ਬੈਲਜ਼ੀਅਮ ‘ਚ ਕ੍ਰਿਸਮਿਸ ਮੌਕੇ ਪੰਜਾਬੀ ਨੌਜਵਾਂਨ ਦੇ ਵੰਡੇ ਮੁਫਤ 300 ਪੀਜ਼ੇ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸ਼ਹਿਰ ਤੀਲਤ ਵਿਖੇ ਸਫਲ ਪੀਜਿਰੀਏ ਰੈਸਟੋਰੈਂਟ ਦੇ ਮਾਲਕ ਪੰਜਾਬੀ ਨੌਜਵਾਂਨ ਜਸਪ੍ਰੀਤ ਸਿੰਘ ਜਗਪਾਲ ਨੇ 24 ਦਸੰਬਰ ਦੀ ਰਾਤ ਕਰਿਮਿਸ ਮੌਕੇ 300 ਪੀਜੇ ਮੁਫਤ ਵੰਡੇ ਹਨ। ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਘੱਟ ਆਮਦਨ ਵਾਲੇ ਲੋੜਵੰਦ ਗੋਰੇ ਪਰਿਵਾਰਾਂ ਦੀ ਇਸ ਤਿਓਹਾਰ ਮੌਕੇ ਖੁਸ਼ੀ ਨੂੰ ਵਿਸੇਸ਼ ਬਣਾਉਣ […]

ਸ਼ਫ਼ਰ ਏ ਸ਼ਹਾਦਤ ਹਫਤਾ ਗੈਂਟ ਗੁਰੂ ਘਰ ਵਿਚ ਸਾਰੀ ਸੰਗਤ ਨੇ ਮਿਲਕੇ ਮਨਾਇਆ

ਬੈਲਜੀਅਮ 30 ਦਸੰਬਰ (ਸ੍ਰ ਹਰਚਰਨ ਸਿੰਘ ਢਿੱਲੋਂ) ਸ਼ਫਰੇ ਸ਼ਹਾਦਤ ਧੰਨ ਧੰਨ ਦਸ਼ਮਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ ਵਿਲੱਖਣ ਸਿੱਖ ਇਤਿਹਾਸ ਦੇ ਮੁਸ਼ਕਲ ਭਰੇ ਸਮੇ ਦਾ ਹਿਸਾ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋ ਲੈ ਕੇ ਪ੍ਰਵਾਰ ਵਿਛੋੜਾ ਚਾਰੇ ਸਾਹਿਬਜਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਜਾਨ ਤੋ ਪਿਆਰੇ ਅਨੇਕਾ ਸਿੰਘਾ ਦੀ […]

ਲੜਕੀਆ ਦੀ ਲੋਹੜੀ 12 ਜਨਵਰੀ ਨੂੰ ਸੰਤਿਰੂਧਨ ਵਿਖੇ

ਬੈਲਜੀਅਮ 25 ਦਸੰਬਰ (ਯ.ਸ) ਮਹਿਕ ਪੰਜਾਬ ਦੀ ਈਵੈਂਟਸ ਵਲੋ 12 ਜਨਵਰੀ ਨੂੰ ਲੜਕੀਆ ਦੀ ਲੋਹੜੀ ਦੇ ਸਬੰਧ ਵਿਚ ਇਕ ਪ੍ਰੋਗਰਾਮ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਲੜਕੀਆ ਦੀ ਲੋਹੜੀ ਪਾਈ ਜਾਵੇਗੀ ਅਤੇ ਰੰਗਾ ਰੰਗ ਪ੍ਰੋਗਰਾਮ ਕੀਤਾ ਜਾਵੇਗਾ ਇਹ ਜਾਣਕਾਰੀ ਜਸਪ੍ਰੀਤ ਕੌਰ ਪਲਵਿੰਦਰ ਕੌਰ ਅਤੇ ਸ਼ਰਮੀਲਾ ਵਲੋ ਦਿਤੀ ਗਈ ਜਿਨਾ ਬੈਲਜੀਅਮ ਵਿਚ ਨਵਜੰਮੀਆ ਲੜਕੀਆ […]

