ਭਾਰਤ ਅਤੇ ਬੈਲਜ਼ੀਅਮ ਵਿੱਚ ਸਮਾਜਿਕ ਸੇਵਾਵਾਂ ਬਦਲੇ ਸ: ਸ਼ੇਰਗਿੱਲ ਸਨਮਾਨਿਤ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਪਣੇ ਪਿਛੋਕੜ ਉਰਾਖੰਡ ਵਿੱਚ ਅਤੇ ਕਰਮ ਭੂਮੀ ਬੈਲਜ਼ੀਅਮ ਵਿੱਚ ਪਿਛਲੇ ਕਈ ਦਹਾਕਿਆਂ ‘ਤੋਂ ਅਪਣੇ ਭਾਈਚਾਰੇ ਲਈ ਸਮਾਜਿਕ ਅਤੇ ਆਰਥਿਕ ਸੇਵਾਵਾਂ ਨਿਭਾ ਰਹੇ ਸਰਦਾਰ ਤਰਸੇਮ ਸਿੰਘ ਸ਼ੇਰਗਿੱਲ ਨੂੰ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਆਲ ਨਿਸ਼ਾਕ ਦੁਆਰਾ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ […]

ਨਵੰਬਰ 1984 ਸਿੱਖ ਨਸਲਕੁਸ਼ੀ ਦੀ ਸਲਾਨਾਂ ਯਾਦ ਸਬੰਧੀ ਕੋਈ ਠੋਸ ਸਮਾਂ ਕੀਤਾ ਜਾਵੇ ਨਿਰਧਾਰਿਤ

ਬੈਲਜ਼ੀਅਮ ਦੇ ਸਿੱਖਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਗਿਆ ਬੇਨਤੀ ਪੱਤਰ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਿੱਖ ਕੌਂਮ ਵਾਸਤੇ ਨਾਂ ਭੁੱਲਣਯੋਗ ਅਤੇ ਨਾਂ ਬਖਣਯੋਗ ਅਸਹਿ ਪੀੜ ਹੈ। ਜੂਨ 1984 ਦੇ ਸ਼ਹੀਦਾਂ ਨੂੰ ਸਮਰਪਤਿ ਦਿਹਾੜੇ ਤਾਂ ਮਨਾਏ ਜਾਂਦੇ ਹਨ ਪਰ ਨਵੰਬਰ 1984 ਦੇ ਸ਼ਹੀਦਾਂ […]