ਤਾਇਆ ੪੫

ਤਾਏ ਨੇ ਕਦੇ ਦਿਲੀ ਨਹੀਂ ਸੀ ਦੇਖੀ। ਉਹਨੇ ਸੁਣਿਆ ਸੀ ਕਿ ਉੱਥੇ ਮਕਾਨ ਬੜੇ ਉੱਚੇ ਹਨ। ਉੱਥੇ ਲੋਕ ਇਕ ਦੂਜੇ ਨਾਲ ਖਹਿ ਕੇ ਲ਼ੰਘਦੇ ਹਨ। ਉਥੇ ਸਾਰੇ ਦੇਸ਼ਾਂ ਦੇ ਲੋਕ ਰਹਿੰਦੇ ਹਨ। ਤਾਏ ਦੀ ਬੜੀ ਇੱਛਾ ਸੀ ਕੇ ਉਹ ਇਹ ਸਭ ਕੁਝ ਵੇਖੇ। ਉਹਨੂੰ ਉਮੀਦ ਸੀ ਕਿ ਕਿਸੇ ਰੰਰ ਬਰੰਗੇ ਬੰਦੇ ਜਾਂ ਬੁੜ੍ਹੀ ਨੂੰ ਹੱਥ […]

ਮੈਂ ਤੇ ਮੇਰਾ ਹਾਣੀ ‘ਬਠਿੰਡੇ ਵਾਲਾ ਥਰਮਲ’

ਸਿਆਣੇ ਕਹਿੰਦੇ ਹਨ ਕਿ ਹਾਣ ਨੂੰ ਹਾਣ ਪਿਆਰਾ। ਇਹ ਹਾਣ ਜੀਵਾਂ ਨਾਲ ਵੀ ਹੋ ਸਕਦਾ ਹੈ ਤੇ ਨਿਰਜੀਵ ਨਾਲ ਵੀ ਹੋ ਸਕਦਾ ਹੈ। ਜੀਵਾਂ ਦੇ ਹਾਣੀ ਤਾਂ ਕਦੇ-ਕਦੇ ਇੱਕ ਦੂਜੇ ਨਾਲ ਰੁੱਸ ਵੀ ਜਾਂਦੇ ਹਨ ਪਰ ਨਿਰਜੀਵ ਹਾਣੀ ਕਦੇ ਰੁੱਸਦਾ ਨਹੀਂ ਦੇਖਿਆ। ਉਲਟਾ ਸਮੇਂ ਦੇ ਨਾਲ-ਨਾਲ ਨਿਰਜੀਵ ਹਾਣੀ ਦਾ ਮੋਹ ਹੋਰ ਗੂੜ੍ਹਾ ਹੁੰਦਾ ਜਾਂਦਾ। ਭਾਵੇਂ […]

ਫਿਨਲੈਂਡ ‘ਚ ਪੰਜਾਬੀ ਮੂਲ ਦਾ ਲੜਕਾ ਤੇਜਵੰਤ ਸਿੰਘ ਯੂਥ ਕੌਸਲ ਲਈ ਉਮੀਦਵਾਰ ਚੁਣਿਆ ਗਿਆ

ਫਿਨਲੈਂਡ 12 ਦਸੰਬਰ (ਵਿੱਕੀ ਮੋਗਾ) ਪਿਛਲੇ ਦਿਨੀ ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿੱਚ ਯੂਥ ਕੌਂਸਲ ਦੀਆਂ ਵੋਟਾਂ ਪਾਈਆਂ ਗਈਆਂ ਜਿਸ ਵਿੱਚ 13 ਤੋਂ 17 ਸਾਲਾਂ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਦੀ ਚੋਣ ਕੀਤੀ। ਫ਼ਿੰਨਲੈਂਡ ਵਿੱਚ ਵਸਦੇ ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਬੁੱਘੀਪੁਰਾ ਦੇ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਦੇ ਸੁਪੁੱਤਰ ਤੇਜਵੰਤ […]

