ਬੈਲਜੀਅਮ ਵਿਚ 18 ਸਾਲ ਤੋ ਘੱਟ ਦੇ ਬੱਚੇ ਨਹੀ ਖਰੀਦ ਸਕਣਗੇ ਸਿਗਰਟ

ਬੈਲਜੀਅਮ 3 ਨਵੰਬਰ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਸਰਕਾਰ ਵਲੋਂ ਅੱਜ ਇਕ ਅਹਿਮ ਫੈਂਸਲਾ ਲੈਂਦੇ ਹੋਏ 18 ਸਾਲ ਤੱਕ ਦੇ ਬੱਚਿਆ ਨੂੰ ਕੋਈ ਵੀ ਦੁਕਾਨਦਾਰ ਸਿਗਰਟ ਨਹੀ ਵੇਚ ਸਕੇਗਾ ।ਇਹ ਫੇਸਲਾ 1 ਨਵੰਬਰ ਤੋ ਲਾਗੂ ਹੋ ਰਿਹਾ ਹੈ ਜਦ ਕੇ ਪਹਿਲਾ ਇਹ 16 ਸਾਲ ਦੀ ਉਮਰ ਤੱਕ ਸੀ । ਇਸ ਫੈਸਲੇ ਤੇ ਖੁਸ਼ੀ ਪਰਗਟ ਕਰਦੇ ਹੋਏ […]

ਦਿਵਾਲੀ ਪ੍ਰੋਗਰਾਮ ਬੈਲਜੀਅਮ

ਝਲਕ ਪੰਜਾਬ ਦੀ ਡੀ ਜੇ ਗਰੁਪ ਦੇ ਸਹਿਯੋਗ ਨਾਲ ਕੁਲਵਿੰਦਰ ਕੌਰ ਰਣਜੀਤ ਕੌਰ ਅਤੇ ਰਿੰਪੀ ਵਲੋ ਦਿਵਾਲੀ ਦੇ ਸਬੰਧ ਵਿਚ ਇਕ ਸੱਭਿਆਚਾਰਕ ਪ੍ਰੋਗਰਾਮ ਡੈਂਜੇ ਸ਼ਹਿਰ ਵਿਖੇ ਕਰਵਾਇਆ ਜਿਸ ਵਿਚ ਪੰਜਾਬਣ ਮੁਟਿਆਰਾ ਵਲੋ ਵੱਖ ਵੱਖ ਪੰਜਾਬੀ ਗਾਣਿਆ ਤੇ ਡਾਂਸ ਗਿਧਾ ਅਤੇ ਭੰਗੜਾ ਪਾਇਆ । ਪ੍ਰੌਗਰਾਮ ਦੀ ਸ਼ੁਰੂਆਤ ਕੁਲਵਿੰਦਰ ਕੌਰ ਨੇ ਆਪਣੇ ਮਨਪਸੰਦ ਗਾਣੇ ਨਾਲ ਡਾਂਸ ਕਰਕੇ […]

ਨਾਨਕ

ਨਾਨਕ ਤੇਰਾ ਸ਼ਹਿਰ ਐਥੇ ਤੇਰੇ ਬਾਝੋਂ ਬਿਖਰ ਗਿਆ ਕਾਗਜਾਂ ਤਾਈਂ ਸਮੇਟ ਦਿੱਤਾ ਅਮਲਾਂ ਨਾਲੋਂ ਥਿੜਕ ਗਿਆ ਦਿਲਾਂ ਤੇ ਤੇਰੀ ਛਾਪ ਰਹਿ ਗਈ ਸੋਭਾ ਸਿੰਘ ਦੇ ਚਿੱਤਰਾਂ ਦੀ ਰਤਾ ਪਰਵਾਹ ਨਾ ਕੀਤੀ ਕਿਸੇ ਨੇ ਤੇਰੇ ਸ਼ਬਦ ਤੇ ਫਿਕਰਾਂ ਦੀ ਥਾਂ ਥਾਂ ਤੇ ਹੁਣ ਖੁੱਲ੍ਹ ਗਈ ਹੱਟੀ ਮੌਜ ਮਲਿਕ ਭਾਗੋਆਂ ਲੱਗੀ ਨਾਂ ਤੇਰੇ ਦਾ ਦੇ ਕੇ ਹੋਕਾ […]