ਦਾਣਾ ਮੰਡੀ ਲੋਹੀਆਂ ਖ਼ਾਸ ( ਜਲੰਧਰ ) ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੰਨਵੈਸ਼ਨ ਕੀਤੀ ਗਈ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ 15 ਅਗਸਤ ਨੂੰ ਕਾਲੀ ਅਜ਼ਾਦੀ ਮਨਾਉਣ ਦਾ ਕੀਤਾ ਐਲਾਨ ।

ਜਲੰਧਰ (ਪ੍ਰੋਮਿਲ ਕੁਮਾਰ) 6-7-2020 ਨੂੰ ਕੰਨਵੈਸ਼ਨ ਦੀ ਪ੍ਰਧਾਨਗੀ ਸਲਵਿੰਦਰ ਸਿੰਘ ਜਾਣੀਆ , ਗੁਰਮੇਲ ਸਿੰਘ ਰੇੜ੍ਹਵਾਂ ਅਤੇ ਸਰਵਣ ਸਿੰਘ ਬਾਉਪੁਰ ਨੇ ਕੀਤੀ । ਇਸ ਵਿੱਚ ਪਿੰਡਾਂ ਤੇ ਕਿਸਾਨਾਂ , ਮਜਦੂਰਾ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ । ਕੰਨਵੈਸ਼ਨ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਸਕੱਤਰ ਸੁਖਿਵੰਦਰ ਸਿੰਘ ਸਭਰਾ , ਸੀ : ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਅਤੇ ਗੁਰਲਾਲ ਸਿੰਘ […]