ਬੈਲਜ਼ੀਅਮ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹਜ਼ਾਰ ‘ਤੋਂ ਟੱਪੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਚੀਨ ‘ਤੋਂ ਸੁਰੂ ਹੋਈ ਕਰੋਨਾਵਾਇਰਸ ਨਾਂਮ ਦੀ ਮਹਾਂਮਾਰੀ ਹੁਣ ਤਕਰੀਬਨ ਦੁਨੀਆਂ ਭਰ ਵਿੱਚ ਪੈਰ ਪਸਾਰ ਚੁੱਕੀ ਹੈ। ਇਟਲੀ, ਸਪੇਨ ਅਤੇ ਫਰਾਂਸ ‘ਤੋਂ ਬਾਅਦ ਯੂਰਪ ਦੇ ਛੋਟੇ ਜਿਹੇ ਮੁਲਕ ਬੈਲਜ਼ੀਅਮ ਵਿੱਚ ਵੀ ਮੌਤਾਂ ਦੀ ਗਿਣਤੀ ਹਜ਼ਾਰ ਦਾ ਅੰਕੜਾ ਪਾਰ ਚੁੱਕੀ ਹੈ। ਕੱਲ ਵੀਰਵਾਰ ਤੱਕ ਬੈਲਜ਼ੀਅਮ ਵਿੱਚ ਕਰੋਨਾਂ ਪੀੜਤਾਂ ਦੀ […]