ਬੈਲਜੀਅਮ ਦੇ ਸਾਰੇ ਗੁਰੂਘਰਾਂ ਵਿਚ ਨਵਾਂ ਸਾਲ ਸ਼ਰਧਾ ਨਾਲ ਮਨਾਇਆ

ਬੈਲਜੀਅਮ 3 ਜਨਵਰੀ (ਯ.ਸ) ਬੈਲਜੀਅਮ ਦੇ ਸਾਰੇ ਗੁਰੂਘਰਾ ਵਿਚ ਨਵੇ ਸਾਲ ਨੂੰ ਜੀ ਆਇਆ ਕਹਿਣ ਲਈ ਸੰਗਤਾ ਵਲੋ ਦਿਵਾਨ ਸਜਾਏ ਗਏ ਰਾਤ ਦੇ 12 ਵਜੇ ਤੱਕ ਚੱਲੇ ਇਨਾ ਦਿਵਾਨਾ ਵਿਚ ਵੱਖ ਵੱਖ ਗੁਰੂਘਰਾ ਦੇ ਮੁਖ ਗਰੰਥੀ ਸਿੰਘਾ ਵਲੋਗੁਰਬਾਣੀ ਦਾ ਨਿਰੋਲ ਕੀਰਤਨ ਕੀਤਾ ਇਸ ਤੋ ਇਲਾਵਾ ਗੈਟ ਵਿਖੇ ਮਾਤਾ ਸਾਹਿਬ ਕੌਰ ਅਕੈਡਮੀ ਵਿਚ ਕੀਰਤਨ ਦੀ ਸਿਖਿਆ […]

ਧੀਆਂ ਦੀ ਲੋਹੜੀ ਪਹਿਲੀ ਵਾਰ ਬੈਲਜੀਅਮ ਦੀ ਧਰਤੀ ਤੇ ਬੜੀ ਧੂੰਮ ਧਾਮ ਨਾਲ ਮਨਾਈ ਜਾ ਰਹੀ ਹੈ

ਬੈਲਜੀਅਮ 3 ਜਨਵਰੀ (ਸ੍ਰ ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਸੰਤਰੂੰਧਨ ਸ਼ਹਿਰ ਸੈਂਟਰ ਦੇ ਇਲਾਕੇ ਇੱਕ ਬਹੁਤ ਸੁੰਦਰ ਹਾਲ ਵਿਚ ਗੱਡੀਆਂ ਦੀ ਫਰੀ ਪਾਰਕਿੰਗ ਅਤੇ ਟਰੇਨ ਸ਼ਟੈਸ਼ਨ ਨੇੜੇ ਆਦਿ ਸਹੁੰਲਤਾ ਨਾਲ ਇਸ ਇਲਾਕੇ ਦੇ ‘ਮਹਿਕ ਪੰਜਾਬ ਦੀ’ ਗਰੁੱਪ ਵਲੋ ਮਿਲਕੇ ਬੈਲਜੀਅਮ ਵਿਚ ਪਹਿਲੀ ਵਾਰ ਲੋਹੜੀ ਦੇ ਸਭਿਆਚਾਰਿਕ ਤਿਉਹਾਰ ਨੂੰ ਮੁੱਖ ਰੱਖਕੇ ‘ਧੀਆਂ’ ਦੀ ਲੋਹੜੀ ਮਨਾਈ ਜਾ […]