ਕੇਂਦਰ ਸਰਕਾਰ ਦੀਆ ਗਲਤ ਨੀਤੀਆ ਕਿਸਾਨੀ ਨੂੰ ਤਬਾਹ ਕਰਨ ਕਰ ਦੇਣਗੀਆ -ਭਾਈ ਭੂਰਾ

ਬੈਲਜੀਅਮ 21 ਸਤੰਬਰ (ਅਮਰਜੀਤ ਸਿੰਘ ਭੋਗਲ) ਕੇਂਦਰ ਸਰਕਾਰ ਵਲੋ ਬੀਤੇ ਦਿਨ ਖੇਤੀ ਆਰਡੀਨੈਂਸ ਬਿਲ ਲੋਕ ਸਭਾ ਵਿਚ ਪਾਸ ਕਰਕੇ ਦੇਸ ਦੇ ਕਿਸਾਨਾ ਖੇਤ ਮਜਦੁਰਾ ਅਤੇ ਖੇਤੀ ਨਾਲ ਜੁੜੇ ਹਰ ਉਸ ਵਿਅਕਤੀ ਦੇ ਢਿੰਡ ਵਿਚ ਲੱਤ ਮਾਰੀ ਹੈ ਜਿਨਾਂ ਦਾ ਸਿਰਫ ਪੇਟ ਪਾਲਣ ਦਾ ਸਾਧਨ ਖੇਤੀ ਸੀ ਇਹ ਵਿਚਾਰ ਜਗਦੀਸ ਸਿੰਘ ਭੁਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਂਸਲ […]

ਕਿਸਾਨਾਂ ਦੇ ਹੱਕਾ ਖਿਲਾਫ ਲਾਗੂ ਕੀਤੇ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ: ਗ੍ਰਾਮ ਪੰਚਾਇਤ ਸੀਚੇਵਾਲ

ਜਲੰਧਰ (ਪ੍ਰੋਮਿਲ ਕੁਮਾਰ) ਪਿੰਡ ਸੀਚੇਵਾਲ ਦੀ ਗ੍ਰਾਮ ਪੰਚਾਇਤ ਸਰਪੰਚ ਤਜਿੰਦਰ ਸਿੰਘ ਵਲੋਂ ਸੰਬੋਧਨ ਹੁੰਦਿਆ ਕਿਹਾ ਕਿ ਅਸੀਂ ਕਿਸਾਨਾਂ ਦੇ ਹੱਕਾਂ ਨਾਲ ਖੜੇ ਹਾਂ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਸ ਜੋ ਕਿ ਕਿਸਾਨਾਂ ਦੇ ਹੱਕਾਂ ਦੇ ਖਿਲਾਫ ਹਨ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀ ਤੋੜਨ ਵਾਲੇ […]

ਅਵਤਾਰ ਸਿੰਘ ਛੋਕਰ ਬਣੇ ਐਨ ਆਰ ਆਈ ਕੋਆਰਡੀਨੇਟਰ ਬੈਲਜੀਅਮ

ਬੈਲਜੀਅਮ 21 ਸਤੰਬਰ (ਅਮਰਜੀਤ ਸਿੰਘ ਭੋਗਲ) ਰਾਣਾ ਗੁਰਜੀਤ ਸਿੰਘ ਸੋਢੀ ਖੇਡ ਅਤੇ ਯੁਵਕ ਸੇਵਾਵਾ ਅਤੇ ਐਨ ਆਰ ਆਈ ਮਸਲੇ ਮੰਤਰੀ ਪੰਜਾਬ ਵਲੋ ਬੈਲਜੀਅਮ ਵਿਚ ਕਾਫੀ ਲੰਬੇ ਸਮੇ ਤੋ ਰਹਿ ਰਹੇ ਉਘੇ ਕਾਰੋਬਾਰੀ ਅਤੇ ਕਾਗਰਸ ਦੇ ਸੀਨੀਅਰ ਨੇਤਾ ਅਵਤਾਰ ਸਿੰਘ ਛੋਕਰ ਨੂੰ ਐਨ ਆਰ ਆਈ ਕੋਆਰਡੀਨੇਟਰ ਬੈਲਜੀਅਮ ਲਗਾਇਆ ਗਿਆ ਹੈ ਇਹ ਜਾਣਕਾਰੀ ਹਾਲੈਂਡ ਦੇ ਸੁਰਿੰਦਰ ਸਿੰਘ […]

ਫਰਾਂਸ ਵਿੱਚ 5056 ਬੱਚਿਆਂ ਦੇ ਟੈਸਟ ਪਾਜ਼ੇਟਿਵ ਆ ਜਾਣ ਤੇ 89 ਸਕੂਲ ਬੰਦ ਕਰ ਦਿੱਤੇ !

