ਨਾਗਰਿਕਤਾ ਸੋਧ ਬਿਲ ਦੇ ਹੱਕ ਵਿਚ ਬਰੱਸਲਜ ਵਿਖੇ ਰੈਲੀ

ਲੂਵਨ ਬੈਲਜੀਅਮ 13 ਫਰਵਰੀ(ਅਮਰਜੀਤ ਸਿੰਘ ਭੋਗਲ) ਮੋਦੀ ਸਰਕਾਰ ਵਲੋ ਨਾਗਰਿੰਕਤਾ ਬਿਲ ਜੋ ਪਾਰਲੀਮੈਂਟ ਵਿਚ ਪਾਸ ਕੀਤਾ ਗਿਆ ਦੀ ਹਮਾਇਤ ਵਿਚ 15 ਫਰਵਰੀ ਸ਼ਨੀਚਰਵਾਰ ਨੂੰ 4 ਵਜੇ ਤੋ 6 ਵਜੇ ਤੱਕ ਬਰੱਸਲਜ ਸ਼ੁਹਮਾਨ ਵਿਖੇ ਭਾਰੀ ਰੇਲੀ ਕੀਤੀ ਜਾ ਰਹੀ ਹੈ ਜਿਸ ਵਿਚ ਹਿਦੋਸਤਾਨੀ ਭਾਈਚਾਰੇ ਤੋ ਇਲਾਵਾ ਬਗਲਾਦੇਸ਼ੀ, ਨਿਪਾਲੀ,ਅਫਗਾਨਸਤਾਨ ਅਤੇ ਜੋ ਲੋਕਾ ਨੂੰ ਇਸ ਮੋਕੇ ਦਾ ਫਾਇਦਾ […]

ਗੁਰਮਤਿ ਚਾਨਣ ਕੋਰਸ ਵੱਲੋਂ ਆਲਕਨ ਅਤੇ ਬਰੱਸਲਜ਼ ਵਿਖੇ ਗੁਰਮਤਿ ਵਿਚਾਰਾਂ ਸ਼ਨੀਵਾਰ ਅਤੇ ਐਤਵਾਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਗੁਰਦਵਾਰਾ ਸਿੰਘ ਸਭਾ ਆਲਕਨ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਸਦਕਾ ਇੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਗੁਰਮਤਿ ਚਾਨਣ ਕੋਰਸ ਇੰਗਲੈਂਡ ‘ਤੋਂ ਭਾਈ ਤਰਸੇਮ ਸਿੰਘ ਖਾਲਸਾ ਅਤੇ ਭਾਈ ਰਮਨ ਸਿੰਘ ਖਾਲਸਾ ਹੋਰੀਂ ਸ਼ਨੀਵਾਰ ਸਾਂਮ ਸਾਢੇ ਪੰਜ ਵਜੇ ‘ਤੋਂ ਸਾਢੇ ਅੱਠ ਵਜੇ ਤੱਕ ਅਤੇ ਐਤਵਾਰ […]

ਹੈਰਸ ਸਕੂਲ ਬੈਲਜੀਅਮ ਦੇ ਬੱਚੇ ਗੁਰਦੁਆਰਾ ਸਾਹਿਬ ਹੋਏ ਨਮਾਸਤਕ

ਲੂਵਨ ਬੈਲਜੀਅਮ 13 ਫਰਵਰੀ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਿਖੇ ਗੁਰਪ੍ਰ੍ਰੀਤ ਕੌਰ ਨਿੱਕੀ ਦੀ ਅਗਵਾਈ ਹੈਠ 60ਕੁ ਹੈਰਸ ਸਕੂਲ ਦੇ ਬੱਚਿਆ ਨੇ ਆਪਣੇ ਟੀਚਰਾ ਨਾਲ ਆਮਦ ਕੀਤੀ ਜਿਥੇ ਉਨਾ ਨੂੰ ਸਿੱਖ ਇਤਿਹਾਸ ਵਾਰੇ ਸੰਤਿਰੂਧਨ ਵਿਚ ਰਹਿੰਦੀ ਬੈਲਜੀਅਮ ਭਾਈਚਾਰੇ ਦੀ ਮੈਡਮ ਲੁਕੋ ਉਰਫ ਮਨਪ੍ਰੀਤ ਕੌਰ ਨੇ ਜਾਣਕਾਰੀ ਦਿਤੀ ਉਨਾ ਕਿਹਾ ਕਿ ਦੁਨੀਆ ਵਿਚ ਇਕੌ ਇਕ […]