ਫਿਨਲੈਂਡ ‘ਚ ਪੰਜਾਬੀ ਮੂਲ ਦਾ ਲੜਕਾ ਤੇਜਵੰਤ ਸਿੰਘ ਯੂਥ ਕੌਸਲ ਲਈ ਉਮੀਦਵਾਰ ਚੁਣਿਆ ਗਿਆ

ਫਿਨਲੈਂਡ 12 ਦਸੰਬਰ (ਵਿੱਕੀ ਮੋਗਾ) ਪਿਛਲੇ ਦਿਨੀ ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿੱਚ ਯੂਥ ਕੌਂਸਲ ਦੀਆਂ ਵੋਟਾਂ ਪਾਈਆਂ ਗਈਆਂ ਜਿਸ ਵਿੱਚ 13 ਤੋਂ 17 ਸਾਲਾਂ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਦੀ ਚੋਣ ਕੀਤੀ। ਫ਼ਿੰਨਲੈਂਡ ਵਿੱਚ ਵਸਦੇ ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਬੁੱਘੀਪੁਰਾ ਦੇ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਦੇ ਸੁਪੁੱਤਰ ਤੇਜਵੰਤ […]

ਪ੍ਰੇਮ ਕਪੂਰ ਦੇ ਪੋਤਰੇ ਦੇ ਜਨਮ ਦੀ ਖੂਸ਼ੀ ਵਿਚ ਸੁਖਮਣੀ ਸਾਹਿਬ ਦੇ ਪਾਠ ਐਟਵਰਪਨ ਗੁਰੂਘਰ ਵਿਖੇ

ਬੈਲਜੀਅਮ 12ਦਸੰਬਰ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਦੇ ਉਘੇ ਕਾਰੋਬਾਰੀ ਅਤੇ ਚੈਅਰਮੈਂਨ ਇਮਪ੍ਰੋਵਮੈਂਟ ਟਰੱਸਟ ਬਰੱਸਲਜ ਨੋਰਥ ਦੇ ਚੈਅਰਮੈਂਨ ਪ੍ਰੇਮ ਕਪੂਰ ਜੀ ਦੇ ਪੋਤਰੇ ਸਿਆਣ ਕਪੂਰ ਪੁਤਰ ਗੁਰਮਿੰਦਰ ਕਪੂਰ ਅਤੇ ਸਾਂਧਰਾ ਕਪੂਰ ਦੇ ਜਨਮ ਜਨਮ ਦਿਨ ਦੀ ਖੁਸ਼ੀ ਐਟਵਰਪਨ ਗੁਰਦੁਆਰਾ ਸਾਹਿਬ ਵਿਖੇ ਬਾਬਾ ਬੁਢਾ ਜੀ ਦੀ ਅਪਾਰ ਕਿਰਪਾ ਨਾਲ ਸੁਖਮਣੀ ਸਾਹਿਬ ਦੇ ਪਾਠ 10 ਵਜੇ ਐਤਵਾਰ 15 ਦਸੰਬਰ […]

ਭ੍ਰਿਸ਼ਟਾਚਾਰ ਮੁੱਕਤ ਭਾਰਤ ਸਿਰਜਨ ਦੀ ਕਲਪਨਾ?

ਜਸਵੰਤ ਸਿੰਘ ‘ਅਜੀਤ’ ਕੁਝ ਹੀ ਸਮਾਂ ਹੋਇਐ, ਜਦੋਂ ਦਖਣ ਭਾਰਤ ਦੇ ਇੱਕ ਰਾਜ ਦੀ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਆਪਣੀ ਪਾਰਟੀ ਨਾਲੋਂ ਨਾਤਾ ਤੋੜ ਉਸਨੂੰ ਡਿਗਣ ਤੇ ਮਜਬੂਰ ਕਰ ਦਿੱਤਾ ਤਾਂ ਉਸ ਸਮੇਂ ਕੇਂਦਰੀ ਸੱਤਾਧਾਰੀ ਪਾਰਟੀ ਪੁਰ ਦੋਸ਼ ਲਾਇਆ ਗਿਆ ਸੀ ਕਿ ਉਸਨੇ ਆਪਣੇ ਸੱਤਾ-ਖੇਤ੍ਰ ਦਾ ਵਿਸਥਾਰ ਕਰਨੇ ਦੇ ਉਦੇਸ਼ ਨਾਲ ਵਿਰੋਧੀ ਪਾਰਟੀ ਦ ਿਵਿਧਾਇਕਾਂ […]

ਖ਼ਾਲਸਾ ਸੇਵਾ ਸੋਸਾਇਟੀ ਕਰਵਾ ਰਹੀ ਲੋੜਵੰਦ ਸਿਕਲੀਗਰ ਵਣਜਾਰੇ ਸਿੱਖ ਬੱਚਿਆਂ ਦੀ ਪੜਾਈ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪ੍ਰਵਾਸੀ ਵਸਦੇ ਸਿੱਖ ਅਪਣੇ ਵਿੱਤ ਮੁਤਾਬਕ ਪੰਜਾਬ ਜਾਂ ਕਿਸੇ ਵੀ ਦੇਸ਼ ਵਿੱਚ ਆਈ ਕਿਸੇ ਕੁਦਰਤੀ ਆਫਤ ਜਾਂ ਲੋੜ ਨੂੰ ਮੁੱਖ ਰੱਖ ਸੇਵਾ ਭਾਵਨਾਂ ਨਾਲ ਦਾਂਨ ਦਿੰਦੇ ਰਹਿੰਦੇ ਹਨ। ਯੂਰਪ ਵਿਚਲੀ ਖਾਲਸਾ ਸੇਵਾ ਸੋਸਾਇਟੀ ਹੌਲੈਂਡ ਦੇ ਸੇਵਾਦਾਰ ਇੱਕ ਵੱਡਮੁੱਲੀ ਸੇਵਾ ਨਿਭਾ ਰਹੇ ਹਨ। ਉਹ ਸੇਵਾ ਹੈ ਵਿੱਦਿਆ ਦਾ ਦਾਂਨ […]