ਪੈਰਿਸ (ਸੁਖਵੀਰ ਸਿੰਘ ਸੰਧੂ) ਕਰੋਨਾ ਨਾਂ ਦੀ ਮਹਾਂਮਾਰੀ ਨੇ ਫਰਾਂਸ ਵਿੱਚ ਦੁਬਾਰਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਪਿਛਲੇ ਹਫਤੇ ਸਕੂਲਾਂ ਅੰਦਰ ਕੀਤੇ ਗਏ ਟੈਸਟਾਂ ਵਿੱਚ 5056 ਬੱਚੇ ਪਾਜ਼ੇਟਿੱਵ ਪਾਏ ਗਏ, ਜਿਸ ਕਾਰਨ 89 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।ਇਸ ਗੱਲ ਦਾ ਪ੍ਰਗਟਾਵਾ ਇਥੇ ਦੇ ਸਿੱਖਿਆ ਮੰਤਰੀ ਨੇ ਕੀਤਾ ਹੈ। ਜਿਹਨਾਂ ਵਿੱਚ 76 ਪ੍ਰਾਇਮਰੀ, 5 […]

ਅੱਜ ਤੀਜੇ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾ ਮਜ਼ਦੂਰਾ ਵੱਲੋਂ ਧਰਨੇ ਵਿੱਚ ਕੀਤਾ ਵੱਡਾ ਐਲਾਨ ।

ਜਲੰਧਰ (ਪ੍ਰੋਮਿਲ ਕੁਮਾਰ), 16/09/2020 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਣਗਿਣਤ ਕਿਸਾਨਾ ਮਜ਼ਦੂਰਾਂ ਵੱਲੋਂ ਭਾਰੀ ਇੱਕਠ ਕਰਕੇ ਧਰਨਾ ਜਾਰੀ ਰੱਖਿਆਂ ਗਿਆ ਹੈ । ਕਿਸਾਨਾ ਮਜ਼ਦੂਰਾਂ ਵੱਲੋਂ ਧਰਨਾ ਹਜੇ ਤੱਕ ਵੀ ਜਾਰੀ ਹੈ ਪਰ ਸਰਕਾਰ ਦਾ ਅੱਜ ਤੀਜੇ ਦਿਨ ਤੱਕ ਕੋਈ ਵੀ ਮੰਤਰੀ ਇਹਨਾ ਕਿਸਾਨਾ ਮਜ਼ਦੂਰਾਂ ਨਾਲ ਗੱਲ ਬਾਤ ਕਰਨ ਵਾਸਤੇ ਨਹੀ ਪਹੁੰਚਿਆ ਅਤੇ ਨਾ ਹੀ ਸਰਕਾਰ […]

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪੁਨਰ-ਜਨਮ।

ਜਸਵੰਤ ਸਿੰਘ ‘ਅਜੀਤ’ ਬੀਤੇ ਦਿਨੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਅਵਸਰ ਪੁਰ ਇਹ ਸੁਆਲ ਵੀ ਉਭਰ ਕੇ ਸਾਹਮਣੇ ਆਇਆ ਕਿ ਕੀ ਸਿੱਖ ਵਿਦਿਆਰਥੀਆਂ ਵਿੱਚ ਸਿਖੀ ਵਿਰਸੇ ਦੀ ਰਉਂ ਫੂਕਣ ਵਾਲੀ ਸੰਸਥਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੂਲ ਗੌਰਵ ਮੁੜ ਪ੍ਰਾਪਤ ਕੀਤਾ ਜਾ ਸਕੇਗਾ? ਇਸ ਸੁਆਲ ਦੇ ਜਵਾਬ ਵਿੱਚ […]

