ਬੈਲਜ਼ੀਅਮ ‘ਚ 37 ਕਿੱਲੋ ਕੋਕੀਨ, ਪੌਣੇ 2 ਮਿਲੀਅਨ ਯੂਰੋ ਨਗਦ ਅਤੇ 20 ਕਿਲੋ ਸੋਨਾਂ ਬਰਾਮਦ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੀ ਫੈਡਰਲ ਪੁਲਿਸ ਨੇ ਗੈਂਟ ਸਹਿਰ ਦੀ ਬੰਦਰਗਾਹ ‘ਤੋਂ 37 ਕਿੱਲੋ ਕੋਕੀਨ ਬਰਾਮਦ ਕੀਤੀ ਹੈ। ਇਹ ਕੋਕੀਨ ਇੱਕ ਕੋਲਾ ਢੋਣ ਵਾਲੇ ਸਿ਼ੱਪ ਵਿਚ ਕੋਲੰਬੀਆਂ ‘ਤੋਂ ਆਈ ਸੀ ਜਿਸ ਦੀ ਕੀਮਤ ਪੌਣੇ 3 ਮਿਲੀਅਨ ਯੂਰੋ ਹੈ। ਮਾਲ ਲੈਣ ਪਹੁੰਚੇ ਤਸਕਰਾਂ ਨੇ ਭੁਲੇਖਾ ਪਾਉਣ ਲਈ ਨੌਰਥ ਸੀਅ ਪੋਰਟ ਦੀਆਂ […]

ਬਚਪਨ

ਹੁੰਦਾ ਸੀ ਅਮੀਰ ਮੈ ਭਾਂਵੇ ਜੇਬ ਮੇਰੀ ਖਾਲੀ ਸੀ ਗੱਲ ਕਰਦਾ ਉਦੋ ਦੀ ਜਦ ਮੱਤ ਜਵਾਕਾ ਵਾਲੀ ਸੀ ਫਿਕਰ ਨਾ ਕੋਈ ਚਿੰਤਾ ਸੀ ਬੇਫਿਕਰੀ ਜਿੰਦਗੀ ਜਿਉਦਾ ਸੀ ਮਿਹਨਤ ਕਮਾਈ ਤੋ ਕੋਹਾਂ ਦੂਰ ਸਾਰਾ ਦਿਨ ਢੋਲੇ ਦੀਆਂ ਲਾਉਦਾ ਸੀ ਉਧਾਰ ਨਕਦ ਦਾ ਕੁਝ ਪਤਾ ਨਹੀ ਸੀ ਮਿਲ ਜਾਂਦਾ ਜੋ ਚਾਹੁੰਦਾ ਸੀ ਝੱਟ-ਪੱਟ ਹਾਜ਼ਰ ਹੋ ਜਾਦਾ ਜਦ […]

ਬੈਲਜ਼ੀਅਮ ਸਰਕਾਰ ਵੱਲੋਂ ਮੁਫਤ ਵੰਡੇ ਜਾ ਰਹੇ ਹਨ ਮਾਸਕ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕੋਰੋਨਾਂ ਮਹਾਂਮਾਰੀ ਦੌਰਾਨ ਜਿੱਥੇ ਬੈਲਜ਼ੀਅਮ ਸਰਕਾਰ ਨੇ ਅਪਣੇ ਨਾਗਰਿਕਾਂ ਨੂੰ ਬਹੁਤ ਸਾਰੀ ਆਰਥਿਕ ਮੱਦਦ ਵੀ ਦਿੱਤੀ ਉੱਥੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰਖਦਿਆਂ ਮਾਸਕ ਵੀ ਮੁਫਤ ਦਿੱਤੇ ਜਾ ਰਹੇ ਹਨ। ਬੇਸੱਕ ਬਹੁਤ ਸਾਰੇ ਸ਼ਹਿਰਾਂ ਨੇ ਅਪਣੇ ਪੱਧਰ ਤੇ ਅਪਣੇ ਸ਼ਹਿਰੀਆਂ ਨੂੰ ਮੁੱਫਤ ਮਾਸਕ ਮੁਹੱਈਆ ਕਰਵਾਏ ਸਨ ਪਰ […]