ਬੈਲਜ਼ੀਅਮ ਵਿੱਚ ਸੂਬਾ ਪੱਧਰੀ ਕਰਾਟੇ ਮੁਕਾਬਲਿਆਂ ਵਿੱਚ ਪੰਜਾਬੀ ਮੁੰਡੇ ਨੇ ਜਿੱਤਿਆ ਦੂਜਾ ਸਥਾਨ

ਬੈਲਜ਼ੀਅਮ – ਪ੍ਰਦੇਸੀ ਜਾ ਵਸੇ ਪੰਜਾਬੀ ਜਿੱਥੇ ਸਖ਼ਤ ਮਿਹਨਤ ਨਾਲ ਆਰਥਿਕ ਤੌਰ ਤੇ ਮਜਬੂਤ ਹੋਏ ਹਨ ਉੱਥੇ ਉਹਨਾਂ ਦੀ ਸੁਹਿਰਦ ਨਵੀਂ ਪੰਨੀਰੀ ਖੇਡਾਂ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੀ ਹੈ। ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚ ਰਹਿੰਦੇ ਜੋਧਪੁਰੀ ਪਰਿਵਾਰ ਦੇ 16 ਸਾਲਾਂ ਪੁੱਤਰ ਵਿਸ਼ਵ ਅਜੀਤ ਸਿੰਘ ਨਿੱਕੂ ਨੇ ਪਿਛਲੇ ਦਿਨੀ ਵੈਸਟ ਫਲਾਂਦਰਨ ਸੂਬੇ ਦੇ […]

ਬਰੱਸਲਜ ਵਿਖੇ ਹੋਇਆ ਨਾਗਰਿਕਤਾ ਸੋਧ ਬਿਲ ਦੇ ਹੱਕ ਵਿਚ ਮੁਜਾਹਰਾ

ਲੂਵਨ ਬੈਲਜੀਅਮ 16 ਫਰਵਰੀ (ਅਮਰਜੀਤ ਸਿੰਘ ਭੋਗਲ)ਮੋਦੀ ਸਰਕਾਰ ਵਲੋ ਜੋ ਨਾਗਰਿਕਤਾ ਸੋਧ ਬਿਲ ਲੋਕ ਸਭਾ ਅਤੇ ਰਾਜ ਸਭਾ ਵਿਚ ਪਾਸ ਕਰਕੇ ਵਿਦੇਸਾ ਤੋ ਆਏ ਅਪਣੇ ਜਾਨ ਮਾਲ ਦੀ ਰਾਖੀ ਲਈ ਲੋਕਾ ਨੂੰ ਇਕ ਤੋਹਫਾ ਦਿਤਾ ਹੈ ਉਸ ਦੀ ਅਸੀ ਬੈਲਜੀਅਮ ਵਿਚ ਵਸਦੇ ਸਾਰੇ ਭਾਰਤੀ ਨਾਗਰਿਕ ਸਲਾਘਾ ਕਰਦੇ ਹਾ ਇਹ ਵਿਚਾਰ ਉਘੇ ਕਾਰੋਬਾਰੀ ਪ੍ਰੈਮ ਕਪੂਰ ਚੈਅਰਮੈਂਨ […]

ਨਾਗਰਿਕਤਾ ਸੋਧ ਬਿਲ ਦੇ ਹੱਕ ਵਿਚ ਬਰੱਸਲਜ ਵਿਖੇ ਰੈਲੀ

ਲੂਵਨ ਬੈਲਜੀਅਮ 13 ਫਰਵਰੀ(ਅਮਰਜੀਤ ਸਿੰਘ ਭੋਗਲ) ਮੋਦੀ ਸਰਕਾਰ ਵਲੋ ਨਾਗਰਿੰਕਤਾ ਬਿਲ ਜੋ ਪਾਰਲੀਮੈਂਟ ਵਿਚ ਪਾਸ ਕੀਤਾ ਗਿਆ ਦੀ ਹਮਾਇਤ ਵਿਚ 15 ਫਰਵਰੀ ਸ਼ਨੀਚਰਵਾਰ ਨੂੰ 4 ਵਜੇ ਤੋ 6 ਵਜੇ ਤੱਕ ਬਰੱਸਲਜ ਸ਼ੁਹਮਾਨ ਵਿਖੇ ਭਾਰੀ ਰੇਲੀ ਕੀਤੀ ਜਾ ਰਹੀ ਹੈ ਜਿਸ ਵਿਚ ਹਿਦੋਸਤਾਨੀ ਭਾਈਚਾਰੇ ਤੋ ਇਲਾਵਾ ਬਗਲਾਦੇਸ਼ੀ, ਨਿਪਾਲੀ,ਅਫਗਾਨਸਤਾਨ ਅਤੇ ਜੋ ਲੋਕਾ ਨੂੰ ਇਸ ਮੋਕੇ ਦਾ ਫਾਇਦਾ […]