ਧਾਰਮਕ ਸੰਸਥਾਵਾਂ ਪੁਰ ਅਪਰਾਧੀਕਰਣ ਦਾ ਪਰਛਾਵਾਂ

ਜਸਵੰਤ ਸਿੰਘ ‘ਅਜੀਤ’ ਕੋਈ ਸਮਾਂ ਸੀ, ਜਦੋਂ ਸਿੱਖ ਆਪਣੀਆਂ ਧਾਰਮਕ ਸੰਸਥਾਵਾਂ ਪੁਰ ਰਾਜਸੀ ਵਾਤਾਵਰਣ ਜਾਂ ਰਾਜਸੀ ਸ਼ਖਸੀਅਤਾਂ ਤਕ ਦਾ ਪਰਛਾਵਾਂ ਪੈਣਾ ਵੀ ਸਹਿਣ ਨਹੀਂ ਸੀ ਕਰ ਸਕਦੇ। ਇਸਦਾ ਕਾਰਣ ਇਹ ਸੀ ਕਿ ਜਿਥੇ ਦੂਸਰੇ ਧਰਮਾਂ ਨਾਲ ਸੰਬੰਧਤ ਸੰਸਥਾਵਾਂ ਕੇਵਲ ਇੱਕੋ ਧਰਮ ਵਿਸ਼ੇਸ਼ ਦੀਆਂ ਹੀ ਮੰਨੀਆਂ ਜਾਂਦੀਆਂ ਹਨ, ਉਥੇ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਗੁਰੂ ਸਹਿਬਾਨ ਦੀਆਂ […]

ਕਲੀਫਾ ਨੂੰ ਡਾਇਰੈਕਟਰ ਬਨਣ ਤੇ ਬੈਲਜੀਅਮ ਦੇ ਕਾਗਰਸੀਆ ਵਲੋ ਮੁਬਾਰਕਾ

ਬੈਲਜੀਅਮ 26 ਦਸੰਬਰ (ਯ.ਸ) ਪੰਜਾਬ ਸਰਕਾਰ ਵਲੋ ਟਕਸਾਲੀ ਕਾਗਰਸੀ ਆਗੂ ਸ਼੍ਰੀ ਪਰਸ਼ੋਤਮ ਲਾਲ ਖਲੀਫਾ ਨੂੰ ਪੈਪਸੂ ਰੋਡਵੇਜ ਪੰਜਾਬ ਦਾ ਡਾਇਰੈਕਟਰ ਬਣਾਉਣ ਤੇ ਬੈਲਜੀਅਮ ਰਹਿਦੇ ਉਨਾ ਦੇ ਚਾਹੁਣ ਵਾਲੇ ਕਾਗਰਸੀ ਆਗੂਆ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਅਤੇ ਇਕ ਦੂਜੇ ਨੂੰ ਜਿਥੇ ਵਧਾਈਆ ਦਿਤੀਆ ਉਥੇ ਨਾਲ ਹੀ ਕਲੀਫਾ ਜੀ ਦੇ ਡਾਇਰੈਕਟਰ ਬਨਣ ਤੇ ਕੇਪਟਨ ਅਮਰਿੰਦਰ ਸਿੰਘ […]

ਬੈਲਜੀਅਮ ਵਿਚ 25 ਦਸੰਬਰ ਮਨਾਇਆ

ਬੈਲਜੀਅਮ 25 ਦਸੰਬਰ (ਯ.ਸ) ਜੀਸਸ ਦੇ ਜਨਮਦਿਹਾੜੇ ਅਤੇ ਵੱਡੇ ਦਿਨ ਵਜੋ ਜਾਣਿਆ ਜਾਦਾ 25 ਦਸੰਬਰ ਦਾ ਦਿਨ ਜਿਸ ਨੂੰ ਕ੍ਰਿਸਮਿਸ ਡੇ ਵੀ ਕਿਹਾ ਜਾਦਾ ਹੈ ਬੈਲਜੀਅਮ ਦੇ ਲੋਕਾ ਵਲੋ ਬੜੀਆ ਖੁਸ਼ੀਆ ਨਾਲ ਮਨਾਇਆ ਗਿਆ ਜਿਥੇ ਘਰਾ ਵਿਚ ਵੱਖ ਵੱਖ ਤਰਾ ਦੇ ਪਕਵਾਨ ਬਣਾ ਕੇ ਪਰਿਵਾਰਾ ਨਾਲ ਮਿਲ ਬੈਠ ਖਾਦੇ ਉਥੇ ਨਾਲ ਜੀ ਚਰਚਾ ਵਿਚ ਜਾ […]

ਜੱਗ ਜਨਨੀ ਅਤੇ ਸਮਾਜ ਦੀ ਸੰਜੀਦਗੀ ?

