ਭੁਪਿੰਦਰ ਸਿੰਘ ਹੌਲੈਂਡ ਨੂੰ ਈਪਰ ਸ਼ਹਿਰ ਵੱਲੋਂ ਕੀਤਾ ਗਿਆ ਸਨਮਾਨਿਤ

ਕੈਪਟਨ ਅਮਰਿੰਦਰ ਸਿਘ ਲਈ ਵੀ ਭੇਜਿਆ ਤੋਹਫਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਤਕਰੀਬਨ ਵੀਹ ਸਾਲਾਂ ‘ਤੋਂ ਸਿੱਖ ਭਾਈਚਾਰੇ ਅਤੇ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚਲੇ ਪ੍ਰਾਸ਼ਨਿਕ ਅਦਾਰਿਆ ਵਿਚ ਪੁਲ ਦਾ ਕੰਮ ਕਰ ਰਹੇ ਸ: ਭੁਪਿੰਦਰ ਸਿੰਘ ਹੌਲੈਂਡ ਨੂੰ ਈਪਰ ਪ੍ਰਸਾਸ਼ਨ ਵੱਲੋਂ ਮੇਅਰ ਇਮਲੀ ਟਾਲਪੇ ਨੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਜਿਕਰਯੋਗ ਹੈ […]

ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੇ 101ਵੇਂ ਦਿਹਾੜੇ ਮੌਕੇ ਈਪਰ ਵਿੱਚ ਸ਼ਰਧਾਜਲੀ ਸਮਾਗਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਅਰਪਿਤ ਕਰਨ ਲਈ ਹਰ ਸਾਲ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਸਲਾਨਾਂ ਸਮਾਗਮ ਕਰਵਾਏ ਜਾਂਦੇ ਹਨ। ਕਾਥੇਦਰਾਲ ਚਰਜ ਕੋਲੋ ਸਵੇਰੇ 9 ਵਜੇ ਸੁਰੂ ਹੋਈ ਪਰੇਡ ਵਿੱਚ ਵੱਖ-ਵੱਖ ਦੇਸਾਂ ਦੀਆਂ ਸੈਨਾਵਾਂ ਦੀ ਟੁਕੜੀਆਂ ਅਤੇ ਅਲੱਗ-ਅਲੱਗ ਗਰੁੱਪਾਂ ਸਮੇਤ ਸਿੱਖ ਭਾਈਚਾਰੇ […]

ਬੈਲਜ਼ੀਅਮ ਵਿੱਚ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ

15 ‘ਤੋਂ 17 ਨਵੰਬਰ ਤੱਕ ਚੱਲਣਗੇ ਧਾਰਮਿਕ ਸਮਾਗਮ ਰਾਜਾ ਫਿਲਿਪ ਲਗਵਾਏਗਾ ਹਾਜਰੀ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖ ਧਰਮ ਦੇ ਬਾਨੀ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਦੁਨੀਆਂ ਭਰ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਬੇਸੱਕ ਬੈਲਜ਼ੀਅਮ ਦੇ ਸਾਰੇ ਗੁਰਦਵਾਰਾ ਸਾਹਿਬਾਨ ਵੀ ਆਪੋ ਆਪਣੇ […]

ਅਖਬਾਰਾਂ ਦੀਆਂ ਛੋਟੀਆਂ ਖਬਰਾਂ : ਵੱਡੇ ਮਤਲਬ

-ਜਸਵੰਤ ਸਿੰਘ ‘ਅਜੀਤ’ਦਾ ਆਮ ਤੋਰ ’ਤੇ ਅਸੀਂ ਅਖਬਾਰਾਂ ਵਿੱਚਲੀਆਂ ਉਨ੍ਹਾਂ ਛੋਟੀਆਂ-ਛੋਟੀਆਂ ਖਬਰਾਂ ਨੂੰ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ, ਜੋ ਛੋਟੇ ਆਕਾਰ ਦੀਆਂ ਹੋਣ ਦੇ ਨਾਲ ਹੀ ਛੋਟੀਆਂ-ਛੋਟੀਆਂ ਸੁਰਖੀਆਂ ਨਾਲ ਛਪੀਆਂ ਹੁੰਦੀਆਂ ਹਨ। ਕਿਉਂਕਿ ਅਸੀਂ ਮੰਨ ਲੈਂਦੇ ਹਾਂ, ਕਿ ਇਨ੍ਹਾਂ ਵਿੱਚ ਕੋਈ ਮਹਤੱਤਾਪੂਰਣ ਗਲ ਹੋ ਹੀ ਕਿਵੇਂ ਸਕਦੀ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਛੋਟੀਆਂ […]