ਸਰਦਾਰ ਗਜਿੰਦਰ ਸਿੰਘ ਦੀ ਸਿਹਤਯਾਬੀ ਲਈ ਬੈਲਜ਼ੀਅਮ ਦੀਆਂ ਸਿੱਖ ਸੰਗਤਾਂ ਵੱਲੋਂ ਅਰਦਾਸ

ਈਪਰ, ਬੈਲਜ਼ੀਅਮ ( ਪ੍ਰਗਟਸਿੰਘਜੋਧਪੁਰੀ )ਵੀਹਵੀਂ ਸਦੀ ਦੇ ਮਹਾਂਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਨਜਾਇਜ ਗ੍ਰਿਫਤਾਰੀ ਦੇ ਰੋਸ ਵਜੋਂ 29 ਸਤੰਬਰ 1981 ਨੂੰ ਇੰਡੀਅਨ ਏਅਰਲਾਈਨ ਦਾ ਜਹਾਜ ਅਗਵਾ ਕਰਨ ਵਾਲੀ ਟੀਮ ਦੇ ਪ੍ਰਮੁੱਖ ਆਗੂ ਅਤੇ ਦਲ ਖਾਲਸਾ ਦੇ ਸੰਸਥਾਪਕਾਂ ਵਿਚੋਂ ਮੋਢੀ ਸਰਦਾਰ ਗਜਿੰਦਰ ਸਿੰਘ ਹੋਰਾਂ ਦੀ ਸਿਹਤ ਅੱਜ ਕੱਲ ਕੁੱਝ ਠੀਕ ਨਹੀ […]

ਬੈਲਜ਼ੀਅਮ ਵਿੱਚ ਕੋਰੋਨਾਂ ਮੁੜ ਵਧਣ ਲੱਗਾ

ਨਾਈਟ ਸੌਪਾਂ ਦਾ ਸਮਾਂ ਘਟਾ ਕੇ ਰਾਤ ਦਸ ਵਜੇ ਤੱਕ ਕੀਤਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਵਿੱਚ ਕੋਰੋਨਾਂ ਮਹਾਂਮਾਰੀ ਦੇ ਵਧਦੇ ਨਵੇਂ ਮਰੀਜਾਂ਼ ਕਾਰਨ ਸਰਕਾਰ ਨੇ ਸੱਦੀ ਹੰਗਾਂਮੀ ਇਕੱਤਰਤਾ ਵਿੱਚ ਕੁੱਝ ਨਵੇਂ ਨਿਯਮ ਲਾਗੂ ਕੀਤੇ ਹਨ। ਪ੍ਰਵਾਸੀਆਂ ਦੁਆਰਾ ਚਲਾਈਆਂ ਜਾਂਦੀਆਂ ਰਾਤ ਦੀਆਂ ਦੁਕਾਨਾਂ ( ਨਾਈਟ ਸੌਪਾਂ ) ਜਿਹੜੀਆਂ ਕੁੱਝ ਸਮਾਂ ਪਹਿਲਾਂ ਰੈਸਟੋਰੈਂਟਾਂ, […]

ਕਨੋਕੇ ਬੈਲਜ਼ੀਅਮ ਵਿਖੇ ਮਨਾਇਆ ਗਿਆ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਸਮੁੰਦਰੀ ਤੱਟ ‘ਤੇ ਵਸੇ ਖ਼ੂਬਸੂਰਤ ਸ਼ਹਿਰ ਕਨੋਕੇ ਹੀਸਟ ਦੀਆਂ ਸੰਗਤਾਂ ਨੇ ਬੁੱਧਵਾਰ ਦੇ ਹਫਤਾਵਾਰੀ ਦੀਵਾਨਾਂ ਸਮੇਂ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ। ਗੁਰਦਵਾਰਾ ਸਿੰਘ ਸਭਾ ਦੇ ਮੁੱਖ ਗ੍ਰੰਥੀ ਭਾਈ ਬਚਿੱਤਰ ਸਿੰਘ ਜੀ ਹੋਰਾਂ ਕਥਾ-ਕੀਰਤਨ ਕਰਦਿਆਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਵਿਸਥਾਰ […]

