮ ਦਿਨ ਮੌਕੇ ਬੈਲਜ਼ੀਅਮ ਵਿਚਲੇ ਉਹਨਾਂ ਦੇ ਪ੍ਰਸੰਸਕਾਂ ਵੱਲੋਂ ਗੁਰਦਵਾਰਾ ਸਾਹਿਬ ਵਿਖੇ ਅਰਦਾਸ ਕਰਵਾਈ ਗਈ। ਕੱਲ ਬੁੱਧਵਾਰ ਨੂੰ ਗੁਰਦਵਾਰਾ ਸਿੰਘ ਸਭਾ ਕਨੋਕੇ ਵਿਖੇ ਕੁੱਝ ਸਿੱਖ ਪਰਿਵਾਰਾਂ ਨੇ ਹਫਤਾਵਰੀ ਦੀਵਾਨਾਂ ਸਮੇਂ 38 […]

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲ ਪ੍ਰਕਾਸ਼ ਪੁਰਬ ਗੈਂਟ ਗੁਰੂ ਘਰ 24 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ

ਬੈਲਜੀਅਮ 20 ਨਵੰਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਸੰਗਤ ਵਲੋ ਮਿਲਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ 22 ਨਵੰਬਰ ਦਿਨ ਸ਼ੁਕਰਵਾਰ ਨੂੰ ਸ਼੍ਰੀ ਅਖੰਡਪਾਠ ਸਾਹਿਬ ਅਰੰਭ ਹੋਣਗੇ ਅਤੇ ਐਤਵਾਰ 24 ਨਵੰਬਰ ਨੂੰ […]

550 ਸਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਬੈਲਜੀਅਮ ਦੇ ਨੌਜੁਆਨਾ ਨੇ ਗਰੀਬ ਲੋਕਾਂ ਤੱਕ ਲੰਗਰ ਪਹੁੰਚਾਇਆ

ਬੈਲਜੀਅਮ 19 ਨਵੰਬਰ (ਹਰਚਰਨ ਸਿੰਘ ਢਿੱਲੋਂ) ਵੰਡ ਛਕਣਾ ਗਰੀਬ ਦੀ ਮਦਦ ਕਰਨਾ ਆਦਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸਿਧਾਤ ਸਾਨੂੰ ਸਾਰੀ ਲੋਕਾਈ ਨੂੰ ਦਿੱਤਾ ਹੈ ਉਸ ਨੂੰ ਮੁੱਖ ਰੱਖਦਿਆ ਬੈਲਜੀਅਮ ਦੇ ਪੰਜਾਬੀ ਪ੍ਰਵਾਰਾਂ ਵਿਚ ਜਨਮੇ ਪਲੇ ਪੜੈ ਲਿਖੈ ਨੌਜੁਆਨਾ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 […]

ਕੌਂਮ ਦੀ ਅਜ਼ਾਦੀ ਦੇ ਨਿਸ਼ਾਨੇ ‘ਤੋਂ ਘੱਟ ਕੋਈ ਸਮਝੌਤਾ ਨਹੀ: ਪੰਥਕ ਜਥੇਬੰਦੀਆਂ ਜਰਮਨੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕੁੱਝ ਦਹਾਕਿਆਂ ‘ਤੋਂ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਕਰਦੇ ਕੁੱਝ ਸਿੱਖਾਂ ਦਾ ਇੱਕ ਵਫਦ ਕੁੱਝ ਹਫਤੇ ਪਹਿਲਾਂ ਵਿਦੇਸਾਂ ‘ਤੋਂ ਭਾਰਤ ਗਿਆ ਸੀ ਜਿਸ ਦੀ ਕਾਫੀ ਨੁਕਤਾਚੀਨੀ ਹੋ ਰਹੀ ਅਤੇ ਬਾਕੀ ਸਰਗਰਮ ਆਗੂਆਂ ਬਾਰੇ ਵੀ ਕੁੱਝ ਨਕਲੀ ਫੇਸਬੁੱਕ ਖਾਤਿਆਂ ‘ਤੋਂ ਸ਼ੱਕ ਪੈਦਾ ਕੀਤੇ ਜਾ ਰਹੇ ਹਨ। ਅਜਿਹੀਆਂ […]

ਬੈਲਜੀਅਮ ਵਿਚ ਮਨਾਇਆ ਗਿਆ ਗੁਰੁ ਨਾਨਕ ਦੇਵ ਜੀ ਦਾ 550ਵਾ ਪੁਰਬ ਸੰਗਤਾ ਦਾ ਦੇਖਣ ਨੂੰ ਮਿਲਿਆ ਭਾਰੀ ਇਕੱਠ

