ਗੁਰੂ ਨਾਨਕ ਦੇਵ ਜੀ ਦੀ ਫੋਟੋ ਵਾਲੇ ਚਾਂਦੀ ਦੇ ਦੁਰਲੱਭ ਸਿੱਕੇ ਬਰਾਮਦ ਹੋਏੱ।

ਫਰਾਂਸ (ਸੁਖਵੀਰ ਸਿੰਘ ਸੰਧੂ) ਮਾਲਵੇ ਦੇ ਬਰਨਾਲੇ ਜਿਲ੍ਹੇ ਦੇ ਪਿੰਡ ਅਲਕੜੇ ਦੇ ਡਾ ਅਜਮੇਰ ਸਿੰਘ ਦੀ ਉਸ ਵਕਤ ਹੈਰਾਨੀ ਦੀ ਹੱਦ ਨਾ ਰਹੀ।ਜਦੋਂ ਉਹਨਾਂ ਨੂੰ ਆਪਣੇ ਦਾਦਾ ਦਾਦੀ ਜੀ ਦੀ ਦਹਾਕਿਆ ਪਈ ਪੇਟੀ ਨੁਮਾ (ਸੰਦੂਕ) ਵਿੱਚੋਂ ਡੇਢ ਤੋਂ ਦੋ ਸਦੀਆਂ ਤੱਕ ਪੁਾਰਣੇ ਚਾਂਦੀ ਦੇ ਦੁਰਲੱਭ ਸਿੱਕੇ ਮਿਲੇ ਹਨ।ਜਿਹਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ […]

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ

11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਅਰਪਿਤ ਕਰਨ ਲਈ ਸੋਮਬਾਰ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਸਲਾਨਾਂ ਸਮਾਗਮ ਹੋ ਰਹੇ ਹਨ। ਇਸ ਸਮਾਂਗਮ ਵਿੱਚ ਹਰ ਸਾਲ ਹਜ਼ਾਰਾ ਸਿੱਖ ਹਾਜਰੀ ਭਰਦੇ ਹੋਏ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ […]

ਦਸਵਾਂ ਲੰਗਰ ਸੇਵਾ ਦਾ ਉਦਮ ਬਰੁਸਲ ਚ ਹੋਇਆ

ਬੈਲਜੀਅਮ 10 ਨਵੰਬਰ (ਹਰਚਰਨ ਸਿੰਘ ਢਿੱਲੋਂ) ਪਿਛਲੇ ਸਾਲ 2018 ਨਵੰਬਰ ਮਹੀਨੇ ਤੋ ਧੰਨ ਧੰਨ ਸ਼ਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਲਿੰਮਬਰਗ ਬੈਲਜੀਅਮ ਨਿਵਾਸੀ ਕਮਲਜੀਤ ਸਿੰਘ ਪ੍ਰਵਾਰ ਅਤੇ ਸਾਥੀ ਸੇਵਾ ਕਰਨ ਵਾਲੇ ਪ੍ਰਵਾਰਾਂ ਨਾਲ ਮਿਲਕੇ ਵੱਖ ਵੱਖ ਸ਼ਹਿਰਾਂ ਵਿਚ ਤੇਰਾਂ ਦਿਨ ਲੰਗਰ ਸੇਵਾ ਕੀਤੀ ਗਈ , ਇਸ ਸਾਲ ਨਵੰਬਰ ਮਹੀਨੇ […]

ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮ

ਸੋਨੂੰ ਵਿਰਕ ਦੇ ਖੁੱਲ੍ਹੇ ਅਖਾੜੇ ਵਿੱਚ ਲੱਗੀਆਂ ਰੌਣਕਾਂ ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ ) ਚੜਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ ਬੈਲਜ਼ੀਅਮ ਵੱਲੋਂ ਸਲਾਨਾ ਸਭਿੱਆਚਾਰਕ ਸਮਾਗਮ ਦੀਵਾਲੀ ਮੇਲਾ ਟੀਨਨ ਸ਼ਹਿਰ ਵਿੱਚ ਕਰਵਾਇਆ ਗਿਆ। ਕਲੱਬ ਦੇ ਸੱਦੇ ‘ਤੇ ਸਮਾਗਮ ਵਿੱਚ ਪੰਜਾਬ ‘ਤੋਂ ਵਿਸੇਸ਼ ‘ਤੌਰ ਤੇ ਪਹੁੰਚੇ ਲੋਕ ਗਾਇਕ ਸੋਨੂੰ ਵਿਰਕ ਨੇ ਖੁੱਲ੍ਹਾ ਅਖਾੜਾ ਲਗਾਇਆ। ਸੋਨੂੰ ਵਿਰਕ […]