ਬੈਲਜੀਅਮ ਵਿਚ ਅੱਜ ਤੋ ਰਾਤ ਦੀਆ ਦੁਕਾਨਾ ਦਾ ਸਮਾ ਬਦਲ ਕੇ 10 ਵਜੇ ਤੱਕ ਕਰ ਦਿਤਾ ਗਿਆ ਹੈ

ਬੈਲਜੀਅਮ 24 ਜੁਲਾਈ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਸੁਰੱਖਿਆ ਸਮਿੰਤੀ ਦੀ ਇਕ ਇਕੱਤਰਤਾ ਪ੍ਰਧਾਨ ਮੰਤਰੀ ਸੋਫੀ ਵਿਲਮਸ ਦੀ ਪ੍ਰਧਾਨਗੀ ਹੇਠ ਬਰੱਸਲਜ ਵਿਖੇ ਹੋਈ ਜਿਸ ਵਿਚ ਬੈਲਜੀਅਮ ਦੇ ਸਾਰੇ ਰਾਜਾ ਦੇ ਮੁਖ ਮੰਤਰੀਆ ਨੇ ਭਾਗ ਲਿਆ ਅਤੇ ਕੌਵਿੰਡ-19 ਦੀ ਸਥੀਤੀ ਤੇ ਵਿਚਾਰ ਵਟਾਦਰਾ ਕੀਤਾ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾ ਤੋ ਬੈਲਜੀਅਮ ਦੇ ਵਿਚ ਨਵੇ ਮਾਮਲੇ ਰੋਜਾਨਾ […]

ਪੰਜਾਬ ਦੀ ਬਰਬਾਦੀ ਦੀ ਕਹਾਣੀ

ਪਹਿਲਾਂ ਸਰਕਾਰੀ ਸਕੂਲਾਂ ਦਾ ਬੇੜਾ ਗਰਕ ਕੀਤਾ ਗਿਆ, ਪਰਾਈਵੇਟ ਸਕੂਲ ਮਾਫੀਏ ਦੀ ਚੜ੍ਹਤ ਕਰਵਾਈ। ਪੰਜਾਬ ਦੇ ਮਿਡਲ ਕਲਾਸ ਨੇ ਝੂਠੇ ਸਟੈਂਡਰਡ ਖਾਤਰ ਅਪਣੇ ਬੱਚਿਆਂ ਦੀ ਪੜ੍ਹਾਈ ਦੇ ਨਾਂਅ ਤੇ ਅਪਣਾ ਪੈਸਾ ਦੋਵੇਂ ਹੱਥੀਂ ਲੁਟਵਾਇਆ ਤੇ ਪਿੰਡਾਂ ਵਾਲਿਆਂ ਦੇ ਬੱਚੇ ਮਹਿੰਗੀ ਪੜ੍ਹਾਈ ਨਹੀਂ ਕਰ ਸਕੇ ਤੇ ਵੱਡੀ ਗਿਣਤੀ ‘ਚ ਪਿੰਡਾਂ ਦੇ ਪਿੰਡ ਅਨਪੜ੍ਹ ਰਹਿ ਗਏ ਤੇ […]

ਬੈਲਜ਼ੀਅਮ ਵਿਖੇ ਮਨਾਇਆ ਗਿਆ ਸ਼ਹੀਦ ਸ਼ੇਰ ਸਿੰਘ ਪੰਡੋਰੀ ਦਾ ਸ਼ਹੀਦੀ ਦਿਹਾੜਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਸਿੱਖ ਕੌਂਮ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਬੇਸ਼ਕੀਮਤੀ ਜਾਨਾਂ ਵਾਰ ਗਏ ਭਾਈ ਸ਼ੇਰ ਸਿੰਘ ਪੰਡੋਰੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਨਿੱਘੀ ਯਾਦ ਨੂੰ ਸਮਰਪਤਿ ਇੱਕ ਵਿਸਾਲ ਸ਼ਹੀਦੀ ਸਮਾਗਮ ਬੈਲਜ਼ੀਅਮ ਦੇ ਗੁਰਦਵਾਰਾ ਮਾਤਾ ਸਾਹਿਬ ਕੌਰ […]