ਪ੍ਰੇਮ ਕਪੂਰ ਦੇ ਪੋਤਰੇ ਦੇ ਜਨਮ ਦੀ ਖੂਸ਼ੀ ਵਿਚ ਸੁਖਮਣੀ ਸਾਹਿਬ ਦੇ ਪਾਠ ਐਟਵਰਪਨ ਗੁਰੂਘਰ ਵਿਖੇ

ਬੈਲਜੀਅਮ 12ਦਸੰਬਰ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਦੇ ਉਘੇ ਕਾਰੋਬਾਰੀ ਅਤੇ ਚੈਅਰਮੈਂਨ ਇਮਪ੍ਰੋਵਮੈਂਟ ਟਰੱਸਟ ਬਰੱਸਲਜ ਨੋਰਥ ਦੇ ਚੈਅਰਮੈਂਨ ਪ੍ਰੇਮ ਕਪੂਰ ਜੀ ਦੇ ਪੋਤਰੇ ਸਿਆਣ ਕਪੂਰ ਪੁਤਰ ਗੁਰਮਿੰਦਰ ਕਪੂਰ ਅਤੇ ਸਾਂਧਰਾ ਕਪੂਰ ਦੇ ਜਨਮ ਜਨਮ ਦਿਨ ਦੀ ਖੁਸ਼ੀ ਐਟਵਰਪਨ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੁਢਾ ਜੀ ਦੀ ਅਪਾਰ ਕਿਰਪਾ ਨਾਲ ਸੁਖਮਣੀ ਸਾਹਿਬ ਦੇ ਪਾਠ 10 ਵਜੇ ਐਤਵਾਰ 15 ਦਸੰਬਰ […]

ਭ੍ਰਿਸ਼ਟਾਚਾਰ ਮੁੱਕਤ ਭਾਰਤ ਸਿਰਜਨ ਦੀ ਕਲਪਨਾ?

ਜਸਵੰਤ ਸਿੰਘ ‘ਅਜੀਤ’ ਕੁਝ ਹੀ ਸਮਾਂ ਹੋਇਐ, ਜਦੋਂ ਦਖਣ ਭਾਰਤ ਦੇ ਇੱਕ ਰਾਜ ਦੀ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਆਪਣੀ ਪਾਰਟੀ ਨਾਲੋਂ ਨਾਤਾ ਤੋੜ ਉਸਨੂੰ ਡਿਗਣ ਤੇ ਮਜਬੂਰ ਕਰ ਦਿੱਤਾ ਤਾਂ ਉਸ ਸਮੇਂ ਕੇਂਦਰੀ ਸੱਤਾਧਾਰੀ ਪਾਰਟੀ ਪੁਰ ਦੋਸ਼ ਲਾਇਆ ਗਿਆ ਸੀ ਕਿ ਉਸਨੇ ਆਪਣੇ ਸੱਤਾ-ਖੇਤ੍ਰ ਦਾ ਵਿਸਥਾਰ ਕਰਨੇ ਦੇ ਉਦੇਸ਼ ਨਾਲ ਵਿਰੋਧੀ ਪਾਰਟੀ ਦ ਿਵਿਧਾਇਕਾਂ […]

ਖ਼ਾਲਸਾ ਸੇਵਾ ਸੋਸਾਇਟੀ ਕਰਵਾ ਰਹੀ ਲੋੜਵੰਦ ਸਿਕਲੀਗਰ ਵਣਜਾਰੇ ਸਿੱਖ ਬੱਚਿਆਂ ਦੀ ਪੜਾਈ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪ੍ਰਵਾਸੀ ਵਸਦੇ ਸਿੱਖ ਅਪਣੇ ਵਿੱਤ ਮੁਤਾਬਕ ਪੰਜਾਬ ਜਾਂ ਕਿਸੇ ਵੀ ਦੇਸ਼ ਵਿੱਚ ਆਈ ਕਿਸੇ ਕੁਦਰਤੀ ਆਫਤ ਜਾਂ ਲੋੜ ਨੂੰ ਮੁੱਖ ਰੱਖ ਸੇਵਾ ਭਾਵਨਾਂ ਨਾਲ ਦਾਂਨ ਦਿੰਦੇ ਰਹਿੰਦੇ ਹਨ। ਯੂਰਪ ਵਿਚਲੀ ਖਾਲਸਾ ਸੇਵਾ ਸੋਸਾਇਟੀ ਹੌਲੈਂਡ ਦੇ ਸੇਵਾਦਾਰ ਇੱਕ ਵੱਡਮੁੱਲੀ ਸੇਵਾ ਨਿਭਾ ਰਹੇ ਹਨ। ਉਹ ਸੇਵਾ ਹੈ ਵਿੱਦਿਆ ਦਾ ਦਾਂਨ […]

ਭਾਈ ਪਰਮਜੀਤ ਸਿੰਘ ਢਾਡੀ (ਯੂ. ਕੇ.) ਪਹੁੰਚ ਰਹੇ ਹਨ ਗੁਰਦੁਆਰਾ ਮਾਤਾ ਸਾਹਿਬ ਕੋਰ ਜੀ ਗੈਂਟ ਬੈਲਜੀਅਮ

