ਲੜਕੀਆ ਦੀ ਲੋਹੜੀ 12 ਜਨਵਰੀ ਨੂੰ ਸੰਤਿਰੂਧਨ ਵਿਖੇ

ਬੈਲਜੀਅਮ 25 ਦਸੰਬਰ (ਯ.ਸ) ਮਹਿਕ ਪੰਜਾਬ ਦੀ ਈਵੈਂਟਸ ਵਲੋ 12 ਜਨਵਰੀ ਨੂੰ ਲੜਕੀਆ ਦੀ ਲੋਹੜੀ ਦੇ ਸਬੰਧ ਵਿਚ ਇਕ ਪ੍ਰੋਗਰਾਮ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਲੜਕੀਆ ਦੀ ਲੋਹੜੀ ਪਾਈ ਜਾਵੇਗੀ ਅਤੇ ਰੰਗਾ ਰੰਗ ਪ੍ਰੋਗਰਾਮ ਕੀਤਾ ਜਾਵੇਗਾ ਇਹ ਜਾਣਕਾਰੀ ਜਸਪ੍ਰੀਤ ਕੌਰ ਪਲਵਿੰਦਰ ਕੌਰ ਅਤੇ ਸ਼ਰਮੀਲਾ ਵਲੋ ਦਿਤੀ ਗਈ ਜਿਨਾ ਬੈਲਜੀਅਮ ਵਿਚ ਨਵਜੰਮੀਆ ਲੜਕੀਆ […]

ਧਾਰਮਕ ਸੰਸਥਾਵਾਂ ਪੁਰ ਅਪਰਾਧੀਕਰਣ ਦਾ ਪਰਛਾਵਾਂ

ਜਸਵੰਤ ਸਿੰਘ ‘ਅਜੀਤ’ ਕੋਈ ਸਮਾਂ ਸੀ, ਜਦੋਂ ਸਿੱਖ ਆਪਣੀਆਂ ਧਾਰਮਕ ਸੰਸਥਾਵਾਂ ਪੁਰ ਰਾਜਸੀ ਵਾਤਾਵਰਣ ਜਾਂ ਰਾਜਸੀ ਸ਼ਖਸੀਅਤਾਂ ਤਕ ਦਾ ਪਰਛਾਵਾਂ ਪੈਣਾ ਵੀ ਸਹਿਣ ਨਹੀਂ ਸੀ ਕਰ ਸਕਦੇ। ਇਸਦਾ ਕਾਰਣ ਇਹ ਸੀ ਕਿ ਜਿਥੇ ਦੂਸਰੇ ਧਰਮਾਂ ਨਾਲ ਸੰਬੰਧਤ ਸੰਸਥਾਵਾਂ ਕੇਵਲ ਇੱਕੋ ਧਰਮ ਵਿਸ਼ੇਸ਼ ਦੀਆਂ ਹੀ ਮੰਨੀਆਂ ਜਾਂਦੀਆਂ ਹਨ, ਉਥੇ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਗੁਰੂ ਸਹਿਬਾਨ ਦੀਆਂ […]

ਕਲੀਫਾ ਨੂੰ ਡਾਇਰੈਕਟਰ ਬਨਣ ਤੇ ਬੈਲਜੀਅਮ ਦੇ ਕਾਗਰਸੀਆ ਵਲੋ ਮੁਬਾਰਕਾ

ਬੈਲਜੀਅਮ 26 ਦਸੰਬਰ (ਯ.ਸ) ਪੰਜਾਬ ਸਰਕਾਰ ਵਲੋ ਟਕਸਾਲੀ ਕਾਗਰਸੀ ਆਗੂ ਸ਼੍ਰੀ ਪਰਸ਼ੋਤਮ ਲਾਲ ਖਲੀਫਾ ਨੂੰ ਪੈਪਸੂ ਰੋਡਵੇਜ ਪੰਜਾਬ ਦਾ ਡਾਇਰੈਕਟਰ ਬਣਾਉਣ ਤੇ ਬੈਲਜੀਅਮ ਰਹਿਦੇ ਉਨਾ ਦੇ ਚਾਹੁਣ ਵਾਲੇ ਕਾਗਰਸੀ ਆਗੂਆ ਵਿਚ ਖੁਸ਼ੀ ਦੀ ਲਹਿਰ ਦੋੜ ਗਈ ਅਤੇ ਇਕ ਦੂਜੇ ਨੂੰ ਜਿਥੇ ਵਧਾਈਆ ਦਿਤੀਆ ਉਥੇ ਨਾਲ ਹੀ ਕਲੀਫਾ ਜੀ ਦੇ ਡਾਇਰੈਕਟਰ ਬਨਣ ਤੇ ਕੇਪਟਨ ਅਮਰਿੰਦਰ ਸਿੰਘ […]

ਬੈਲਜੀਅਮ ਵਿਚ 25 ਦਸੰਬਰ ਮਨਾਇਆ

ਬੈਲਜੀਅਮ 25 ਦਸੰਬਰ (ਯ.ਸ) ਜੀਸਸ ਦੇ ਜਨਮਦਿਹਾੜੇ ਅਤੇ ਵੱਡੇ ਦਿਨ ਵਜੋ ਜਾਣਿਆ ਜਾਦਾ 25 ਦਸੰਬਰ ਦਾ ਦਿਨ ਜਿਸ ਨੂੰ ਕ੍ਰਿਸਮਿਸ ਡੇ ਵੀ ਕਿਹਾ ਜਾਦਾ ਹੈ ਬੈਲਜੀਅਮ ਦੇ ਲੋਕਾ ਵਲੋ ਬੜੀਆ ਖੁਸ਼ੀਆ ਨਾਲ ਮਨਾਇਆ ਗਿਆ ਜਿਥੇ ਘਰਾ ਵਿਚ ਵੱਖ ਵੱਖ ਤਰਾ ਦੇ ਪਕਵਾਨ ਬਣਾ ਕੇ ਪਰਿਵਾਰਾ ਨਾਲ ਮਿਲ ਬੈਠ ਖਾਦੇ ਉਥੇ ਨਾਲ ਜੀ ਚਰਚਾ ਵਿਚ ਜਾ […]