ਬੈਲਜੀਅਮ ਹਵਾਈ ਅੱਡੇ ਤੇ ਯਾਤਰੀਆ ਦਾ ਹੋਵੇਗਾ ਟੇਸਟ

ਬੈਲਜੀਅਮ – ਸਤੰਬਰ (ਅਮਰਜੀਤ ਸਿੰਘ ਭੋਗਲ) ਬੈਲਜੀਅਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਿਛਲੇ ਦਿਨ ਕੋਵਿੰਡ 19 ਦੇ ਜਾਚ ਵਾਸਤੇ ਸਪੈਸਲ ਸੈਂਟਰ ਬਣਾਇਆ ਗਿਆ ਹੈ ਜਿਥੇ ਯਾਤਰੀਆ ਨੂੰ ਜਹਾਜ ਚੜਨ ਤੋ ਪਹਿਲਾ ਜਾ ਉਤਰਨ ਤੋ ਬਾਦ ਟੇਸਟ ਕੀਤਾ ਜਾਇਆ ਕਰੇਗਾ ਭਾਵੇ ਬੇਲਜੀਅਮ ਤੋ ਹੁਣ ਤੱਕ ਕੌਈ ਵੀ ਯੁਰਪ ਨੂੰ ਛੱਡ ਕੇ ਅੰਤਰਰਾਸ਼ਟਰੀ ਉਡਾਨ ਨਹੀ ਭਰੀ ਜਾਦੀ […]

ਬੈਲਜੀਅਮ ਵਿਚ ਯੰਗ ਕਲੱਬ ਆਈ ਹੋਂਦ ਵਿਚ

ਬੈਲਜੀਅਮ – ਸਤੰਬਰ (ਅਮਰਜੀਤ ਸਿੰਘ ਭੋਗਲ) ਪਿਛਲੇ ਸਾਲ ਤੋ ਸਰਗਰਮ ਬੈਲਜੀਅਮ ਵਿਚ ਸਮਾਜ ਸੇਵਾ ਦੇ ਤੋਰ ਤੇ ਕੰਮ ਕਰਨ ਦੇ ਚਾਹਵਾਨ ਨੋਜਵਾਨਾ ਵਲੋ ਪਿਛਲੇ ਦਿਨੀ ਬਰੱਸਲਜ ਵਿਖੇ ਇਕ ਇਕੱਤਰਤਾ ਕਰਕੇ ਯੰਗ ਕਲੱਬ ਨਾਮ ਦੀ ਸੰਸਥਾ ਨੂੰ ਹੋਦ ਵਿਚ ਲਿਆਦਾ ਜਿਸ ਦਾ ਮੁਖ ਮਕਸਦ ਸਮੂਹ ਭਾਈਚਾਰੇ ਦੇ ਲੋਕਾ ਦੀ ਔਖੇ ਸਮੇ ਵਿਚ ਵਾਜਬ ਮਦੱਦ ਕਰਨਾ ਹੈ […]

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾ ਅਤੇ ਮਜ਼ਦੂਰਾਂ ਨੇ ਕੀਤਾ ਹਰੀਕੇ ਹੈੱਡ ਜਾਮ

ਜਲੰਧਰ (ਪ੍ਰੋਮਿਲ ਕੁਮਾਰ), 14/09/2020 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾ ਅਤੇ ਮਜ਼ਦੂਰਾਂ ਵੱਲੋਂ ਬਹੁਤ ਹੀ ਭਾਰੀ ਇੱਕਠ ਕਰ ਕੇ ਅੱਜ ਹਰੀਕੇ ਹੈੱਡ ਤੇ ਰੋਡ ਜਾਮ ਕੀਤਾ ਗਿਆ । ਇਸ ਮੌਕੇ ਜਿਲਾ ਖਿਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ , ਜਿਲਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ , ਜਿਲਾ ਖਿਜਾਨਚੀ ਸਤਨਾਮ ਸਿੰਘ ਆਰਾਈਵਾਲ ਦੀ ਅਗਵਾਈ ਹੇਠ […]

ਪਰਕਸ ਵੱਲੋਂ ਡਾ. ਸਤਿੰਦਰ ਕੌਰ ਔਲਖ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ 2020 :- ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਡਾ. ਸਤਿੰਦਰ ਕੌਰ ਔਲਖ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਤੋਂ ਪ੍ਰੋਫੈਸਰ ਸੇਵਾਮੁਕਤ ੇ ਸਨ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, […]