ਮਾਨਵਤਾ ਦੀ ਸੇਵਾ

ਰੋਜ ਮੰਦਿਰਾ ਗੁਰੂਦੁਆਰਿਆ ਚ ਚੜ੍ਹਦਾ ਚੜਾਵਾ ਕਿੰਨਾ ਹੀ ਸਾਇਦ ਅੰਨੇ ਭਗਤਾ ਨੂੰ ਅਕਲ ਕਿਤੋ ਆ ਜਾਵੇ ਮਾਨਵਤਾ ਦੀ ਸੇਵਾ ਲਈ ਜੇ ਲਾਵੇ ਏਹ ਪੈਸਾ ਖੁਸ਼ਹਾਲੀ ਪੰਜਾਬ ਚ ਸਭ ਪਾਸੇ ਛਾ ਜਾਵੇ ਧਰਮਾਂ ਦੇ ਨਾਂ ਤੇ ਲੋਕ ਬਹੁਤ ਕਮਾਈਆਂ ਕਰਦੇ ਨੇ ਧਰਮਾਂ ਚ ਉਲਝੇ ਲੋਕਾ ਨੂੰ ਕੋਈ ਸੁਲਝਾ ਜਾਵੇ ਪੱਥਰਾ ਦੀਆਂ ਮੂਰਤਾ ਨੂੰ ਪਿਆਉਣ ਦੁੱਧ ਸਾਰੇ […]

ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੈਟ ਗੁਰੂ ਘਰ ਸਾਰੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ

ਬੈਲਜੀਅਮ 3 ਫਰਵਰੀ (ਸ੍ਰ ਹਰਚਰਨ ਸਿੰਘ ਢਿੱਲੋਂ) ਬੀਤੇ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਬੈਲਜੀਅਮ ਦੀ ਸਾਰੀ ਸੰਗਤ ਨੇ ਮਿਲਕੇ ਸਤਵੇ ਪਾਤਿਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਸਥਾਨਿਕ ਜਥੈ ਤੋ ਬਾਅਦ ਗੁਰੂ ਘਰ ਦੇ […]