ਸ੍ਰੀ ਗੁਰੂ ਅੰਗਦ ਦੇਵ ਜੀ ਜੀਵਨ ਅਤੇ ਸਖ਼ਸ਼ੀਅਤ ਸ੍ਰੀ ਗੁਰੂ ਅੰਗਦ ਦੇਵ ਜੀ ਦੂਜੇ ਸਿੱਖ ਗੁਰੂ ਹੋਏ, ਜਿੰਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਅੱਗੇ ਵਧਾਇਆ। ਗੁਰੂ ਨਾਨਕ ਸਾਹਿਬ ਦਾ ਮਾਰਗ ਨਿਵੇਕਲਾ ਹੈ, ਜੋ ਸੰਸਾਰ ਨੂੰ ਭਰਮਾਂ ਅਤੇ ਸੰਸਿਆਂ ਵਿੱਚੋਂ ਕੱਢ ਕੇ ਸੱਚ ਨਾਲ ਜੋੜਨਾ ਵਾਲਾ ਹੈ। ਜਿਸ ਵਿੱਚ ਫੋਕਟ ਕਰਮ-ਕਾਢਾਂ ਅਤੇ ਦਿਖਾਵਿਆ […]