ਬੈਲਜੀਅਮ ਵਿਚ ਮਨਾਇਆ ਗਿਆ ਗੁਰੁ ਨਾਨਕ ਦੇਵ ਜੀ ਦਾ 550ਵਾ ਪੁਰਬ ਸੰਗਤਾ ਦਾ ਦੇਖਣ ਨੂੰ ਮਿਲਿਆ ਭਾਰੀ ਇਕੱਠ

ਬੈਲਜੀਅਮ 19 ਨਵੰਬਰ(ਅਮਰਜੀਤ ਸਿੰਘ ਭੋਗਲ)ਗੁਰੁ ਨਾਨਕ ਦੇਵ ਜੀ ਦੇ 550ਵੇ ਆਗਮਨ ਦੀ ਖੁਸ਼ੀ ਅੰਦਰ ਬੈਲਜੀਅਮ ਦੇ ਸਾਰੇ ਗੁਰੂਘਰਾ ਵਲੋ ਸਾਝੇ ਤੋਰ ਤੇ ਗੁਰਪੁਰਬ ਮਨਾਇਆ ਜਿਸ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਇਕ ਹਾਲ ਵਿਚ 15 ਨਵੰਬਰ ਨੂੰ ਅਰੰਭ ਹੋਏ ਗੁਰੂ ਗਰੰਥ ਸਾਹਿਬ ਨੂੰ ਹਾਲ ਤੱਕ ਲਿਆਉਣ ਲਈ ਇਕ ਕਾਫਲੇ ਦੇ ਤੋਰ ਤੇ ਸੰਗਤਾ ਵਲੋ ਉਪਰਾਲਾ ਕੀਤਾ […]

ਕੇਸਾਧਾਰੀ ਫੁੱਟਬਾਲ ਟੂਰਨਾਮੈਂਟ ਕਰੇਗਾ ਪੰਜਾਬੀ ਸਭਿਆਚਾਰ ਤੇ ਸਿੱਖ ਪਛਾਣ ਨੂੰ ਪ੍ਰਫੁੱਲਤ

ਸਾਬਤ-ਸੂਰਤ ਖਿਡਾਰੀਆਂ ਲਈ ਪਹਿਲਾ ਸਿੱਖ ਫੁੱਟਬਾਲ ਕੱਪ 30 ਜਨਵਰੀ ਤੋਂ ਖਾਲਸਾ ਐਫਸੀ ਦੀ ਟੀਮ ਖੇਡੇਗੀ ਭਾਰਤੀ ਤੇ ਯੂਰਪੀਅਨ ਟੀਮਾਂ ਨਾਲ ਫੁੱਟਬਾਲ ਮੈਚ ਚੰਡੀਗੜ੍ਹ : ਸਿੱਖ ਨੌਜਵਾਨਾਂ ਨੂੰ ਆਪਣੀ ਸਾਬਤ-ਸੂਰਤ ਪਛਾਣ ਕਾਇਮ ਰੱਖਣ ਲਈ ਪ੍ਰੇਰਿਤ ਕਰਨ ਅਤੇ ਸਮੂਹ ਖੇਡਾਂ ਵਿਚ ਸਿੱਖੀ ਸਰੂਪ ਬਣਾਏ ਰੱਖਣ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਤਹਿਤ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖਾਲਸਾ […]