ਬੈਲਜ਼ੀਅਮ ਵਿੱਚ ਮਾਰਕੀਟਾਂ ਅਤੇ ਜਨਤਕ, ਧਾਰਮਿਕ ਥਾਵਾਂ ‘ਤੇ ਮਾਸਕ ਪਹਿਨਣਾ ਕੀਤਾ ਲਾਜਮੀ

ਨਾਂ ਪਹਿਨਣ ਵਾਲਿਆਂ ਨੂੰ ਜੁਰਮਾਂਨੇ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿੱਚ ਕੋਰੋਨਾਂ ਦੇ ਨਵੇਂ ਮਰੀਜ਼ ਅਤੇ ਮੌਤਾਂ ਬੇਸੱ਼ਕ ਬਹੁਤ ਘਟ ਹੋ ਰਹੀਆਂ ਹਨ ਪਰ ਸਰਕਾਰ ਨੇ ਸੌਪਿੰਂਗ ਮਾਲਾਂ, ਮਾਰਕੀਟਾਂ, ਦੁਕਾਨਾਂ ਅਤੇ ਧਾਰਮਿਕ ਅਸਥਾਨਾਂ ਤੇ ਮਾਸਕ ਪਹਿਨਣਾ ਸਨਿੱਚਰਵਾਰ ‘ਤੋਂ ਲਾਜਮੀ ਕਰ ਦਿੱਤਾ ਹੈ। ਉਪਰੋਕਤ ਥਾਵਾਂ ਤੇ ਖਰੀਦਦਾਰੀ ਜਾਂ ਵਿਚਰਨ ਸਮੇਂ ਮਾਸਕ ਨਾਂ ਪਹਿਨਣ […]

ਸੁਧੀਰ ਸੂਰੀ ਨੂੰ ਗੰਨਮੈਨਾਂ ਦੀ ਨਹੀ ਦਿਮਾਗੀ ਇਲਾਜ ਕਰਵਾਉਣ ਦੀ ਜਰੂਰਤ

ਪੰਜਾਬ ਅਤੇ ਕੇਂਦਰ ਸਰਕਾਰ ਕਰੇ ਤੁਰੰਤ ਕਾਰਵਾਈ: ਵੇਟਲਿਫਟਰ ਤੀਰਥ ਰਾਮ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿ਼ਵ ਸੈਨਾਂ ਪੰਜਾਬ ਦੇ ਪ੍ਰਧਾਨ ਸੁਧੀਰ ਸੂਰੀ ਵੱਲੋਂ ਪਿਛਲੇ ਦਿਨੀ ਜਾਰੀ ਇੱਕ ਵੀਡੀਓ ਵਿੱਚ ਪ੍ਰਵਾਸੀ ਸਿੱਖਾਂ ਪ੍ਰਤੀ ਵਰਤੀ ਬੇਹੱਦ ਮਾੜੀ ਭਾਸ਼ਾ ਬਾਰੇ ਦੇਸ਼-ਵਿਦੇਸ਼ ਵਿੱਚੋਂ ਭਾਰੀ ਵਿਰੋਧਤਾ ਹੋ ਰਹੀ ਹੈ। ਬੈਲਜ਼ੀਅਮ ਰਹਿੰਦੇ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਨੇ ਜਾਰੀ […]