ਬੈਲਜੀਅਮ 19 ਨਵੰਬਰ(ਅਮਰਜੀਤ ਸਿੰਘ ਭੋਗਲ)ਗੁਰੁ ਨਾਨਕ ਦੇਵ ਜੀ ਦੇ 550ਵੇ ਆਗਮਨ ਦੀ ਖੁਸ਼ੀ ਅੰਦਰ ਬੈਲਜੀਅਮ ਦੇ ਸਾਰੇ ਗੁਰੂਘਰਾ ਵਲੋ ਸਾਝੇ ਤੋਰ ਤੇ ਗੁਰਪੁਰਬ ਮਨਾਇਆ ਜਿਸ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਇਕ ਹਾਲ ਵਿਚ 15 ਨਵੰਬਰ ਨੂੰ ਅਰੰਭ ਹੋਏ ਗੁਰੂ ਗਰੰਥ ਸਾਹਿਬ ਨੂੰ ਹਾਲ ਤੱਕ ਲਿਆਉਣ ਲਈ ਇਕ ਕਾਫਲੇ ਦੇ ਤੋਰ ਤੇ ਸੰਗਤਾ ਵਲੋ ਉਪਰਾਲਾ ਕੀਤਾ […]

ਕੇਸਾਧਾਰੀ ਫੁੱਟਬਾਲ ਟੂਰਨਾਮੈਂਟ ਕਰੇਗਾ ਪੰਜਾਬੀ ਸਭਿਆਚਾਰ ਤੇ ਸਿੱਖ ਪਛਾਣ ਨੂੰ ਪ੍ਰਫੁੱਲਤ

ਸਾਬਤ-ਸੂਰਤ ਖਿਡਾਰੀਆਂ ਲਈ ਪਹਿਲਾ ਸਿੱਖ ਫੁੱਟਬਾਲ ਕੱਪ 30 ਜਨਵਰੀ ਤੋਂ ਖਾਲਸਾ ਐਫਸੀ ਦੀ ਟੀਮ ਖੇਡੇਗੀ ਭਾਰਤੀ ਤੇ ਯੂਰਪੀਅਨ ਟੀਮਾਂ ਨਾਲ ਫੁੱਟਬਾਲ ਮੈਚ ਚੰਡੀਗੜ੍ਹ : ਸਿੱਖ ਨੌਜਵਾਨਾਂ ਨੂੰ ਆਪਣੀ ਸਾਬਤ-ਸੂਰਤ ਪਛਾਣ ਕਾਇਮ ਰੱਖਣ ਲਈ ਪ੍ਰੇਰਿਤ ਕਰਨ ਅਤੇ ਸਮੂਹ ਖੇਡਾਂ ਵਿਚ ਸਿੱਖੀ ਸਰੂਪ ਬਣਾਏ ਰੱਖਣ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਤਹਿਤ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖਾਲਸਾ […]

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲ ਪ੍ਰਕਾਸ਼ ਪੂਰਬ ਬੈਲਜੀਅਮ ਦੀ ਸਾਰੀ ਸੰਗਤ ਵਲੋ ਮਿਲਕੇ ਮਨਾਇਆ ਗਿਆ

ਬੈਲਜੀਅਮ ੧੮ ਨਵੰਬਰ (ਸ੍ਰ ਹਰਚਰਨ ਸਿੰਘ ਢਿੱਲੋਂ) ਚਹੌ ਵਰਨਾ ਨੂੰ ਸਾਝਾਂ ਉਪਦੇਸ਼ ਦੇਣ ਵਾਲੇ ਤਿਲੋਕੀ ਦੇ ਮਾਲਿਕ ਸਾਰੀ ਕਾਇਨਾਤ ਦੇ ਪ੍ਰਿਥਮ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੫੦ ਸਾਲ ਪ੍ਰਕਾਸ਼ ਪੂਰਬ ਇਸ ਸਾਲ ਸਾਰੀ ਦੁਨੀਆ ਵਿਚ ਵਸਦੇ ਸਿੱਖ ਬੜੀ ਸ਼ਰਧਾ ਅਤੇ ਪਿਆਰ ਭਾਵਨਾ ਨਾਲ ਮਨਾ ਰਹੇ ਹਨ,ਭਾਵੇ ਬੈਲਜੀਅਮ ਦੇ ਸਾਰੇ ਗੁਰੂ […]

ਨਵਜੋਤ ਸਿੰਘ ਸਿੱਧੂ ਨੂੰ ‘ਫਖ਼ਰ-ਏ-ਕੌਮ’ ਅਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ

‘ਇੰਟਰਨੈਸ਼ਨਲ ਸਿੱਖ ਸਾਹਿਤ ਸਭਾ’ ਵੱਲੋਂ ਆਪਣੇ ਅਗਲੇਰੇ ਪ੍ਰੋਗਰਾਮ ‘ਬੇਬੀ ਡੇ’ ਦੀ ਤਿਆਰੀ ਦੇ ਸਬੰਧ ‘ਚ ਕੀਤੀ ਵਿਚਾਰ ਗੋਸਟੀ ਦੇ ਮੌਕੇ “ਗੁਰੂ ਨਾਨਕ ਸਾਹਿਬ” ਜੀ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕਿਸੇ ਖਾਸ ਸ਼ਖਸ਼ੀਅਤ ਨੂੰ ‘ਫਖ਼ਰ-ਏ-ਕੌਮ’ ਅਵਾਰਡ ਨਾਲ ਸਨਮਾਨਿਤ ਕਰਨ ਦੀ ਚਰਚਾ ਹੋਈ ਤਾਂ ਇਸ ਚਰਚਾ ਵਿੱਚ ਸਰਬ ਸਮੰਤੀ ਨਾਲ ਨਵਜੋਤ ਸਿੰਘ ਸਿੱਧੂ ਦਾ ਨਾਮ ਹੀ […]