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ

ਕਨੋਕੇ, ਬੈਲਜ਼ੀਅਮ ਵਿਖੇ ਗੁਰਮਤਿ ਸਮਾਗਮ 13 ਨਵੰਬਰ ਨੂੰ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸਮੁੰਦਰੀ ਤੱਟ ਤੇ ਵਸੇ ਖੂਬਸੂਰਤ ਸ਼ਹਿਰ ਕਨੋਕੇ ਹੀਸਟ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਸਥਾਨਕ ਸਿੱਖ ਸੰਗਤਾਂ ਵਿਸਾਲ ਪੱਧਰ ‘ਤੇ ਮਨਾ ਰਹੀਆਂ ਹਨ। 11 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ […]

ਈਪਰ ਵਿਚ ਸੰਸਾਰ ਜੰਗ ਦੇ ਸ਼ਹੀਦਾ ਨੂੰ ਸ਼ਰਧਾਜਲੀ ਅੱਜ

ਬੈਲਜੀਅਮ 10 ਨਵੰਬਰ(ਅਮਰਜੀਤ ਸਿੰਘ ਭੋਗਲ) 11 ਨਵੰਬਰ ਦਿਨ ਸੋਮਵਾਰ ਨੂੰ ਬੈਲਜੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਸੰਸਾਰ ਜੰਗ ਪਹਿਲੀ ਅਤੇ ਦੁਜੀ ਦੇ ਸਮੂਹ ਸ਼ਹੀਦਾ ਜਿਨਾ ਵਿਚ ਖਾਸਕਰਕੇ ਸਿੱਖ ਵੀ ਸਨ ਨੂੰ ਯਾਦ ਕੀਤਾ ਜਾਵੇਗਾ ਜਿਸ ਵਿਚ ਯੁਰਪ ਭਰ ਦੀਆ ਸੰਗਤਾ ਸ਼ਮਲ ਹੋਣਗੀਆ ਇਹ ਜਾਣਕਾਰੀ ਦੇਂਦੇ ਹੋਏ ਜਗਦੀਸ਼ ਸਿੰਘ ਭੁਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਨੇ […]

ਨਵਜੋਤ ਸਿੱਧੂ ਨੂੰ “ਫਖਰ-ਏ-ਕੌਮ” ਅਤੇ “ਭਾਰਤੀ ਹੀਰੇ” ਵਜੋਂ ਸਨਮਾਨਿਤ ਕੀਤਾ ਜਾਵੇਗਾ :ਡਾ ਟਾਂਡਾ

ਸਿਡਨੀ, 11 ਨਵੰਬਰ 2019 – ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਦੇ ਡਾਇਰੈਕਟਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ ਅਤੇ ਐਨ ਆਰ ਆਈ ਵਰਡ ਆਰਗੇਨਾਈਜੇਸ਼ਨ ਦੇ ਕਨਵੀਨਰ ਡਾ ਅਮਰਜੀਤ ਟਾਂਡਾ ਨੇ ਪਰੈਸ ਦੇ ਨਾਂ ਨੋਟ ਜਾਰੀ ਕਰਦਿਆਂ ਰੋਜਹਿੱਲ ਸਿਡਨੀ ਵਿਖੇ ਕਿਹਾ ਹੈ ਕਿ ਸ. ਨਵਜੋਤ ਸਿੰਘ ਸਿੱਧੂ ਨੂੰ ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਅਤੇ ਐਨ ਆਰ ਆਈ ਆਰਗੇਨਾਈਜੇਸ਼ਨ […]