ਗੁਰਮਤਿ ਚਾਨਣ ਕੋਰਸ ਵੱਲੋਂ ਆਲਕਨ ਅਤੇ ਬਰੱਸਲਜ਼ ਵਿਖੇ ਗੁਰਮਤਿ ਵਿਚਾਰਾਂ ਸ਼ਨੀਵਾਰ ਅਤੇ ਐਤਵਾਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਗੁਰਦਵਾਰਾ ਸਿੰਘ ਸਭਾ ਆਲਕਨ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਸਦਕਾ ਇੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗੁਰਮਤਿ ਚਾਨਣ ਕੋਰਸ ਇੰਗਲੈਂਡ ‘ਤੋਂ ਭਾਈ ਤਰਸੇਮ ਸਿੰਘ ਖਾਲਸਾ ਅਤੇ ਭਾਈ ਰਮਨ ਸਿੰਘ ਖਾਲਸਾ ਹੋਰੀਂ ਸ਼ਨੀਵਾਰ ਸਾਂਮ ਸਾਢੇ ਪੰਜ ਵਜੇ ‘ਤੋਂ ਸਾਢੇ ਅੱਠ ਵਜੇ ਤੱਕ ਅਤੇ ਐਤਵਾਰ […]

ਹੈਰਸ ਸਕੂਲ ਬੈਲਜੀਅਮ ਦੇ ਬੱਚੇ ਗੁਰਦੁਆਰਾ ਸਾਹਿਬ ਹੋਏ ਨਮਾਸਤਕ

ਲੂਵਨ ਬੈਲਜੀਅਮ 13 ਫਰਵਰੀ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਗੁਰਪ੍ਰ੍ਰੀਤ ਕੌਰ ਨਿੱਕੀ ਦੀ ਅਗਵਾਈ ਹੈਠ 60ਕੁ ਹੈਰਸ ਸਕੂਲ ਦੇ ਬੱਚਿਆ ਨੇ ਆਪਣੇ ਟੀਚਰਾ ਨਾਲ ਆਮਦ ਕੀਤੀ ਜਿਥੇ ਉਨਾ ਨੂੰ ਸਿੱਖ ਇਤਿਹਾਸ ਵਾਰੇ ਸੰਤਿਰੂਧਨ ਵਿਚ ਰਹਿੰਦੀ ਬੈਲਜੀਅਮ ਭਾਈਚਾਰੇ ਦੀ ਮੈਡਮ ਲੁਕੋ ਉਰਫ ਮਨਪ੍ਰੀਤ ਕੌਰ ਨੇ ਜਾਣਕਾਰੀ ਦਿਤੀ ਉਨਾ ਕਿਹਾ ਕਿ ਦੁਨੀਆ ਵਿਚ ਇਕੌ ਇਕ […]

ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੈਂਟ ਗੁਰੂ ਘਰ ਵਿਚ ਬੜੀ ਸ਼ਰਧਾ ਨਾਲ ਮਨਾਇਆ ਗਿਆ

ਬੈਲਜੀਅਮ 12 ਫਰਵਰੀ (ਸ੍ਰ ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਸੰਗਤ ਨੇ ਮਿਲਕੇ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ੍ਰੀ ਅਖੰਡਪਾਠ ਸਾਹਿਬ ਕਰਵਾ ਕੇ ਬੜੀ ਸ਼ਰਧਾ ਭਾਵਨਾ ਨਾਲ ਸਾਰੇ ਸੇਵਾਦਾਰਾਂ ਵਲੋ ਤੰਨ ਮੰਨ ਧੰਨ ਕਰਕੇ ਸੇਵਾ ਨਿਭਾਉਦਿਆ ਮਨਾਇਆ ਗਿਆ, ਐਤਵਾਰ 9 ਫਰਵਰੀ ਨੂੰ ਭੋਗ ਤੋ ਉਪਰੰਤ […]

ਨਾਵਲਕਾਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਨਾ ਜਾਹ ਬਰਮਾ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ।

