ਕੇਟੀ ਵੀ ਵੱਲੋਂ ਪਾਕਿਸਤਾਨ ਰੇਲ ਹਾਦਸਾ ਪੀੜਤਾਂ ਦੀ ਪੰਜ-ਪੰਜ ਲੱਖ ਰੁਪਿਆ ਮਾਲੀ ਮੱਦਦ ਸਲਾਘਾਯੋਗ: ਪੰਥਕ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ‘ਤੋਂ ਚਲਦੇ ਪੰਥਕ ਟੀਵੀ ਚੈਨਲ ਕੇ ਟੀ ਵੀ ਵੱਲੋਂ ਪਾਕਿਤਸਾਨ ਵਿਚ ਵਾਪਰੇ ਰੇਲ-ਵੈਨ ਹਾਦਸੇ ਵਿੱਚ ਮਾਰੇ ਗਏ 20 ਸਿੱਖਾਂ ਦੇ ਪਰਿਵਾਰਾਂ ਨੂੰ 5-5 ਲੱਖ ਪਾਕਿਸਤਾਂਨੀ ਰੁਪਿਆਂ ਦੀ ਮਾਲੀ ਮੱਦਦ ਦੇਣ ਦੇ ਕੀਤੇ ਐਲਾਨ ਦਾ ਯੂਰਪ ਦੀਆਂ ਪੰਥਕ ਜਥੇਬੰਦੀਆਂ ਨੇ ਸਵਾਗਤ ਕਰਦਿਆਂ ਇਸ ਨੂੰ ਸਲਾਘਾਯੋਗ ਕਦਮ ਕਿਹਾ ਹੈ। […]