ਆਲਕਨ ਅਤੇ ਬਰੱਸਲਜ਼ ਵਿਖੇ ਗੁਰਮਤਿ ਚਾਨਣ ਕੋਰਸ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਗੁਰਦਵਾਰਾ ਸਿੰਘ ਸਭਾ ਆਲਕਨ ਅਤੇ ਬਰੱਸਲਜ਼ ਦੀ ਸਿੱਖ ਸੰਗਤ ਵੱਲੋਂ ਸਜਾਏ ਜਾਂਦੇ ਹਫਤਾਵਾਰੀ ਦੀਵਾਨਾਂ ਵਿੱਚ ਗੁਰਮਤਿ ਚਾਨਣ ਕੋਰਸ ਇੰਗਲੈਂਡ ‘ਤੋਂ ਭਾਈ ਤਰਸੇਮ ਸਿੰਘ ਖਾਲਸਾ ਅਤੇ ਭਾਈ ਰਮਨ ਸਿੰਘ ਖਾਲਸਾ ਹੋਰਾਂ ਨੇ ਸ਼ਨੀਵਾਰ ਅਤੇ ਐਤਵਾਰ ਦੇ ਦੀਵਾਨਾਂ ਵਿੱਚ ਸਿੱਖ ਸੰਗਤ ਨੂੰ ਨਿਰੋਲ ਗੁਰਬਾਣੀ ਕਥਾ-ਵਿਚਾਰਾਂ ਰਾਂਹੀ ਸ਼ਬਦ ਗੁਰਬਾਣੀ […]

ਨਾ ਗੱਲ ਕੋਈ ਬਹੁਤੀ ਚੰਗੀ ਏ

ਜੱਗ ਤੇ ਜੌ ਬੀਤ ਰਹੀ ਨਾ ਗੱਲ ਕੋਈ ਚੰਗੀ ਏ ਬੇਮਤਲਬ ਹੀ ਨੇ ਲੜ ਰਹੇ ਇਕ ਦੂਜੇ ਦੀ ਕਰਦੇ ਭੰਡੀ ਏ ਕਹਿੰਦੇ ਗੀਤਕਾਰ ਬਹੁਤੀ ਲੱਚਰਤਾ ਨੇ ਫਲਾ ਰਹੇ ਬੰਦ ਕਿੳ ਨਹੀ ਕਰਦੇ ਸੁਣਨਾ ਆਪਾ ਖੁਦ ਇੰਨਾ ਨੂੰ ਚੜਾ ਰਹੇ ਨਾ ਇਸ ਤਰ੍ਹਾ ਕਦੇ ਲੱਚਰਤਾ ਦੀ ਬੰਦ ਹੋਣੀ ਮੰਡੀ ਏ ਜੱਗ ਤੇ ਜੋ ਬੀਤ ਰਹੀ ਨਾ […]

ਜਦੋਂ ਘਰ ਅੰਦਰੋ ਔਰਤ ਦਾ ਕੱਟਿਆ ਹੋਇਆ ਸਰੀਰ ਮਿਲਿਆ।

ਫਰਾਂਸ (ਸੁਖਵੀਰ ਸਿੰਘ ਸੰਧੁ) ਇਥੇ ਦੇ ਸਾਲੋਨ ਦਾ ਪਰੋਵਨਿਸ ਨਾਂ ਦੇ ਪਿੰਡ ਵਿੱਚ ਪੁਲਿਸ ਨੂੰ ਇੱਕ ਘਰ ਅੰਦਰੋਂ 57 ਸਾਲਾਂ ਦੀ ਔਰਤ ਦੇ ਸਰੀਰ ਟੁੱਕੜੇ ਟੁੱਕੜੇ ਕੀਤੇ ਹੋਏ ਅੰਗ ਮਿਲੇ ਹਨ।ਕਿਸੇ ਅਗਿਆਤ ਵਿਆਕਤੀ ਵਲੋਂ ਪੁਲਿਸ ਨੂੰ ਸੂਚਤ ਕਰਨ ਤੇ ਜਦੋਂ ਪੁਲਿਸ ਨੇ ਮੌਕੇ ਉਪਰ ਆ ਕੇ ਵੇਖਿਆ ਤਾਂ ਘਰ ਵਿੱਚ ਥਾਂ ਥਾ ਕੱਟੇ ਹੋਏ ਅੰਗ […]

ਸੈਦੋਵਾਲ ਦਾ ਕਬੱਡੀ ਕੱਪ 19 ਤੇ 20 ਨੂੰ

ਕਪੂਰਥਲਾ ਸ਼੍ਰੀ ਗੁਰੂ ਰਾਮ ਦਾਸ ਸਪੋਰਟਸ ਐਂਡ ਕਲਚਰਲ ਕਲੱਬ ਰਜ਼ਿ ਵਲੋ ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਨਗਰ ਨਿਵਾਸੀਆ ਦੇ ਸਹਿਯੋਗ ਨਾਲ ਸਵ ਜੱਥੇਦਾਰ ਜਸਵੰਤ ਸਿੰਘ ਵੜੈਚ,ਸਵ ਸ਼ਹੀਦ ਬਲਜੀਤ ਸਿੰਘ ਤੇ ਸਵ ਜਸਵੀਰ ਸਿੰਘ ਹੁੰਦਲ ਦੀ ਯਾਦ ਨੂੰ ਸਮਰਪਿਤ 17ਵਾਂ 2 ਦਿਨਾਂ ਕਬੱਡੀ ਕੱਪ ਪਿੰਡ ਸੈਦੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ […]