ਦੁਨੀਆਂ ਨੋਵਲ ਕੋਰੋਨਾ ਵਾਇਰਸ (ਕੋਵਿਡ 19) ਨਾਂ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ ਜਿਸ ਦੀ ਸ਼ੁਰੂਆਤ ਚੀਨ ਦੇ ਵੂਹਾਨ ਸ਼ਹਿਰ ਤੋਂ ਹੋਈ। ਮਾਰਚ 22, 2020 (7 ਵਜੇ ਸਵੇਰੇ) ਤੱਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਦੇ 188 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਪੈਰ ਪਸਾਰ ਚੁੱਕਾ ਹੈ ਅਤੇ ਤਕਰੀਬਨ 308,564 ਮਾਮਲੇ ਸਾਹਮਣੇ ਆਏ ਹਨ ਅਤੇ 95,829 ਮਰੀਜ਼ ਠੀਕ […]
Maand: maart 2020
ਕਰੋਨਾ ਵਾਇਰਸ ਨੇ ਐਟਮੀ ਤਾਕਤਾਂ ਵਾਲੇ ਦੇਸ਼ਾਂ ਦਾ ਜਨਜੀਵਨ ਥੰਮ ਦਿੱਤਾ।
ਪੈਰਿਸ (ਸੁਖਵੀਰ ਸਿੰਘ ਸੰਧੂ) ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿੱਚ ਤਹਿਲਕਾ ਮਚਾ ਰੱਖਿਆ ਹੈ। ਐਟਮੀ ਤਾਕਤਾਂ ਅਖਵਾਉਣ ਵਾਲੇ ਦੇਸ਼ਾਂ ਦੀ ਜਨਜੀਵਨ ਰਫਤਾਰ ਵੀ ਥੰਮ ਦਿੱਤੀ ਹੈ।ਜਿਹਨਾਂ ਥਾਵਾਂ ਤੇ ਦਿੱਨ ਰਾਤ ਲੋਕਾਂ ਦੀ ਚਹਿਲ ਪਹਿਲ ਰਹਿੰਦੀ ਸੀ।ਉਹਨਾਂ ਥਾਵਾਂ ਤੇ ਹੁਣ ਪੰਛੀ ਘੁੰਮਦੇ ਹਨ।ਇਸ ਕੋਰੋਨਾ ਦੀ ਸੁਨਾਮੀ ਵਿੱਚ ਛੋਟੇ ਛੋਟੇ ਕਾਰੋਬਾਰ ਤਾਂ ਡਿੱਗਣੇ ਹੀ ਸੀ।ਵੱਡੇ ਵੱਡੇ ਕਾਰੋਬਾਰ […]