ਅਸਲੋ(ਰੁਪਿੰਦਰ ਢਿੱਲੋ ਮੋਗਾ) ਕਲਮ ਦੇ ਧਨੀ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਜੋ ਵਰਤਮਾਨ ਸਮੇ ਹਾਂਗਕਾਗ ਦੇ ਨਿਵਾਸੀ ਹਨ , ਪਹਿਲਾ ਵੀ ਪਾਠਕਾ ਦੀ ਕਚਹਿਰੀ ਚ ਕਈ ਕਹਾਣੀਆ ਅਤੇ ਨਾਵਲ ਅਰਪਣ ਕਰ ਚੁੱਕੇ ਹਨ ,ਇਹਨਾ ਦਾ ਨਾਵਲ ਪੂਰਨ ਦਾ ਬਾਗ ਵਿਦੇਸ਼ਾ ਚ ਰਹਿੰਦੇ ਗੈਰ ਕਾਨੂੰਨੀ ਪੰਜਾਬੀਆ ਦੀ ਜਿੰਦਗੀ ਤੇ ਆਧਾਰਿਤ ਸੀ ਤੇ ਨਹੀ ਲੱਭਣੇ ਲਾਲ […]

ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ਚ ਸਮਝਦਾਰੀ ਜਦੋ ਦੀ ਆਉਣ ਲੱਗੀ ਸਕੂਲਾਂ ਨਾਲੋ ਜਿਆਦਾ ਸਿੱਖ ਲਿਆ ਦੁਨੀਆਦਾਰੀ ਜਦ ਦੀ ਸਿਖਾਉਣ ਲੱਗੀ ਕਿੰਨੀ ਅਹਿਮੀਅਤ ਹੁੰਦੀ ਭਰੀ ਹੋਈ ਜੇਬਾਂ ਦੀ ਖਾਲੀ ਜੇਬ ਦੇਖ ਦੁਨੀਆਂ ਸਤਾਉਣ ਲੱਗੀ ਪਿਆਰ ਮਹੁੱਬਤ ਨਾ ਏਹ ਕੁਝ ਸਮਝਣ ਉਝ ਮਤਲਬ ਲਈ ਹੱਕ ਆਪਣਾ ਜਤਾਉਣ ਲੱਗੀ ਖਾਸ ਰਿਸ਼ਤੇ ਵਾਲੇ ਵੀ ਫੋਨ ਨਾ ਕਰਦੇ ਸੀ […]

ਮਾਨਵਤਾ ਦੀ ਸੇਵਾ

ਰੋਜ ਮੰਦਿਰਾ ਗੁਰੂਦੁਆਰਿਆ ਚ ਚੜ੍ਹਦਾ ਚੜਾਵਾ ਕਿੰਨਾ ਹੀ ਸਾਇਦ ਅੰਨੇ ਭਗਤਾ ਨੂੰ ਅਕਲ ਕਿਤੋ ਆ ਜਾਵੇ ਮਾਨਵਤਾ ਦੀ ਸੇਵਾ ਲਈ ਜੇ ਲਾਵੇ ਏਹ ਪੈਸਾ ਖੁਸ਼ਹਾਲੀ ਪੰਜਾਬ ਚ ਸਭ ਪਾਸੇ ਛਾ ਜਾਵੇ ਧਰਮਾਂ ਦੇ ਨਾਂ ਤੇ ਲੋਕ ਬਹੁਤ ਕਮਾਈਆਂ ਕਰਦੇ ਨੇ ਧਰਮਾਂ ਚ ਉਲਝੇ ਲੋਕਾ ਨੂੰ ਕੋਈ ਸੁਲਝਾ ਜਾਵੇ ਪੱਥਰਾ ਦੀਆਂ ਮੂਰਤਾ ਨੂੰ ਪਿਆਉਣ ਦੁੱਧ ਸਾਰੇ […]

ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੈਟ ਗੁਰੂ ਘਰ ਸਾਰੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ

ਬੈਲਜੀਅਮ 3 ਫਰਵਰੀ (ਸ੍ਰ ਹਰਚਰਨ ਸਿੰਘ ਢਿੱਲੋਂ) ਬੀਤੇ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਬੈਲਜੀਅਮ ਦੀ ਸਾਰੀ ਸੰਗਤ ਨੇ ਮਿਲਕੇ ਸਤਵੇ ਪਾਤਿਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਥਾਨਿਕ ਜਥੈ ਤੋ ਬਾਅਦ ਗੁਰੂ ਘਰ ਦੇ […]