ਗੈਂਟ 5 ਦਸੰਬੲ (ਯ.ਸ) 8 ਦਸੰਬਰ ਦਿਨ ਐਤਵਾਰ ਨੂੰ ਮਾਤਾ ਸਾਹਿਬ ਕੋਰ ਜੀ ਗੈਂਟ ਵਿਖੇ ਬਲਵੀਰ ਸਿੰਘ ਨਾਹਲ ਅਤੇ ਪਰਿਵਾਰ ਵਲੋਂ ਆਪਣੀ ਬੱਚੀ ਸਾਹਿਬ ਕੋਰ ਨਾਹਲ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿਚ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ। ਇਸ ਮੋਕੇ ਭਾਈ ਭਾਈ ਪਰਮਜੀਤ ਸਿੰਘ ਢਾਡੀ ਯੂ. ਕੇ. ਤੋਂ ਵਿਸ਼ੇਸ਼ ਤੋਰ ਤੇ […]

ਬਰੱਸਲਜ ਵਿਖੇ ਤਿਨ ਰੋਜਾ ਹੋਇਆ ਗੁਰਮੱਤ ਕੈਂਪ ਸਮਾਪਿਤ

ਬੈਲਜੀਅਮ 3 ਦਸੰਬਰ (ਅਮਰਜੀਤ ਸਿੰਘ ਭੋਗਲ) ਸ਼ੇਰਗਿਲ ਪਰਿਵਾਰ ਵਲੋ ਸੰਗਤਾ ਨਾਲ ਮਿਲ ਕੇ ਬਾਬੇ ਨਾਨਕ ਦੇਵ ਜੀ ਦੇ 550 ਆਗਮਨ ਦੀ ਖੂਸ਼ੀ ਅੰਦਰ ਤਿਨ ਰੋਜਾ ਗੁਰਮੱਤ ਕੈਂਪ ਬਰੱਸਲਜ ਵਿਖੇ ਲਾਇਆ ਜਿਸ ਵਿਚ 12 ਸਾਲ ਤੋ ਵੱਧ ਉਮਰ ਦੇ ਬੱਚਿਆ ਨੇ ਭਾਗ ਲਿਆ ਜਿਸ ਵਿਚ ਯੂ ਕੇ ਤੋ ਤਰਸੇਮ ਸਿੰਘ ਅਤੇ ਕਰਮ ਸਿੰਘ ਹਾਲੈਂਡ ਨੇ ਬੱਚਿਆ […]

ਬਾਬੇ ਨਾਨਕ ਦੇਵ ਜੀ ਦੇ ਨਾਮ ਤੇ ਤੇਰਵੇ ਲੰਗਰ ਤੇ ਲਾਇਆ ਬੋਰਡ ਸੰਗਤਾ ਵਿਚ ਖੂਸ਼ੀ ਦੀ ਲਹਿਰ

ਲੂਵਨ ਬੈਲਜੀਅਮ 3 ਦਸੰਬਰ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਉਘੇ ਕਾਰੋਬਾਰੀ ਕਮਲਜੀਤ ਸਿੰਘ ਅਤੇ ਉਨਾ ਦੇ ਪਰਿਵਾਰ ਵਲੋ 550 ਆਗਮਨ ਤੇ ਬੈਲਜੀਅਮ ਦੇ ਵੱਖ ਵੱਖ ਸ਼ਹਿਰਾ ਵਿਚ 13 ਦਿਨ ਗੁਰੂ ਕੇ ਲੰਗਰ ਲਾਏ ਅਤੇ ਛੱਤ ਤੋ ਬਿਨਾ ਰਹਿ ਰਹੇ ਲੌਕਾ ਨੂੰ ਬੰਸਤਰ ਵੰਡੇ ਅਤੇ 13ਵੇ ਆਖਰੀ ਦਿਨ ਗੇਟਬਿਟ ਦੀ ਪੰਚਾਇਤ ਨਾਲ ਮਿਲ ਕੇ 150 ਦੇ […]

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ

ਬਰੱਸਲਜ਼ ਵਿਖੇ ਤਿੰਨ ਦਿਨਾਂ ਗੁਰਮਤਿ ਸਮਾਗਮ ਕਰਵਾਏ ਗਏ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਸਥਾਨਕ ਸਿੱਖ ਸੰਗਤਾਂ ਨੇ ਵਿਸਾਲ ਪੱਧਰ ‘ਤੇ ਮਨਾਇਆ। 29 ਨਵੰਬਰ ‘ਤੋਂ ਸੁਰੂ ਗੁਰਮਤਿ ਸਮਾਗਮ 1 ਦਸੰਬਰ ਤੱਕ ਚੱਲੇ ਜਿਸ ਵਿੱਚ ਗੁਰਮਤਿ ਚਾਨਣ ਕੋਰਸ ਇੰਗਲੈਂਡ ‘ਤੋਂ […]