ਔਰਤਾਂ ਦੇ ਜਿਨਸ਼ੀ ਸ਼ੋਸ਼ਣ ਦੀਆਂ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜੋਕੇ ਦੌਰ ਵਿੱਚ ਔਰਤਾਂ ਕਿਸੇ ਵੀ ਉਮਰ ਦੀਆਂ, ਕਿਸੇ ਵੀ ਰਿਸ਼ਤੇ ਵਿੱਚ ਅਤੇ ਕਿਸੇ ਵੀ ਸਥਾਨ ਤੇ ਮਹਿਫੂਜ ਨਹੀਂ। ਸਾਲ 2010 ਵਿੱਚ ਬਲਾਤਕਾਰ ਦੇ 5,484 ਮਾਮਲੇ ਦਰਜ ਹੋਏ ਸੀ ਅਤੇ 2011 ਵਿੱਚ 29.7 ਫੀਸਦੀ ਦੇ ਵਾਧੇ ਨਾਲ ਦੇਸ਼ ਭਰ ਵਿੱਚ ਬਲਾਤਕਾਰ ਦੇ ਕੁੱਲ […]

ਖ਼ਾਲਸਾ ਕਾਲਜ ਡੁਮੇਲੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਜੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਫਗਵਾੜਾ 22 ਦਸੰਬਰ (ਅਸ਼ੋਕ ਸ਼ਰਮਾ/ਸੁਸ਼ੀਲ ਸ਼ਰਮਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਜੀ ਦੇ ਅਚਾਨਕ ਸਦੀਵੀ ਵਿਛੋੜਾ ਦੇ ਜਾਣ ਕਰਕੇ ਪ੍ਰਿੰਸੀਪਲ ਸਾਹਿਬ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਦੁਆਰਾ ਦੁੱਖ ਦਾ ਪ੍ਰਗਟਾਵਾ ਕਰਦੇ […]

ਜਨਰਲ ਸਮਾਜ ਮੰਚ ਨੇ ਚਾਰ ਨੌਜਵਾਨਾਂ ਦੀ ਜਮਾਨਤ ਨਾ ਹੋਣ ਦੇਣ ਦਾ ਪੰਜਾਬ ਦੀ ਕੈਪਟਨ ਸਰਕਾਰ ਤੇ ਲਾਇਆ ਦੋਸ਼

ਕੇਂਦਰ ਵਲੋਂ ਸੀਟਾਂ ਦਾ ਰਾਖਵਾਂਕਰਣ ਦ¤ਸ ਸਾਲ ਲਈ ਵਧਾਉਣ ਦੀ ਕੀਤੀ ਵਿਰੋਧਤਾ ਨਾਗਰਿਕਤਾ ਬਿਲ ਦੀ ਸ਼ਲਾਘਾ * ਹਿੰਸਕ ਪ੍ਰਦਰਸ਼ਨਾਂ ਨੂੰ ਦ¤ਸਿਆ ਮੰਦਭਾਗਾ ਫਗਵਾੜਾ 22 ਦਸੰਬਰ (ਅਸ਼ੋਕ ਸ਼ਰਮਾ-ਸੁਸ਼ੀਲ ਸ਼ਰਮਾ) ਜਨਰਲ ਸਮਾਜ ਮੰਚ (ਰਜਿ.) ਪੰਜਾਬ ਦੀ ਕੋਰ ਕਮੇਟੀ ਦੀ ਇਕ ਅਹਿਮ ਮੀਟਿੰਗ ਫਗਵਾੜਾ ‘ਚ ਮੰਚ ਦੇ ਸੂਬਾ ਜਨਰਲ ਸਕ¤ਤਰ ਗਿਰੀਸ਼ ਸ਼ਰਮਾ ਦੇ ਗ੍ਰਹਿ ਖੇੜਾ ਰੋਡ ਵਿਖੇ ਹੋਈ। […]

ਫਿਨਲੈਂਡ ਵਿੱਚ ਨਾਗਰਿਕਤਾ ਸੋਧ ਐਕਟ ਖਿਲਾਫ਼ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ ਗਿਆ

ਫਿਨਲੈਂਡ 21 ਦਸੰਬਰ ( ਵਿੱਕੀ ਮੋਗਾ ) ਫਿਨਲੈਂਡ ਦੇ ਸ਼ਹਿਰ ਹੇਲਸਿੰਕੀ ਦੇ ਮੁੱਖ ਰੇਲਵੇ ਸਟੇਸ਼ਨ ਦੇ ਬਾਹਰ ਫਿਨਲੈਂਡ ਵਿੱਚ ਵਸਦੇ ਭਾਰਤੀਆਂ ਨੇ ਗੈਰ ਸੰਵਿਧਾਨਕ ਅਤੇ ਪੱਖਪਾਤੀ ਨਾਗਰਿਕ ਸੋਧ ਐਕਟ (2019) ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ। ਜ਼ੀਰੋ ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਵੀ ਕੜਾਕੇ ਦੀ ਠੰਡ ਵਿੱਚ ਪ੍ਰਦਰਸ਼ਨਕਾਰੀਆਂ ਨੇ ਲੱਗਭਗ 3 ਘੰਟੇ ਲਗਾਤਾਰ ਰੋਸ […]