ਸ੍ਰ ਸੁਖਤਰਨ ਪਾਲ ਸਿੰਘ ਜੀ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ,

ਬੈਲਜੀਅਮ 23 ਨਵੰਬਰ (ਹਰਚਰਨ ਸਿੰਘ ਢਿੱਲੋਂ) ਲੰਮੇ ਸਮੇ ਤੋ ਬੈਲਜੀਅਮ ਬਰੁਸਲ ਦੀ ਧਰਤੀ ਤੇ ਪ੍ਰਵਾਰ ਸਮੇਤ ਰਹਿੰਦੇ ਹੋਏ ਬਹੁਤ ਭਲੇ ਪੁਰਸ਼ ਹਰ ਇੱਕ ਦੀ ਮਦਦ ਕਰਨ ਵਾਲੇ ਸ੍ਰ ਸੁਖਤਰਨ ਪਾਲ ਸਿੰਘ ਜੀ 19 ਨਵੰਬਰ ਦਿਨ ਮੰਗਲਵਾਰ ਸਵੇਰੇ ਤੜਕੇ ਇਸ ਫਾਨੀ ਦੁਨੀਆ ਤੋ ਸਵਾਸਾ ਦੀ ਪੂੰਜੀ ਸੰਪੂਰਨ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ […]

ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਜਨਮ ਪ੍ਰਕਾਸ਼ ਉਤਸਵ ਨਾਰਵੇ ਦੀ ਅੰਬੈਸੀ ਅਸਲੋ ਚ ਸ਼ਰਧਾਪੂਰਵਕ ਮਨਾਇਆ ਗਿਆ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਸਿੱਖ ਕੋਮ ਦੇ ਸਿਰਮੋਰ ਧੰਨ ਧੰਨ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550ੋ ਪ੍ਰਕਾਸ਼ ਉਤਸਵ ਨਾਰਵੇ ਦੀ ਰਾਜਧਾਨੀ ਅਸਲੋ ਵਿਖੇ ਭਾਰਤ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਇੰਡੀਅਨ ਅੰਬੈਸੀ ਵਿਖੇ ਬੜੀ ਧੂਮ ਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੋਕੇ ਨਾਰਵੇ ਸਥਿਤ ਅਸਲੋ ਅਤੇ ਦਰਾਮਨ ਦੀਆ ਗੁਰੂ ਘਰਾ ਦੀਆ ਪ੍ਰੰਬਧਕ ਕਮੇਟੀਆ ਤੋ […]