ਸਰਦਾਰ ਗਜਿੰਦਰ ਸਿੰਘ ਦੇ 68ਵੇਂ ਜਨਮ ਦਿਨ ਮੌਕੇ

ਬੈਲਜ਼ੀਅਮ ਦੇ ਸਿੱਖਾਂ ਵੱਲੋਂ ਅਰਦਾਸ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਲ ਖਾਲਸਾ ਦੇ ਬਾਨੀਆਂ ਵਿੱਚੋਂ ਮੋਢੀ ਆਗੂ ਸਰਦਾਰ ਗਜਿੰਦਰ ਸਿੰਘ ਦੇ 68ਵੇਂ ਜਨਮ ਦਿਨ ਮੌਕੇ ਬੈਲਜ਼ੀਅਮ ਵਿਚਲੇ ਉਹਨਾਂ ਦੇ ਪ੍ਰਸੰਸਕਾਂ ਵੱਲੋਂ ਗੁਰਦਵਾਰਾ ਸਾਹਿਬ ਵਿਖੇ ਅਰਦਾਸ ਕਰਵਾਈ ਗਈ। ਕੱਲ ਬੁੱਧਵਾਰ ਨੂੰ ਗੁਰਦਵਾਰਾ ਸਿੰਘ ਸਭਾ ਕਨੋਕੇ ਵਿਖੇ ਕੁੱਝ ਸਿੱਖ ਪਰਿਵਾਰਾਂ ਨੇ ਹਫਤਾਵਰੀ ਦੀਵਾਨਾਂ ਸਮੇਂ 38 […]

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲ ਪ੍ਰਕਾਸ਼ ਪੁਰਬ ਗੈਂਟ ਗੁਰੂ ਘਰ 24 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ

ਬੈਲਜੀਅਮ 20 ਨਵੰਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਸੰਗਤ ਵਲੋ ਮਿਲਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ 22 ਨਵੰਬਰ ਦਿਨ ਸ਼ੁਕਰਵਾਰ ਨੂੰ ਸ਼੍ਰੀ ਅਖੰਡਪਾਠ ਸਾਹਿਬ ਅਰੰਭ ਹੋਣਗੇ ਅਤੇ ਐਤਵਾਰ 24 ਨਵੰਬਰ ਨੂੰ […]

550 ਸਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿਚ ਬੈਲਜੀਅਮ ਦੇ ਨੌਜੁਆਨਾ ਨੇ ਗਰੀਬ ਲੋਕਾਂ ਤੱਕ ਲੰਗਰ ਪਹੁੰਚਾਇਆ

ਬੈਲਜੀਅਮ 19 ਨਵੰਬਰ (ਹਰਚਰਨ ਸਿੰਘ ਢਿੱਲੋਂ) ਵੰਡ ਛਕਣਾ ਗਰੀਬ ਦੀ ਮਦਦ ਕਰਨਾ ਆਦਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਸਿਧਾਤ ਸਾਨੂੰ ਸਾਰੀ ਲੋਕਾਈ ਨੂੰ ਦਿੱਤਾ ਹੈ ਉਸ ਨੂੰ ਮੁੱਖ ਰੱਖਦਿਆ ਬੈਲਜੀਅਮ ਦੇ ਪੰਜਾਬੀ ਪ੍ਰਵਾਰਾਂ ਵਿਚ ਜਨਮੇ ਪਲੇ ਪੜੈ ਲਿਖੈ ਨੌਜੁਆਨਾ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 […]

ਕੌਂਮ ਦੀ ਅਜ਼ਾਦੀ ਦੇ ਨਿਸ਼ਾਨੇ ‘ਤੋਂ ਘੱਟ ਕੋਈ ਸਮਝੌਤਾ ਨਹੀ: ਪੰਥਕ ਜਥੇਬੰਦੀਆਂ ਜਰਮਨੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕੁੱਝ ਦਹਾਕਿਆਂ ‘ਤੋਂ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਕਰਦੇ ਕੁੱਝ ਸਿੱਖਾਂ ਦਾ ਇੱਕ ਵਫਦ ਕੁੱਝ ਹਫਤੇ ਪਹਿਲਾਂ ਵਿਦੇਸਾਂ ‘ਤੋਂ ਭਾਰਤ ਗਿਆ ਸੀ ਜਿਸ ਦੀ ਕਾਫੀ ਨੁਕਤਾਚੀਨੀ ਹੋ ਰਹੀ ਅਤੇ ਬਾਕੀ ਸਰਗਰਮ ਆਗੂਆਂ ਬਾਰੇ ਵੀ ਕੁੱਝ ਨਕਲੀ ਫੇਸਬੁੱਕ ਖਾਤਿਆਂ ‘ਤੋਂ ਸ਼ੱਕ ਪੈਦਾ ਕੀਤੇ ਜਾ ਰਹੇ ਹਨ। ਅਜਿਹੀਆਂ […]