ਬੱਚਿਆ ਵਲੋ ਕੀਤਾ ਗਿਆ ਪੰਜ ਗੁਰੂਘਰਾਂ ਵਿਚ ਕੀਰਤਨ

ਬੈਲਜੀਅਮ 13 ਨਵੰਬਰ(ਅਮਰਜੀਤ ਸਿੰਘ ਭੋਗਲ)ਗੁਰੁ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ ਬੈਲਜੀਅਮ ਦੇ ਸਾਰੇ ਗੁਰੂਘਰਾ ਦੇ ਬੱਚਿਆ ਨੇ ਮਿਲ ਕੇ ਵੱਖ ਵੱਖ ਗੁਰੂਘਰਾ ਵਿਚ ਜਾ ਕੇ 5 ਐਤਵਾਰ ਗੁਰਬਾਣੀ ਕੀਰਤਨ ਕੀਤਾ ਅਤੇ ਪੰਜਵੇ ਦਿਨ ਦੀ ਸਮਾਪਤੀ ਬਰੱਸਲਜ ਵਿਖੇ ਸ਼ੇਰਗਿਲ ਪਰਿਵਾਰ ਵਲੋ ਸੰਗਤਾ ਨਾਲ ਮਿਲ ਕੇ ਹਾਲ ਵਿਚ ਕਰਵਾਏ ਜਾਦੇ ਹਫਤਾਵਾਰੀ ਦਿਵਾਨ ਵਿਚ […]

ਬੈਲਜੀਅਮ ਵਿਚ ਸਿੱਖ ਪਰਿਵਾਰ ਵਲੋ 13 ਦਿਨਾ ਲੰਗਰ ਤੇ 10ਵੇ ਦਿਨ ਬਰੱਸਲਜ ਵਿਖੇ ਲੰਗਰ ਲਾਇਆ

ਬੈਲਜੀਅਮ 13 ਨਵੰਬਰ(ਅਮਰਜੀਤ ਸਿੰਘ ਭੋਗਲ)ਗੁਰੁ ਨਾਨਕ ਦੇਵ ਜੀ ਦੇ 550ਵੇ ਆਗਮਨ ਪੁਰਬ ਤੇ ਕਮਲਜੀਤ ਸਿੰਘ ਅਤੇ ਉਨਾ ਦੇ ਪਰਿਵਾਰ ਵਲੋ 13 ਦਿਨਾ ਦੇ ਲੰਗਰਾ ਤਹਿਤ 10ਵੇ ਦਿਨ ਦਾ ਲੰਗਰ ਬਰੱਸਲਜ ਵਿਖੇ ਲਗਾਇਆ ਇਸ ਮੌਕੇ ਤੇ ਇਮਪੂਵਮੈਂਟ ਟਰੱਸਟ ਦੇ ਚੈਅਰਮੈਨ ਸ਼੍ਰੀ ਪ੍ਰੈਮ ਕਪੂਰ ਨੇ ਆਪਣਾ ਸਹਿਯੋਗ ਦੇਂਦੇ ਹੋਏ ਬਿਨਾ ਛੱਤ ਤੋ ਬਰੱਸਲਜ ਵਿਚ ਰਹਿ ਰਹੇ ਲੌਕਾ […]