ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 170 ਮੋਤਾ,

ਹੋਰ ਗਰਾਵਟ ਆਉਣ ਦੀ ਉਮੀਦ ਬੈਲਜੀਅਮ 21 ਅਪਰੈਲ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਪਿਛਲੇ 24 ਘੰਟਿਆ ਦੁਰਾਨ 170 ਕੋਵਿੰਡ 19 ਨਾਲ ਮੋਤਾ ਹੋਈਆ ਹਨ ਜਿਸ ਵਿਚ 106 ਫਲਾਦਰਨ, 36 ਵਲੋਨੀਆ ਅਤੇ 28 ਬਰੱਸਲਜ ਸਟੇਟ ਵਿਚ ਹਨ ਜਦੋ ਕਿ ਕੁਲ ਮਿਲਾ ਕੇ 4976 ਲੋਕ ਬੈਲਜੀਅਮ ਦੇ ਵੱਖ ਵੱਖ ਹਸਪਤਾਲਾ ਵਿਚ ਦਾਖਲ ਹਨ ਅਤੇ 56 ਨਵੇ ਮਰੀਜ ਆਏ […]

ਸਰਬੱਤ ਦੇ ਭਲੇ ਲਈ 41 ਦਿਨ ਲਈ ਸੁਖਮਣੀ ਸਾਹਿਬ ਦੇ ਪਾਠ ਕੀਤੇ ਅਰੰਭ

ਬੈਲਜੀਅਮ 21 ਅਪਰੈਲ(ਅਮਰਜੀਤ ਸਿੰਘ ਭੋਗਲ) ਗੁਰਦੁਆਰਾ ਸ਼੍ਰੀ ਹਰਰਾਏ ਸਾਹਿਬ ਐਟਵਰਪਨ ਵਿਖੇ 14 ਅਪਰੈਲ ਤੋ 11 ਵਜੇ ਹਰ ਰੋਜ 26 ਮਈ ਤੱਕ ਸੁਖਮਣੀ ਸਾਹਿਬ ਦੇ ਪਾਠ ਸਰਬੱਤ ਦੇ ਭਲੇ ਲਈ 41 ਦਿਨ ਕੀਤੇ ਹਾ ਰਹੇ ਹਨ ਇਹ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਨੇ ਦੇਂਦੇ ਹੋਏ ਦੱਸਿਆ ਕਿ ਇਸੇ ਤਰਾ ਸਧਾਰਨ ਪਾਠ ਵੀ ਸ਼ੁਰੂ […]